Music Video

Featured In

Listen to 8 Parche (feat. Gur Sidhu) - Single by Baani Sandhu
ALBUM8 Parche (feat. Gur Sidhu) - SingleBaani Sandhu
Listen to Punjabi in Spatial Audio featuring Baani Sandhu
PLAYLISTPunjabi in Spatial AudioApple Music Punjabi
Listen to Top Songs of 2020: India featuring Baani Sandhu
PLAYLISTTop Songs of 2020: IndiaApple Music

Credits

PERFORMING ARTISTS
Baani Sandhu
Baani Sandhu
Performer
COMPOSITION & LYRICS
Gur Sidhu
Gur Sidhu
Composer
Jassi Lokha
Jassi Lokha
Songwriter
PRODUCTION & ENGINEERING
Gur Sidhu
Gur Sidhu
Producer

Lyrics

ਵੇ ਵੱਡੇ-ਵੱਡੇ ਵੈਲੀ ਪਾਕੇ ਘੁੰਮੇ ਜੇਬਾਂ 'ਚ ਜਾਂਦਾ ਨਾ ਧਿਆਨ ਮੇਰੀਆਂ ਪੰਜੇਬਾਂ 'ਚ ਵੱਡੇ-ਵੱਡੇ ਵੈਲੀ ਪਾਕੇ ਘੁੰਮੇ ਜੇਬਾਂ 'ਚ ਜਾਂਦਾ ਨਾ ਧਿਆਨ ਮੇਰੀਆਂ ਪੰਜੇਬਾਂ 'ਚ ਕੀਹਦਾ-ਕੀਹਦਾ ਐਥੇ ਦੱਸ ਮੂੰਹ ਫ਼ੜ ਲਾਂ? ਹੋ ਗਏ ਸ਼ਰੇਆਮ ਤੇਰੇ ਸ਼ਹਿਰ ਚਰਚੇ ਬੇਬੇ-ਬਾਪੂ ਪੁੱਛਦੇ ਮੁੰਡੇ ਦੀ degree ਕੀ ਦੱਸਾਂ ਅੱਠ ਚੱਲਦੇ ਤੇਰੇ 'ਤੇ ਪਰਚੇ ਤੂੰ ਯਾਰਾਂ ਪਿੱਛੇ ਫ਼ਿਰਦਾ ਪਵਾਉਂਦਾ ਛੱਬੀਆਂ ੨੬ ਸਾਲ ਦੀ ਕੰਵਾਰੀ ਬੈਠੀ ਤੇਰੇ ਕਰਕੇ (ਤੇਰੇ ਕਰਕੇ) ਸਮਝੀ ਨਾ ਭੋਲ਼ੀ, ਮੈਨੂੰ ਸੱਭ ਪਤਾ ਏ ਕਿੱਥੇ-ਕਿੱਥੇ ਹੋ ਜਾਂਦੇ ਉਹ ਗਾਇਬ ਵੇ ਆਏ ਮੇਰੇ ਪਿੱਛੇ ਜਿੰਨੇ ਬਣ Romeo ਉਹ ਮੁੜਕੇ ਨਾ ਮਿਲ਼ੇ ਚੰਡੀਗੜ੍ਹ map 'ਤੇ ਸਮਝੀ ਨਾ ਭੋਲ਼ੀ, ਮੈਨੂੰ ਸੱਭ ਪਤਾ ਏ ਕਿੱਥੇ-ਕਿੱਥੇ ਹੋ ਜਾਂਦੇ ਉਹ ਗਾਇਬ ਵੇ ਓ, ਆਏ ਮੇਰੇ ਪਿੱਛੇ ਜਿੰਨੇ ਬਣ Romeo ਉਹ ਮੁੜਕੇ ਨਾ ਮਿਲ਼ੇ ਚੰਡੀਗੜ੍ਹ map 'ਤੇ ਘੁੰਮਦੀ ਮੋਹਾਲੀ ਤੇਰੀ thar, ਵੈਰੀਆ ਕੰਬੇ ਦਿਲ, ਆ ਜਾਈਂ ਨਾ ਕਿਸੇ ਨਾ' ਲੜ ਕੇ (ਕੰਬੇ ਦਿਲ, ਆ ਜਾਈਂ ਨਾ ਕਿਸੇ ਨਾ' ਲੜ ਕੇ) Mom-dad ਪੁੱਛਦੇ ਮੁੰਡੇ ਦੀ degree ਕੀ ਦੱਸਾਂ ਅੱਠ ਚੱਲਦੇ ਤੇਰੇ 'ਤੇ ਪਰਚੇ ਤੂੰ ਯਾਰਾਂ ਪਿੱਛੇ ਫ਼ਿਰਦਾ ਪਵਾਉਂਦਾ ਛੱਬੀਆਂ ੨੬ ਸਾਲ ਦੀ ਕੰਵਾਰੀ ਬੈਠੀ ਤੇਰੇ ਕਰਕੇ (Gur Sidhu Music) A-Z ਤੇਰੇ ਸਾਰੇ ਯਾਰ ਜੱਟ ਆ ਹੋ, ਜੱਟਾਂ ਵਾਲ਼ੇ ਦਿਲ, ਜੱਟਾਂ ਵਾਲ਼ੀ ਮੱਤ ਆ ਹੋ, ਵੈਲੀ ਹੋਇਆ ਮੁੰਡਾ, ਜੇਲਾਂ ਦਾ ਸ਼ਿੰਗਾਰ ਆ ਹਾਂ, ਉਤੋਂ ਲੱਗੀ ਪਹਿਲੀ ਤੇਰੇ ਨਾਲ਼ ਅੱਖ ਨੀ ਹੋ, ਐਦਾਂ ਕਿੱਦਾਂ ਮੇਰਾ ਕੋਈ time ਚੱਕ ਜਊ ਹੋ, on-road ਲਵਾਂ ਉਹਦੀ ਗੱਡੀ ਡੱਕ ਨੀ ਹੋ, ਐਦਾਂ ਕਿੱਦਾਂ ਮੇਰਾ ਕੋਈ time ਚੱਕ ਜਊ ਹੋ, on-road ਲਵਾਂ ਉਹਦੀ ਗੱਡੀ ਡੱਕ ਨੀ ਪੈਂਦਾ ਪੂਰਾ ਰੋਹਬ, ਪੌਣੇ ਛੇ ਫੁੱਟ ਦੀ ਹੋ, ਤੁਰੇ ਜਦੋਂ ਜੱਟ ਤੇਰੇ ਨਾਲ-ਨਾਲ ਨੀ "ਭਾਬੀ-ਭਾਬੀ," ਕਹਿੰਦੇ ਨਹੀਓਂ ਯਾਰ ਥੱਕਦੇ ਹੋਰ ਤੂੰ ਰਕਾਨੇ ਦੱਸ ਕੀ ਭਾਲ਼ਦੀ? ਹੋ, ਮੁੰਡੇ ਉਤੇ ਚਲਦੀਆਂ ਕਈ ਛੱਬੀਆਂ ਜੱਟ ਨਾਮ ਲਵਾਂ ਲਊ ਤੈਨੂੰ, ੨੬ ਸਾਲ ਦੀ ਮੁੰਡੇ ਉਤੇ ਚਲਦੀਆਂ ਕਈ ਛੱਬੀਆਂ ਜੱਟ ਨਾਮ ਲਵਾਂ ਲਊ ਤੈਨੂੰ, ੨੬ ਸਾਲ ਦੀ ਜੱਟਾ, ਜੱਟੀ fan ਤੇਰੀ ਇਸੇ ਗੱਲ ਤੋਂ ਤੂੰ ਯਾਰਾਂ ਪਿੱਛੇ ਲੈਣੇ ਨਹੀਂ stand ਛੱਡਦਾ ਹੁੰਦੀ ਜਿਵੇਂ ਪੁਲਸ ਪੰਜਾਬ ਭਰਤੀ ਇੱਕ ਲੋੜ ਪਈ ਤੇ ਯਾਰਾਂ ਪਿੱਛੇ ਭੱਜਦਾ ਬੇਸ਼ੱਕ ਲੜਨੇ ਤੋਂ ਹਾਹਾਂ ਰੋਕਦੀ ਪਰ ਜੇ ਕੋਈ ਕਰੂ ਤੇਰੇ ਉਤੇ ਵਾਰ ਵੇ ਰੱਖ ਦੂੰ ਵਿਚਾਲੋ ਉਹਦੀ ਹਿੱਕ ਪਾੜ ਕੇ ਐਨੀ ਕੁ ਤਾਂ ਸੀਨੇ ਵਿੱਚ ਰੱਖਾਂ ਖਾਰ ਵੇ "Jassi Lohka, Jassi Lohka" ਰਹਾਂ ਜਪਦੀ ਤੇਰੀ ਦੀਦ ਨੂੰ ਹਾਏ ਦਿਲ ੨੪-੭ ਤਰਸੇ (ਬੇਬੇ-ਬੇਬੇ-ਬੇਬ-ਬੇ-ਬੇ-ਬੇ...) ਬੇਬੇ-ਬਾਪੂ ਪੁੱਛਦੇ ਮੁੰਡੇ ਦੀ degree ਕੀ ਦੱਸਾਂ ਅੱਠ ਚਲਦੇ ਤੇਰੇ 'ਤੇ ਪਰਚੇ ਤੂੰ ਯਾਰਾਂ ਪਿੱਛੇ ਫ਼ਿਰਦਾ ਪਵਾਉਂਦਾ ਛੱਬੀਆਂ ੨੬ ਸਾਲ ਦੀ ਕੰਵਾਰੀ ਬੈਠੀ ਤੇਰੇ ਕਰਕੇ
Writer(s): Gur Sidhu, Jaskaran Singh Gill Lyrics powered by www.musixmatch.com
instagramSharePathic_arrow_out