Music Video

Lohri Anthem | Anmol Gagan Maan | Desi Routz | Big Fm | Punjabi Songs 2020 | Punjabo Records
Watch {trackName} music video by {artistName}

Featured In

Credits

PERFORMING ARTISTS
Anmol Gagan Maan
Anmol Gagan Maan
Performer
COMPOSITION & LYRICS
Anmol Gagan Maan
Anmol Gagan Maan
Songwriter
Desi Routz
Desi Routz
Composer

Lyrics

ਕੁੜੀਆਂ ਦੀ ਲੋਹੜੀ ਆਈ ਕੁੜੀਆਂ ਦੀ ਲੋਹੜੀ ਆਈ ਸਾਰੇ ਜੀਅ ਦੇਣ ਵਧਾਈ ਸਾਰੇ ਜੀਅ ਦੇਣ ਵਧਾਈ ਨੱਚਦੇ 'ਤੇ ਭੰਗੜਾ ਪਾਉਂਦੇ ਫ਼ਿਰਦੇ ਸਭ ਚਾਈਂ-ਚਾਈਂ ਹੱਸਲੋ-ਹੱਸਾਲੋ 'ਤੇ ਗਿੱਧਾ ਤੁਸੀਂ ਪਾ ਲੋ ਵੰਡੋ ਸਭ ਖੁਸ਼ੀਆਂ 'ਤੇ ਜਸ਼ਨ ਮਨਾ ਲੋ ਕੁੜੀਆਂ ਦੀ ਲੋਹੜੀ ਆਈ ਕੁੜੀਆਂ ਦੀ ਲੋਹੜੀ ਆਈ (ਹੋ-ਹੋ) (La-la-la-la-la-la) (La-la-la-la-la-la) (La-la-la-la-la-la-laa) ਅੰਮੜੀ ਨੂੰ ਚਾਅ ਅੱਜ ਚੜ੍ਹਿਆ ਵਿਹੜਾ ਸ਼ਗਨਾਂ ਨਾਲ਼ ਭਰਿਆ ਵਿਹੜਾ ਸ਼ਗਨਾਂ ਨਾਲ਼ ਭਰਿਆ ਧੀ ਨੇ ਘਰ ਜਨਮ ਲਿਆ ਏ ਸ਼ੁਕਰ ਦਾਤੇ ਦਾ ਕਰਿਆ ਸ਼ੁਕਰ ਦਾਤੇ ਦਾ ਕਰਿਆ ਫ਼ਿਰਦੀ ਨਵਾਂ suit ਸਵਾਈ ਫ਼ਿਰਦੀ ਨਵਾਂ suit ਸਵਾਈ ਕੁੜੀਆਂ ਦੀ ਲੋਹੜੀ ਆਈ ਕੁੜੀਆਂ ਦੀ ਲੋਹੜੀ ਆਈ (ਹੋ-ਹੋ) ਬੋਲੇ ਕੁੱਕੜ ਬਨੇਰੇ 'ਤੇ ਬੋਲੇ ਕੁੱਕੜ ਬਨੇਰੇ 'ਤੇ ਤੂੰ ਕੁੜੀਆਂ ਦੀ ਲੋਹੜੀ ਬਾਲਦੈਂ ਮਿਹਰ ਨਾਨਕ ਦੀ ਤੇਰੇ 'ਤੇ ਤੂੰ ਕੁੜੀਆਂ ਦੀ ਲੋਹੜੀ ਬਾਲਦੈਂ ਮਿਹਰ ਨਾਨਕ ਦੀ ਤੇਰੇ 'ਤੇ ਪਾਪਾ ਅੱਜ ਖੁਸ਼ੀ ਮਨਾਉਂਦੇ ਰੱਜ-ਰੱਜ ਕੇ ਭੰਗੜਾ ਪਾਉਂਦੇ ਰੱਜ-ਰੱਜ ਕੇ ਭੰਗੜਾ ਪਾਉਂਦੇ ਨਾਜ਼ੁਕ ਜਿਹੀ ਪਰੀ ਵੇਖਕੇ ਖੁਸ਼ੀਆਂ ਦੇ ਹੰਝੂ ਆਉਂਦੇ ਖੁਸ਼ੀਆਂ ਦੇ ਹੰਝੂ ਆਉਂਦੇ ਹੋ, ਕਹਿੰਦੇ ਮੇਰੀ ਪੂਰੀ ਚੜ੍ਹਾਈ ਹਾਏ, ਕਹਿੰਦੇ ਮੇਰੀ ਪੂਰੀ ਚੜ੍ਹਾਈ ਕੁੜੀਆਂ ਦੀ ਲੋਹੜੀ ਆਈ ਕੁੜੀਆਂ ਦੀ ਲੋਹੜੀ ਆਈ (ਹੋ-ਹੋ) ਵੀਰ ਨਾਲ਼ ਭੈਣ ਵੀ ਹੋਵੇ ਸੋਹਣੇ ਲੱਗਦੇ ਨੇ ਦੋਵੇਂ ਸੋਹਣੇ ਲੱਗਦੇ ਨੇ ਦੋਵੇਂ ਅੱਜਕਲ੍ਹ ਕੋਈ ਫ਼ਰਕ ਨਈਂ ਕਰਦਾ ਦਾਤਾ ਸਾਨੂੰ ਦੇਵੇ ਦੋਵੇਂ ਦਾਤਾ ਸਾਨੂੰ ਦੇਵੇ ਦੋਵੇ ਸੋਹਣੀ ਏ ਰਸਮ ਚਲਾਈ ਸੋਹਣੀ ਏ ਰਸਮ ਚਲਾਈ ਕੁੜੀਆਂ ਦੀ ਲੋਹੜੀ ਆਈ ਕੁੜੀਆਂ ਦੀ ਲੋਹੜੀ ਆਈ (ਹੋ-ਹੋ)
Writer(s): Anmol Gagan Maan, Desi Routz Lyrics powered by www.musixmatch.com
instagramSharePathic_arrow_out