Music Video

Jasmine Sandlas - Patt Lai Geya Official Video- Latest Punjabi Song 2018
Watch {trackName} music video by {artistName}

Credits

PERFORMING ARTISTS
Jasmine Sandlas
Jasmine Sandlas
Performer
Randeep Grewal
Randeep Grewal
Performer
Sukhjind
Sukhjind
Performer
COMPOSITION & LYRICS
Randeep Grewal
Randeep Grewal
Songwriter
Sukhjind
Sukhjind
Songwriter

Lyrics

Jasmine Sandlas ਵੇ ਮੈਂ ਦਿਨਾਂ ਵਿੱਚ ਹੋਈ ਮੁਟਿਆਰ, ਮੁੰਡਿਆ ਗੱਲਾਂ ਸੁਰਖ ਗੁਲਾਬੀ ਹੋਈਆਂ ਲਾਲ, ਮੁੰਡਿਆ Sukhjind ਵੇ ਮੈਂ ਦਿਨਾਂ ਵਿੱਚ ਹੋਈ ਮੁਟਿਆਰ, ਮੁੰਡਿਆ ਗੱਲਾਂ ਸੁਰਖ ਗੁਲਾਬੀ ਹੋਈਆਂ ਲਾਲ, ਮੁੰਡਿਆ ਤੇਰੇ ਕਰਕੇ ਹੀ ਲਾਵਾਂ ਸੱਚੀ ਹਾਰ ਤੇ ਸ਼ਿੰਗਾਰ ਤੇਰੇ ਕਰਕੇ ਹੀ ਲਾਵਾਂ ਸੱਚੀ ਹਾਰ ਤੇ ਸ਼ਿੰਗਾਰ ਤੇਰੇ ਨਾਂ ਦਾ ਤਵੀਤ ਵੱਟਿਆ ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ ਲੱਗੀ ਨਵੀਂ-ਨਵੀਂ ਯਾਰੀ ਜਦੋਂ ਤੇਰੇ ਨਾ' ਸੀ ਭੁੱਲੀ ਮੈਂ ਪੜ੍ਹਾਈਆਂ ਚੰਨ ਵੇ (ਚੰਨ ਵੇ) ਦਿਣ ਤੀਆਂ ਵਾਂਗੂ ਸ਼ੁਰੂ ਹੋਏ ਲੰਘਣੇ ਮੈਂ ਭੁੱਲੀ ਚਰਖੇ ਦੇ ਤੰਦ ਵੇ (ਤੰਦ ਵੇ) ਲੱਗੀ ਨਵੀਂ-ਨਵੀਂ ਯਾਰੀ ਜਦੋਂ ਤੇਰੇ ਨਾ' ਸੀ ਭੁੱਲੀ ਮੈਂ ਪੜ੍ਹਾਈਆਂ ਚੰਨ ਵੇ ਦਿਣ ਤੀਆਂ ਵਾਂਗੂ ਸ਼ੁਰੂ ਹੋਏ ਲੰਘਣੇ ਮੈਂ ਭੁੱਲੀ ਚਰਖੇ ਦੇ ਤੰਦ ਵੇ ਮੇਰੇ ਨਾਲ ਦੀਆਂ ਕੁੜੀਆਂ ਸੀ ਟਾਲ ਦੀਆਂ ਮੇਰੇ ਨਾਲ ਦੀਆਂ ਕੁੜੀਆਂ ਸੀ ਟਾਲ ਦੀਆਂ ਪਰ ਤੇਰਾ ਹੀ ਮੈਂ ਨਾਂ ਰੱਟਿਆ ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ ਸੀ ਅੰਗ ਰੇਸ਼ਮ ਜਿਹੇ ਸੋਹਲ ਸੱਚੀ ਜੱਟੀ ਦੇ ਸੀ ਪਿੰਡਾਂ ਨਿਰਾ ਕਹਿਰ ਜਾਪਦਾ, ਹਾਏ ਰੁੱਗ ਭਰ ਲਿਆ ਅੱਖਾਂ ਨਾਲ ਗੱਭਰੂ ਨੇ ਅੱਜ ਇਸ਼ਕ ਦਵਾਤ ਦਾ ਸੀ ਅੰਗ ਰੇਸ਼ਮ ਜਿਹੇ ਸੋਹਲ ਸੱਚੀ ਜੱਟੀ ਦੇ ਸੀ ਪਿੰਡਾਂ ਨਿਰਾ ਕਹਿਰ ਜਾਪਦਾ, ਹਾਏ ਰੁੱਗ ਭਰ ਲਿਆ ਅੱਖਾਂ ਨਾਲ ਗੱਭਰੂ ਨੇ ਅੱਜ ਇਸ਼ਕ ਦਵਾਤ ਦਾ ਡਰੀ ਹੋਈ, Ranbir Grewal ਵੇ ਮੈਂ ਕੱਲ੍ਹ ਤੇਰੇ ਨਾਂ ਦਾ ਵਰਤ ਰੱਖਿਆ ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ ਬਣਾ ਤੇਰੀ ਹੀ ਮੈਂ ਮੈਨਾ ਬਣੇ ਜੋਬਨ ਦਾ ਗਹਿਣਾ ਇੱਕੋ ਦਿਲ 'ਚ ਸਵਾਲ ਉਠਿਆ ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ
Writer(s): Jasmine Sandlas Lyrics powered by www.musixmatch.com
instagramSharePathic_arrow_out