Lyrics

Ha-ha-ha ਆ ਗਿਆ ਬਾਬੇ Karan Aujla Giani mane Yeah Proof ਮੇਰੇ ਹੁਕਮ ਤੋਂ ਹੁਕਮ ਦੇ ਯਕੇ ਹਿਲਦੇ ਤੁਰਾ ਤਾਂ ਧਰਤੀ, ਪੱਤੇ ਹਿਲਦੇ ਹੱਥ ਗਲਾਸੀ look classy ਚੁਲ੍ਹੇ ਧਰਿਆ ਚਿੜਾ ਕੁੜੇ ਹੋ Bombay ਤੱਕ ਹਿਲਾ ਦਿਆਂਗੇ ਤੂ ਹੱਥ ਤਾਂ ਪੈਣਦੇ ਕੇਹਰਾ ਕੁੜੇ ਨੀ ਸੁਣ ਤੂ ਜੇ ਇਸ਼ਕ ਆ ਨਿਰਾ ਕੁੜੇ ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ ਹੋ ਮੇਰੀ ਘੜੀ ਨਾ ਦਵੇ ਇਜਾਜ਼ਤ ਨੀ ਕੇ ਤੇਰੇ ਪਿਛੇ ਫਿਰਾਂ ਕੁੜੇ ਨੀ ਸੁਣ ਤੂ ਜੇ ਇਸ਼ਕ ਆ ਨਿਰਾ ਕੁੜੇ ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ ਓਏ ਜਿਹੜੇਆਂ ਨੂੰ ਧੱਕਾ ਦਾ ਸਵਾਦ ਪੈ ਗਿਆ ਓਹਨਾ ਨੂੰ ਤੂ ਮਾਲ੍ਹਮ ਦਵਾਈ ਪੁੱਛਦੀ ਕਦੇ ਕਾਹਤੋਂ ਕਰਦੇ ਲੜਾਈ ਪੁੱਛਦੀ ਕਦੇ ਸਾਡੀ ਕਿੰਨੀ ਐ ਚੜ੍ਹਾਈ ਪੁੱਛਦੀ ਓਏ ਉੱਠਦਾ ਬਰੋਲਾ ਟੱਪਾ ਡਿੰਗ ਗੋਰੀਏ ਫਿਰਦੇ ਅੜਾਉਂਦੇ ਬਾਹਲੇ ਸਿੰਘ ਗੋਰੀਏ ਕਿਹੜੀ ਐ ਗੱਲਾਂ ਤੋਂ ਘਬਰਾਈ ਫਿਰਦੀ ਨੀ ਕੰਮ ਘੋੜੇ ਮੂਰੇ ਕਰੇ ਨਾ syringe ਗੋਰੀਏ ਹੋ ਜਿਹੜੇ ਬਣਦੇ ਸਾਨ ਸਾਲੇ ਮੈਂ ਓਹਨਾ ਨਾਲ ਹੀ ਭਿੜਾ ਕੁੜੇ ਨੀ ਸੁਣ ਤੂ ਜੇ ਇਸ਼ਕ ਆ ਨਿਰਾ ਕੁੜੇ ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ ਹੋ Bombay ਤੱਕ ਹਿਲਾ ਦਿਆਂਗੇ ਤੂ ਹੱਥ ਤਾਂ ਪੈਣਦੇ ਕੇਹਰਾ ਕੁੜੇ ਨੀ ਸੁਣ ਤੂ ਜੇ ਇਸ਼ਕ ਆ ਨਿਰਾ ਕੁੜੇ ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ Image ਬਣਾ ਕੇ ਰੱਖੀ ਚੰਗੀ ਹੋਇ ਆ ਭੂਤਰੀ ਮੰਡੀਰ ਥੱਲੋਂ ਲੰਘੀ ਹੋਇ ਆ ਵੈਰੀਆਂ ਦੀ ਆਕੜ ਔਕਾਤ ਗੋਰੀਏ ਨੀ ਦੇਖ ਮਿੱਤਰਾਂ ਨੇ ਨੇਪਹੇ ਨਾਲ ਟੰਗੀ ਹੋਇ ਆ ਹੋ ਕਦੇ ਚੰਗੇ, ਕਦੇ ਮਾਹੜੇ ਨੇ ਹਾਲਾਤ ਗੋਰੀਏ ਐਦਾਂ ਪਵਾਂ ਜਿਵੇਂ ਰਾਤੀ ਪੈਂਦੀ ਬਾਤ ਗੋਰੀਏ ਹੋ ਐਦਾਂ ਚੜ੍ਹਾਂ ਜਿਵੇਂ ਚੜ੍ਹਦਾ ਐ ਸੂਰਜ ਰਕਾਨੇ ਐਦਾਂ ਡਿੱਗਾ ਜਿਵੇਂ ਡਿੱਗੇ ਬਰਸਾਤ ਗੋਰੀਏ ਹੋ ਡਿਗਿਆ ਹੀ ਆ ਗਿਰਿਆ ਨੀ ਕੇ ਜਣੀ ਖਣੀ ਤੇ ਗਿਰਾ ਕੁੜੇ ਨੀ ਸੁਣ ਤੂ ਜੇ ਇਸ਼ਕ ਆ ਨਿਰਾ ਕੁੜੇ ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ ਹੋ Bombay ਤੱਕ ਹਿਲਾ ਦਿਆਂਗੇ ਤੂ ਹੱਥ ਤਾਂ ਪੈਣਦੇ ਕੇਹਰਾ ਕੁੜੇ ਨੀ ਸੁਣ ਤੂ ਜੇ ਇਸ਼ਕ ਆ ਨਿਰਾ ਕੁੜੇ ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ I'm finally here now Thought I would never leave the streets Like it was a career now Face expression change man I'm sensing lot of fear My bullets got more range than a rover now Rollie tell us time, yours be saying that it's over now Disappointment your life looking dark Got your fans lighting candles Shedding tears in the park 'Cause it's an marathon, sucker Ain't about who the fastest Opposition running laps, we put them in some caskets You with this org, you chose to never ride Now you finally dropping flowers While you sleep besides You don't share the plate, they want to see your downfall They charge your whole gang Now they wanna see you crawl for Now everything I do man is everything you dream I'm collabing with the G And it's ਗੀਤਾ ਦੀ machine ਹੋ side ਉੱਤੇ ਚੱਲੇ ਮਾਹੜਾ ਮੋਟਾ ਚੱਲਦਾ ਦੇਖ ਲੈ ਨੀ ਸਿੱਕਾ ਅੱਜ ਖੋਟਾ ਚੱਲਦਾ ਉਵੇਂ ਕੋਈ ਚੱਲਕੇ ਦਿਖਾਵੇ ਗੋਰੀਏ ਜਿਵੇਂ ਕਰਤਾਰ ਸੇਯੋੰ ਦਾ ਪੋਤਾ ਚੱਲਦਾ ਜਿਹੜੇ ਹਿਸਾਬ ਨਾਲ ਤੇਰਾ ਕਰੇ ਔਜਲਾ ਪਤਾ ਲੱਗਦਾ ਕੀ ਕਾਰਵਾਈ ਹੋਇ ਆ ਪਿਛੇ ਓ ਤਾਂ ਮਾਲਵਾ belt ਗੋਰੀਏ ਪਰ ਲੱਕ ਉੱਤੇ LV ਦੀ ਲਾਈ ਹੋਇ ਆ ਹੋ ਤੋੜਨ ਨੂੰ ਕਈ ਫਿਰਦੇ ਨੇ ਪਰ ਸੌਖਾ ਕਿਥੇ ਤਿੜਾ ਕੁੜੇ ਨੀ ਸੁਣ ਤੂ ਜੇ ਇਸ਼ਕ ਆ ਨਿਰਾ ਕੁੜੇ ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ ਹੋ Bombay ਤੱਕ ਹਿਲਾ ਦਿਆਂਗੇ ਤੂ ਹੱਥ ਤਾਂ ਪੈਣਦੇ ਕੇਹਰਾ ਕੁੜੇ ਨੀ ਸੁਣ ਤੂ ਜੇ ਇਸ਼ਕ ਆ ਨਿਰਾ ਕੁੜੇ ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ
Writer(s): Jaskaran Aujla Lyrics powered by www.musixmatch.com
instagramSharePathic_arrow_out