Music Video

Credits

PERFORMING ARTISTS
Jass Manak
Jass Manak
Performer
COMPOSITION & LYRICS
Sharry Nexus
Sharry Nexus
Composer

Lyrics

ਬਣ ਕੇ ਤੁਸੀਂ butterfly ਕਿੱਥੇ ਨੂੰ ਚੱਲੇ ਆ? ਹੈਗਾ ਕੋਈ boyfriend ਜਾਂ ਤੁਸੀਂ ਵੀ ਕੱਲੇ ਆ? ਮੰਗਣੀ ਤਾਂ ਨਹੀਓਂ ਹੋ ਗਈ? ਮੰਗਣੀ ਤਾਂ ਨਹੀਓਂ ਹੋ ਗਈ? ਹੱਥਾਂ ਵਿੱਚ ਛੱਲੇ ਆ ਹੈਗਾ ਕੋਈ boyfriend ਜਾਂ ਤੁਸੀਂ ਵੀ ਕੱਲੇ ਆ? ਬਣ ਕੇ ਤੁਸੀਂ butterfly ਕਿੱਥੇ ਨੂੰ ਚੱਲੇ ਆ? ਹੈਗਾ ਕੋਈ boyfriend ਜਾਂ ਤੁਸੀਂ ਵੀ ਕੱਲੇ ਆ? Indian ਜਾਂ ਪਾਕਿਸਤਾਨੀ? ਕਿੱਥੇ ਦੀ ਤੂੰ ਐ ਰਾਨੀ? ਮੈਂ ਤੇਰਾ Baji Rao, ਬਣ ਜਾ ਮੇਰੀ Mastani Indian ਜਾਂ ਪਾਕਿਸਤਾਨੀ? ਕਿੱਥੇ ਦੀ ਤੂੰ ਐ ਰਾਨੀ? ਮੈਂ ਤੇਰਾ Baji Rao, ਬਣ ਜਾ ਮੇਰੀ Mastani Katrina Kaif ਥੋਡੇ ਤੋਂ ਬਹੁਤ ਹੀ ਥੱਲੇ ਆ ਹੈਗਾ ਕੋਈ boyfriend ਜਾਂ ਤੁਸੀਂ ਵੀ ਕੱਲੇ ਆ? ਬਣ ਕੇ ਤੁਸੀਂ butterfly ਕਿੱਥੇ ਨੂੰ ਚੱਲੇ ਆ? ਹੈਗਾ ਕੋਈ boyfriend ਜਾਂ ਤੁਸੀਂ ਵੀ ਕੱਲੇ ਆ? ਬਣ ਕੇ ਤੁਸੀਂ butterfly ਕਿੱਥੇ ਨੂੰ ਚੱਲੇ ਆ? ਹੈਗਾ ਕੋਈ boyfriend ਜਾਂ ਤੁਸੀਂ ਵੀ ਕੱਲੇ ਆ? ਝਾਂਜਰ ਤੇਰੀ ਸ਼ੋਰ ਜਿਹੇ ਕਰਦੀ, ਤੋਰ ਤੇਰੀ ਮੋਰਾਂ ਵਰਗੀ ਸਾਨੂੰ ਤੂੰ ਕਿਉਂ ਤੜਪਾਵੇ? ਕਾਹਤੋਂ ignore ਜਿਹਾ ਕਰਦੀ? ਝਾਂਜਰ ਤੇਰੀ ਸ਼ੋਰ ਜਿਹੇ ਕਰਦੀ, ਤੋਰ ਤੇਰੀ ਮੋਰਾਂ ਵਰਗੀ ਸਾਨੂੰ ਤੂੰ ਕਿਉਂ ਤੜਪਾਵੇ? ਕਾਹਤੋਂ ignore ਜਿਹਾ ਕਰਦੀ? ਚਿਹਰੇ ਥੋਡੇ ਨੇ ਕੁੱਝ ਵੀ ਛੱਡਿਆ ਨਾ ਪੱਲੇ ਆ ਹੈਗਾ ਕੋਈ boyfriend ਜਾਂ ਤੁਸੀਂ ਵੀ ਕੱਲੇ ਆ? ਬਣ ਕੇ ਤੁਸੀਂ butterfly ਕਿੱਥੇ ਨੂੰ ਚੱਲੇ ਆ? ਹੈਗਾ ਕੋਈ boyfriend ਜਾਂ ਤੁਸੀਂ ਵੀ ਕੱਲੇ ਆ? ਬਣ ਕੇ ਤੁਸੀਂ butterfly ਕਿੱਥੇ ਨੂੰ ਚੱਲੇ ਆ? ਹੈਗਾ ਕੋਈ boyfriend ਜਾਂ ਤੁਸੀਂ ਵੀ ਕੱਲੇ ਆ? Sharry Nexus
Writer(s): Jaspreet Singh Manik Lyrics powered by www.musixmatch.com
instagramSharePathic_arrow_out