Music Video

Credits

PERFORMING ARTISTS
Jordan Sandhu
Jordan Sandhu
Performer
Bunty Bains
Bunty Bains
Performer
Jassi X
Jassi X
Performer
COMPOSITION & LYRICS
Bunty Bains
Bunty Bains
Lyrics
Jassi X
Jassi X
Composer
PRODUCTION & ENGINEERING
Jassi X
Jassi X
Producer

Lyrics

ਪਾਪਣੇ Mohali ਸ਼ਹਿਰ ਵਾਲੀਏ ਰੰਗ ਚਿੱਟਾ ਤੇਰਾ, ਦਿਲ ਦੀਏ ਕਾਲੀਏ (ਕਾਲੀਏ) ਪਾਪਣੇ Mohali ਸ਼ਹਿਰ ਵਾਲੀਏ ਰੰਗ ਚਿੱਟਾ ਤੇਰਾ, ਦਿਲ ਦੀਏ ਕਾਲੀਏ ਹੋ, Chandigarh ਵੀ ਚੰਡਾਲਗੜ੍ਹ ਲੱਗਦਾ ਸੱਟ ਸਾਨੂੰ ਮਾਰ ਗਈ ਕਰਾਰੀ, ਅੱਲ੍ਹੜੇ ਓ, ਗੱਭਰੂ ਸੀ ਮਿਸ਼ਰੀ ਦੀ ਡਲੀ ਵਰਗਾ ਭੋਰ-ਭੋਰ ਖਾ ਗਈ ਤੇਰੀ ਯਾਰੀ, ਅੱਲ੍ਹੜੇ ਵਿਕ ਗਈ ਜ਼ਮੀਨ ਤੇਰੇ ਕਰਕੇ ਸੱਸੇ ਕੰਨਾ, ਰਾਰੇ ਨੂੰ ਬਿਹਾਰੀ, ਅੱਲ੍ਹੜੇ ਗੱਭਰੂ ਸੀ ਮਿਸ਼ਰੀ ਦੀ ਡਲੀ ਵਰਗਾ ਨੀ ਭੋਰ-ਭੋਰ ਖਾ ਗਈ ਤੇਰੀ ਯਾਰੀ, ਅੱਲ੍ਹੜੇ ਮੈਂ ਨਵਾਂ-ਨਵਾਂ ਬਾਹਰਵੀਂ ਸੀ ਆਇਆ ਕਰਕੇ ਪਤਾ ਨਹੀਂ ਕਦੋਂ ਤੂੰ ਕਰੀਬ ਕਰ ਗਈ? ਦਿਲ ਕਰੇ ਤੇਰਾ passport ਪਾੜਦਾਂ ਢਾਈ ਸਾਲਾਂ ਵਿੱਚ ਤੂੰ ਗ਼ਰੀਬ ਕਰ ਗਈ ਢਾਈ ਸਾਲਾਂ ਵਿੱਚ ਤੂੰ ਗ਼ਰੀਬ ਕਰ ਗਈ ਫਿਰੇਂ ticket ਕਰਾਈ Auckland ਦੀ ਮਾਰ ਜਾਣਾ ਹੁਣ ਤੂੰ ਉਡਾਰੀ, ਅੱਲ੍ਹੜੇ ਓ, ਗੱਭਰੂ ਸੀ ਮਿਸ਼ਰੀ ਦੀ ਡਲੀ ਵਰਗਾ ਭੋਰ-ਭੋਰ ਖਾ ਗਈ ਤੇਰੀ ਯਾਰੀ, ਅੱਲ੍ਹੜੇ ਵਿਕ ਗਈ ਜ਼ਮੀਨ ਤੇਰੇ ਕਰਕੇ ਸੱਸੇ ਕੰਨਾ, ਰਾਰੇ ਨੂੰ ਬਿਹਾਰੀ, ਅੱਲ੍ਹੜੇ ਗੱਭਰੂ ਸੀ ਮਿਸ਼ਰੀ ਦੀ ਡਲੀ ਵਰਗਾ ਨੀ ਭੋਰ-ਭੋਰ ਖਾ ਗਈ ਤੇਰੀ ਯਾਰੀ, ਅੱਲ੍ਹੜੇ (ਗੱਭਰੂ ਸੀ) (ਭੋਰ-ਭੋਰ, ਖਾ ਗਈ ਤੇਰੀ ਯਾਰੀ, ਅੱਲ੍ਹੜੇ) ਓ, ਤੇਰੇ ਤੋਂ ਨਾ ਕੁੜਤਾ-ਪਜਾਮਾ ਸਰਿਆ ਤੈਨੂੰ ਲੈਕੇ ਦਿੱਤੀਆਂ ਮੈਂ jean'an ਮਹਿੰਗੀਆਂ ਤੇਰੇ ਸ਼ਹਿਰ ਵਾਲੀਆਂ ਨੇ ਪੱਟ ਲੈਂਦੀਆਂ ਵੇਖ-ਵੇਖ ਸਾਡੀਆਂ ਜ਼ਮੀਨਾਂ ਮਹਿੰਗੀਆਂ ਦਿਸਦੀਆਂ ਸਾਡੀਆਂ ਜ਼ਮੀਨਾਂ ਮਹਿੰਗੀਆਂ ਤੇਰੇ ਪਿਛਲੇ birthday 'ਤੇ ਫੂਕਤੀ ਇਕ ਸਾਲ ਜਿੰਨੀ ਸੀਰੀ ਦੀ ਦਿਹਾੜੀ, ਅੱਲ੍ਹੜੇ ਓ, ਗੱਭਰੂ ਸੀ ਮਿਸ਼ਰੀ ਦੀ ਡਲੀ ਵਰਗਾ ਭੋਰ-ਭੋਰ ਖਾ ਗਈ ਤੇਰੀ ਯਾਰੀ, ਅੱਲ੍ਹੜੇ ਵਿਕ ਗਈ ਜ਼ਮੀਨ ਤੇਰੇ ਕਰਕੇ ਸੱਸੇ ਕੰਨਾ, ਰਾਰੇ ਨੂੰ ਬਿਹਾਰੀ, ਅੱਲ੍ਹੜੇ ਗੱਭਰੂ ਸੀ ਮਿਸ਼ਰੀ ਦੀ ਡਲੀ ਵਰਗਾ ਨੀ ਭੋਰ-ਭੋਰ ਖਾ ਗਈ ਤੇਰੀ ਯਾਰੀ, ਅੱਲ੍ਹੜੇ ਮੇਰੇ ਬਾਪੂ ਜੀ ਨੂੰ ਸ਼ੌਂਕ ਰਾਜਨੀਤੀ ਦਾ ਪੈਲੀ ਪਹਿਲਾਂ ਹੀ ਸੀ ਤੀਜਾ ਹਿੱਸਾ ਰਹਿ ਗਈ ਹੋ, ਦੇ ਗਈ ਨਵੀਂ ਸਰਕਾਰ ਵਾਂਗੂ ਝੱਟਕਾ ਨੀ ਤੂੰ ਮੇਰਿਆਂ ਜੋੜਾਂ ਦੇ ਵਿੱਚ ਬਹਿ ਗਈ ਦੇ ਗਈ ਨਵੀਂ ਸਰਕਾਰ ਵਾਂਗੂ ਝੱਟਕਾ ਨੀ ਤੂੰ ਮੇਰਿਆਂ ਜੋੜਾਂ ਦੇ ਵਿੱਚ ਬਹਿ ਗਈ ਤੂੰ ਰਹੀ ਓਨਾ ਚਿਰ Bains-Bains ਕਰਦੀ ਜਿੰਨਾ ਚਿਰ ਰਹੀ ਜੇਬ ਸਾਡੀ ਭਾਰੀ, ਅੱਲ੍ਹੜੇ ਓ, ਗੱਭਰੂ ਸੀ ਮਿਸ਼ਰੀ ਦੀ ਡਲੀ ਵਰਗਾ ਭੋਰ-ਭੋਰ ਖਾ ਗਈ ਤੇਰੀ ਯਾਰੀ, ਅੱਲ੍ਹੜੇ ਵਿਕ ਗਈ ਜ਼ਮੀਨ ਤੇਰੇ ਕਰਕੇ ਸੱਸੇ ਕੰਨਾ, ਰਾਰੇ ਨੂੰ ਬਿਹਾਰੀ, ਅੱਲ੍ਹੜੇ ਗੱਭਰੂ ਸੀ ਮਿਸ਼ਰੀ ਦੀ ਡਲੀ ਵਰਗਾ ਨੀ ਭੋਰ-ਭੋਰ ਖਾ ਗਈ ਤੇਰੀ ਯਾਰੀ, ਅੱਲ੍ਹੜੇ Jassi X
Writer(s): Jassi X, Bunty Bains Lyrics powered by www.musixmatch.com
instagramSharePathic_arrow_out