album cover
Salute
19,936
Indian Pop
Salute was released on July 18, 2015 by Desi Hip Hop Publishing Company as a part of the album Salute - Single
album cover
Release DateJuly 18, 2015
LabelDesi Hip Hop Publishing Company
Melodicness
Acousticness
Valence
Danceability
Energy
BPM80

Credits

PERFORMING ARTISTS
Bohemia
Bohemia
Performer
COMPOSITION & LYRICS
Bohemia
Bohemia
Composer

Lyrics

ਯੇਹ, ਆ
ਜਿਵੇਂ ਕਾਲੀ ਰਾਤਾਂ ਚ ਪੈਂਦੀ ਓਸ
ਕਲੱਬਾਂ ਚ ਨੱਚਣ ਨਾ ਬਾਈ ਗਲੀਆਂ ਚ ਮੇਰੇ ਦੋਸਤ
ਦਾਰੂ ਨਾਲ ਰੱਜਣ ਨਾ ਨਾਲੇ ਕੁੜੀਆਂ ਨੂੰ ਵੱਖ ਚੜ੍ਹੇ ਜੋਸ਼
ਰੌਕਸਟਾਰ ਮੁੰਡੇ ਮੇਰੇ ਦੋਸਤ ਫਾਈਵ ਸਟਾਰ ਚ ਰਨ ਕਰਨ ਸ਼ੋਜ਼
ਕੱਦੇ ਕੱਢਣ ਬੈਂਜ਼ ਕੱਦੇ ਕੱਢਣ ਪੋਰਸ਼ੇ
ਗੱਡੀਆਂ ਚ ਰਿਵਾਜ਼ ਪੁਰਾਣਾ ਜ਼ੋਰ ਨਾਲ ਵਜੇ ਮੇਰਾ ਗਾਣਾ
ਮੇਰੀ ਬੀਟ ਹੈਰੋਇਨ ਮੇਰੇ ਲਿਰਿਕਸ ਮਾਰੀਜੁਆਨਾ
ਮੇਰਾ ਮੁਕਾਬਲਾ ਮੇਨਸਟ੍ਰੀਮ ਨਾਲ ਕਿਵੇ ਕਰ ਸਕਦੈ ਤੂੰ
ਪਤਾ ਕਿੰਨੀ ਕੁੜੀਆਂ ਤੇ ਮੈਂ ਵਾਂ ਪਰਮਾਨੈਂਟਲੀ ਟੈਟੂਡ
ਹੁਣ ਪਤਾਲੱਗਿਆ ਬਾਦਸ਼ਾਹ ਪਰਮਾਨੈਂਟਲੀ ਮੈਂ ਕਿਓਂ
ਲੋਕਾਂ ਦੇ ਦਿਲਾਂ ਤੇ ਮੇਰਾ ਰਾਜ ਪਰਮਾਨੈਂਟਲੀ ਹੈ ਕਿਓਂ
ਕਹਿੰਦੇ ਥੈਂਕ ਯੂ ਪਰ ਜ਼ਿੰਮੇਦਾਰੀ ਲਵਾਂ ਮੈਂ ਕਿਓਂ
ਜਿਵੇਂ ਮੇਨਸਟ੍ਰੀਮ ਚ ਕੋਈ ਮੇਰੀ ਟੀਮ
ਏਨੀ ਵੱਡੀ ਗਲਤ ਫਹਿਮੀ ਮੇਰੇ ਬਾਰੇ ਅੱਜ ਕੱਲ੍ਹ ਲੋਕਾਂ ਚ ਹੈਂ ਕਿਓਂ
ਹੁਣ ਜੱਗ ਸਾਰਾ ਸੋਹਣੀ ਮੈਂ ਬਹਿਰੇਨ ਵਿੱਚ ਮਾਈਕਲ ਜੈਕਸਨ
ਓਹੀ ਲੋਗ ਮੈਨੂੰ ਕਰਨ ਚਲੇ ਬਰੋਕ
ਹੁਣ ਮੈਂ ਲਵਾਂ ਵਿਕੋਡਿਨ ਯਾ ਲਵਾਂ ਆਕਸੀਕੋਡੋਨ
ਟੀਵੀ ਚ ਨੀ ਦਿਖਾ ਹੁਣ ਮੈਂ ਮੀਡੀਆ ਲਈ ਨੀ ਬਿੱਕਣ
ਸਾਡਾ ਫੈਨਜ਼ ਦੇ ਦਿਲਾਂ ਵਿੱਚ ਟਿੱਕਣ ਤੇ ਨਾਲੇ
ਗਲੀਆਂ ਚੋਂ ਜਦੋਂ ਲੰਘਣਾ
ਲੋਕੀ ਕਰਦੇ ਸਲੂਟ ਮੈਨੂੰ
ਮੁੰਡਿਆਂ ਤੇ ਨਾਲੇ ਕੁੜੀਆਂ
ਚ ਦਿਖੇ ਮੇਰਾ ਰੂਪ ਮੈਨੂੰ
Salute salute
ਲੋਕੀ ਕਰਦੇ ਸਲੂਟ ਮੈਨੂੰ
Salute salute
ਲੋਕੀ ਕਰਦੇ ਸਲੂਟ ਮੈਨੂੰ
Salute salute
ਲੋਕੀ ਕਰਦੇ ਸਲੂਟ ਮੈਨੂੰ
Salute salute
ਲੋਕੀ ਕਰਦੇ ਸਲੂਟ ਮੈਨੂੰ
ਅੱਜ ਕੱਲ੍ਹ ਦਸਤੂਰ ਕੁੱਛ ਹੋਰ
ਮੇਰੇ ਤੋਂ ਵੀ ਜ਼ਿਆਦਾ ਮਸ਼ਹੂਰ ਮੇਰੇ ਬੋਲ
ਅੱਜ ਕੱਲ੍ਹ ਮੀਡੀਆ ਵਾਲੇ ਕਹਿਣ
ਮੇਰੇ ਤੋਂ ਵੀ ਜ਼ਿਆਦਾ ਮਸ਼ਹੂਰ ਮੇਰੇ ਫੈਨ
ਨਾਲੇ ਮੇਰੇ ਨਾਲ ਬਾਲੀਵੁੱਡ
ਲੜੇ ਜਿਵੇਂ ਬਾਲੀਵੁੱਡ ਨੂੰ ਮੈਂ ਰੌਬ ਕਰਨ
ਫੈਸ਼ਨ ਦਾ ਸਟਾਈਲ ਜਿਵੇਂ
Hollywood ch main shop karan
ਜੇਰਾ ਜਾਣਦਾ ਨੀ ਓਹਨੂੰ ਜਾਣਕੇ ਨੀ ਦੱਸਾਂ
ਜਿੰਨੂੰ ਮੈਨੂੰ ਮਿਲਣ ਦਾ ਸ਼ੌਕ
ਓਹਨੂੰ ਮਿਲਕੇ ਮੈਂ ਸ਼ੌਕ ਕਰਾਂ
ਹੋਣ ਜੌਰਡਨਸ ਤੇ ਜੀ-ਸ਼ੌਕਸ
ਪਿੰਡਾਂ 'ਚ ਮੁੰਡੇ ਕਰਨ ਬੀਟਬਾਕਸ
ਓਹ ਜਾਣਦੇਨੇ ਮੇਰਾ ਨਾ ਬਾਈ ਮੇਰੇ ਵਾਸਤੇ ਏਹੀ ਬੋਤ
Hon quote karan loki pan
ਮੇਰੇ ਨਾ ਦੀ ਟੀ-ਸ਼ਰਟ
ਦੇਸੀ ਰੈਪ ਸਾਇੰਸ ਦਾ ਆਇਨਸਟਾਈਨ
ਮੈਂ ਏਦੇ ਚ ਕੋਈ ਨੀ ਸ਼ੱਕ
ਪਰ ਮੈਂ ਨਾਲ ਲਾਕੇ ਚੱਲਾ ਰੱਬ ਨੂੰ
ਜਦੋ ਗਲੀਆਂ ਚੋਂ ਲੰਘਣ
ਮੈਂ ਹੱਥ ਜੋੜਕੇ ਮਿਲਣ ਸੱਬ ਨੂੰ
ਮੈਨੂੰ ਕੁੜੀਆਂ ਕਹਿੰਦੀਆਂ
ਤੇਰੇ ਪਿਆਰ ਕਾ ਸਹਾਰਾ ਚਾਹੀਏ
ਮੁੰਡੇ ਗੱਡੀ ਦੇ ਕਾਲੇ ਸ਼ੀਸ਼ੇ
ਥੱਲੇ ਕਰਕੇ ਵਖਾਣ ਮੈਨੂੰ ਡਬਲ-ਯੂ
ਗਲੀਆਂ ਚੋਂ ਜਦੋਂ ਲੰਘਣਾ
ਲੋਕੀ ਕਰਦੇ ਸਲੂਟ ਮੈਨੂੰ
ਮੁੰਡਿਆਂ ਤੇ ਨਾਲੇ ਕੁੜੀਆਂ
ਚ ਦਿਖੇ ਮੇਰਾ ਰੂਪ ਮੈਨੂੰ
Salute salute
ਲੋਕੀ ਕਰਦੇ ਸਲੂਟ ਮੈਨੂੰ
Salute salute
ਲੋਕੀ ਕਰਦੇ ਸਲੂਟ ਮੈਨੂੰ
Salute salute
ਲੋਕੀ ਕਰਦੇ ਸਲੂਟ ਮੈਨੂੰ
Salute salute
ਲੋਕੀ ਕਰਦੇ ਸਲੂਟ ਮੈਨੂੰ
Salute
Salute
Salute
ਲੋਕੀ ਕਰਦੇ ਸਲੂਟ ਮੈਨੂੰ
Salute
ਲੋਕੀ ਕਰਦੇ ਸਲੂਟ ਮੈਨੂੰ
Salute
Written by: Bohemia
instagramSharePathic_arrow_out􀆄 copy􀐅􀋲

Loading...