album cover
On Sight
20,359
Indian
On Sight was released on May 26, 2023 by Collab Creations Ltd as a part of the album Switchin' Lanes - EP
album cover
Release DateMay 26, 2023
LabelCollab Creations Ltd
Melodicness
Acousticness
Valence
Danceability
Energy
BPM100

Credits

PERFORMING ARTISTS
Tegi Pannu
Tegi Pannu
Vocals
Sukha
Sukha
Vocals
COMPOSITION & LYRICS
13 Jay
Lyrics
Tegbir Singh Pannu
Tegbir Singh Pannu
Lyrics
prodGK
prodGK
Composer

Lyrics

[Verse 1]
ਓਹ ਐਰੋਗੈਂਟ ਨੇਚਰ ਆ ਰੀਸ ਕਿੱਥੋਂ ਹੋਣੀ
ਕੋਲੇ ਮੌਤ ਦੇ ਸੌਦਾਗਰਾਂ ਨੂੰ ਲੱਗੇ ਮੌਤ ਸੋਹਣੀ
ਕਾਲੇ ਸ਼ੀਸ਼ੀਆਂ ਦੇ ਵਿੱਚ ਚਿੱਟਾ ਦਿਨ ਚਿੱਟਾ ਚੰਨ
ਉਂਝ ਕੂਲ ਮਾਈਂਡ ਰਹਿੰਦੇ ਜ਼ਿਆਦਾ ਬੋਲਦੇ ਆ ਗੰਨ
[Chorus]
ਲਿੰਕ ਬੀ ਸਾਈਡ ਤੋਂ ਵੀ ਬਿੱਲੋ ਪਾਰ ਬੋਲਦੀ ਨੀ
ਜਿੱਥੇ ਰੌਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾਂ ਚ ਫਸਾਏ ਸੰਧ ਸਿਰ ਖੋਲਦੇ ਨੀ
ਜਿੱਥੇ ਰੌਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
[Verse 2]
ਓਹੀ ਵੀ ਆ ਡ੍ਰਿਪ ਵੇਖ ਦੁਲਦੇ ਪਟੋਲੇ
ਨਾ ਨਾ ਗੱਬਰੂ ਨਾ ਦਿਲ ਆਲੇ ਭੇਦ ਕਦੇ ਖੋਲੇ
ਅੱਖ ਨਾ ਮਲਾਵੇ ਅੱਖ ਰੱਖੀ ਸ਼ੇਡ ਓਹਲੇ
ਵ੍ਹਿਪ ਮਾਮਿਆਂ ਦੀ ਮਿਤਰਾਂ ਨੂੰ ਲੇਟ ਨਾਈਟ ਟੋਹਲੇ
ਓਹ ਗੇੜੀਆਂ ਤੇ ਜੱਟ ਟਾਇਰ ਮਾਰਦੇ ਆ ਚੀਕਾਂ ਨੀ
ਕਦੇ ਮਹਿਫ਼ਿਲਾਂ ਤੇ ਕਦੀ ਹੁੰਦੀਆਂ ਤਾਰੀਖ਼ਾਂ ਨੀ
ਬਾਰਬੀਕਿਊ ਤੇ ਹੀਟ ਮਾਰਦੀ ਏ ਸਿੱਖਾ ਨੀ
ਜ਼ਿੰਦਗੀ ਜਿਓਂ ਦਾ ਏ ਵੱਖਰਾ ਤਰੀਕਾ ਨੀ
[Chorus]
ਸਾਡੇ 'ਡੂ ਔਰ ਡਾਈ' ਆ ਵਿਚਾਰ ਬੋਲਦੇ ਨੀ
ਜਿੱਥੇ ਰੌਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾਂ ਚ ਫਸਾਏ ਸੰਧ ਸਿਰ ਖੋਲਦੇ ਨੀ
ਜਿੱਥੇ ਰੌਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾਂ ਚ ਫਸਾਏ ਸੰਧ ਸਿਰ ਖੋਲਦੇ ਨੀ
ਜਿੱਥੇ ਰੌਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾਂ ਚ ਫਸਾਏ ਸੰਧ ਸਿਰ ਖੋਲਦੇ ਨੀ
ਜਿੱਥੇ ਰੌਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
[Verse 3]
ਓਹ ਗੇੜੀਆਂ ਤੇ ਵੇਖ ਕਿਵੇਂ ਰਿਮ ਚਮਕੇ ਨੀ
ਹੱਥ ਫੜਿਆ ਟਰੱਕ ਵਿੰਡੋ ਥਾਣੀ ਲੰਬਕੇ
ਚੱਲੇ ਗਿਣਤੀ ਨਾਲ ਜ਼ਿੰਦਗੀ ਆ ਦਿਨ ਚਾਰ ਦੀ ਨੀ
ਮੌਤ ਮਾਰਦੀ ਨਾ ਬੰਦੇ ਨੂੰ ਤਾਂ ਹਉਮੈ ਮਾਰਦੀ
ਸਾਡੇ ਯਾਰੀਆਂ ਦੇ ਚਰਚੇ ਤਾਂ ਫੈਲੇ ਤੇਰੇ ਸ਼ਹਿਰ ਚ
ਬਾਰਿਆਂ ਨੂੰ ਮਿਲੇ ਨੁਕਸਾਨ ਸਾਡੇ ਵੈਰ ਚ
ਬਾਬੇ ਦੀ ਆ ਓਟ ਜੇਹੜੇ ਫਿਰਦੇ ਆ ਲਹਿਰ ਚ
ਸਾਡੇ ਆਲੇ ਗੰਨ ਕਰੇ ਮਿਲਦੇ ਆ ਜ਼ਹਿਰ 'ਚ
[Chorus]
ਮੂੰਹੋਂ ਕਦੀ ਗੱਲ ਬਿੱਲੋ ਕਿੱਥੇ ਮੋੜੇ ਨੀ
ਜਿੱਥੇ ਰੌਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾਂ ਚ ਫਸਾਏ ਸੰਧ ਸਿਰ ਖੋਲਦੇ ਨੀ
ਜਿੱਥੇ ਰੌਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾਂ ਚ ਫਸਾਏ ਸੰਧ ਸਿਰ ਖੋਲਦੇ ਨੀ
ਜਿੱਥੇ ਰੌਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾਂ ਚ ਫਸਾਏ ਸੰਧ ਸਿਰ ਖੋਲਦੇ ਨੀ
ਜਿੱਥੇ ਰੌਲੇ ਕੋਲੇ ਹੁੰਦੇ ਉਥੇ ਯਾਰ
[Bridge]
ਸੁਣਲੋ!
ਹੋ ਮੇਰੇ ਬਾਰੇ ਕਰ ਲੀ ਤੂੰ ਪੁਛ ਪੜਤਾਲ
'ਮਨੀ ਓਨ ਮਾਈ ਮਾਈਂਡ' ਸੰਧ ਲੱਗਾ ਦੱਬ ਨਾਲ
ਸੁਣਿਆ ਤੂੰ ਬਹੁਤ ਕਦੇ ਵੇਖਿਆ ਨਹੀਂ
ਪਾਉਂਦੇ ਆ ਲੋਕੇਸ਼ਨਾਂ ਫ਼ਰਾਰ ਹੋਣ ਬਾਅਦ
[Verse 4]
ਓਹ ਅੱਖ ਨਾ ਮਿਲਾਈ ਥੋੜਾ ਰੱਖੀ ਪਰਦਾ
ਕੰਮ ਤੇ ਮੈਂ ਨਾਰੀ ਲਈ ਨੀ ਮੈਂ ਢਿੱਲ ਰੱਖਦਾ
ਅੱਜ ਦਾ ਪਤਾ ਨਾ ਮੈਨੂੰ ਪੁੱਛ ਕੱਲ੍ਹ ਦਾ
ਹਿੱਕ ਵਿੱਚ ਵੱਜੋ ਜਿਹੜਾ ਜੀ ਕਰਦਾ
[Chorus]
ਓਹ ਇੰਜੀਨ ਦੇ ਵਾਂਗੂ ਜੱਟ ਬੰਦਾ ਖੋਲ ਦੇ ਨੀ
ਜਿੱਥੇ ਰੌਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾਂ ਚ ਫਸਾਏ ਸੰਧ ਸਿਰ ਖੋਲਦੇ ਨੀ
ਜਿੱਥੇ ਰੌਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾਂ ਚ ਫਸਾਏ ਸੰਧ ਸਿਰ ਖੋਲਦੇ ਨੀ
ਜਿੱਥੇ ਰੌਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾਂ ਚ ਫਸਾਏ ਸੰਧ ਸਿਰ ਖੋਲਦੇ ਨੀ
ਜਿੱਥੇ ਰੌਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
Written by: Gurminder Kajla, Jaswinder Sandhu, Sukhman Sodhi, Tegbir Pannu
instagramSharePathic_arrow_out􀆄 copy􀐅􀋲

Loading...