album cover
Power
52,525
Punjabi Pop
Power was released on May 17, 2021 by Sidhu Moose Wala as a part of the album Moosetape
album cover
Release DateMay 17, 2021
LabelSidhu Moose Wala
Melodicness
Acousticness
Valence
Danceability
Energy
BPM95

Music Video

Music Video

Credits

PERFORMING ARTISTS
Sidhu Moose Wala
Sidhu Moose Wala
Vocals
The Kidd
The Kidd
Programming
COMPOSITION & LYRICS
Sidhu Moose Wala
Sidhu Moose Wala
Songwriter
PRODUCTION & ENGINEERING
The Kidd
The Kidd
Producer

Lyrics

Hey yo
The kid!
ਹੋ ਨਾ ਕਿਸੇ ਉਸਤਾਦ ਦਾ ਏ ਹੱਥ ਉਸ ਤੇ
ਬੇਸ ਲੇਖਾਂ ਵਿੱਚ ਲਿਖੀ ਅੱਤ ਅੱਤ ਓਸਦੇ
ਓਹਦੇ ਬੋਲਣ ਦਾ ਖੜਾਕਾ ਹਥਿਆਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਹੋ ਪਾਵਰ ਚ ਰਹਿੰਦਾ ਸਰਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਹੋ ਪਾਵਰ ਚ ਰਹਿੰਦਾ ਸਰਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਰੌਬ ਮਾਰਦਾ ਏ ਲੱਤਾਂ ਓਸਦੇ ਸਰੀਰ ਚੋਂ
ਨੀ ਓ ਫੁੱਟ ਉੱਚਾ ਦੇਹੰਦਾ ਆਮ ਜੇਹੀ ਮੁੰਡੀਰ ਚੋਂ
ਜੁੱਸਾ ਗੱਬਰੂ ਦਾ ਜਮਾਂ ਹੈ ਪਹਾੜਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਹੋ ਪਾਵਰ ਚ ਰਹਿੰਦਾ ਸਰਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਹੋ ਪਾਵਰ ਚ ਰਹਿੰਦਾ ਸਰਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਕਦੇ ਹੀਰਿਆਂ ਜੇਹਾ ਹੁੰਦਾ
ਕਦੇ ਰੇਤ ਹੁੰਦਾ ਆ
ਜਦੋ ਕਿਤੋਂ ਨਾ ਥਿਆਵੇ ਉਦੋਂ ਖੇਤ ਹੁੰਦਾ ਆ
ਬਾਕੀ ਚੱਲੇ ਪਾਸ਼ ਦੇ ਵਿਚਾਰਾ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਹੋ ਪਾਵਰ ਚ ਰਹਿੰਦਾ ਸਰਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਓਹ ਪਾਵਰ 'ਚ ਰਹਿੰਦਾ ਸਰਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਓਹ ਗੱਲਬਾਤ ਦੁਨੀਆ ਤੋਂ ਅੱਡ ਓਸਦੀ
ਕਾਲੇ ਸ਼ੀਸ਼ਿਆਂ ਚੋਂ ਝਾਤੀ ਮਾਰੇ ਪੱਗ ਓਸਦੀ
ਰੇਂਜ ਰੋਕੇ ਨਾ ਕੋਈ ਲੋਕਾਂ ਦੀਆਂ ਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਹੋ ਪਾਵਰ ਚ ਰਹਿੰਦਾ ਸਰਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਓਹ ਪਾਵਰ 'ਚ ਰਹਿੰਦਾ ਸਰਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਜਿਹੜਾ ਫੀਲ ਚੱਕੀ ਜਾਊ
ਐਵੇਂ ਫੀਲਾਂ ਥੋੜੀ ਆ
ਜੱਟ ਤਾਹਲੀ ਵਾਂਗੂ ਖੇੜਦਾ ਬੀਬਾ
ਢਿੱਲਾ ਥੋੜੀ ਆ
ਹੋ ਤੁੰਬੀ ਤਾਂਬੀ ਛੱਡ ਰੱਖੇ ਤੀਨ ਪੰਦਰਾਂ
ਹੋ ਸਿੱਧੂ ਮੂਸੇ ਵਾਲਾ ਚਮ ਥੋੜੀ ਆ
ਓਹਦਾ ਰੇਹਾਨ ਸਹਿਣ ਹੋਰ ਕਲਾਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਹੋ ਪਾਵਰ ਚ ਰਹਿੰਦਾ ਸਰਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
ਹੋ ਪਾਵਰ ਚ ਰਹਿੰਦਾ ਸਰਕਾਰਾਂ ਵਾਂਗੂ ਨੀ
ਨੀ ਮੁੰਡਾ ਪਾਵਰ ਚ
Written by: Sidhu Moose Wala
instagramSharePathic_arrow_out􀆄 copy􀐅􀋲

Loading...