album cover
Waaka
album cover
Waaka was released on May 5, 2023 by Juke Dock as a part of the album Waaka - Single
ReleasedMay 5, 2023
LabelJuke Dock
BPM104
Melodicness
Acousticness
Valence
Danceability
Energy

Music Video

Music Video

Lyrics

ਹੋ ਕਿਹੜੇ ਵੈਲੀ
ਵੈਲੀ ਨੀ ਸਾਡੇ ਬੇਲੀ
ਬੇਲੀ ਤਾਂ ਮਿਲਦੇ ਡੇਲੀ
ਤੇ ਮਹਿਫਿਲਾਂ ਸੱਜ ਦੀਆਂ ਨੇ
ਤੂੰ ਜੋ ਫੜ੍ਹਿਆ
ਫੜਿਆ ਨੀ ਵਾਕਾ ਕਰਿਆ
ਕਰਿਆ ਨੀ ਕੋਕਾ ਜੜਿਆ
ਜੜਿਆ ਓਏ ਫੋਟੋਵਾਂ ਅੱਜ ਦੀਆਂ ਨੇ
ਕੱਠੇ ਕਰਕੇ ਕਰਕੇ ਨੀ ਰੱਖੇ
ਭਰਕੇ ਭਰਕੇ ਨੀ ਲੱਗੇ
ਡੱਬੀ ਡੱਬੀ ਨੀ ਪੂਰੇ
26 26 ਓਏ ਵੇਖੇ ਦੁਨੀਆ
ਦੁਨੀਆ ਵਹਿੰਦੀ ਵਹਿੰਦੀ ਏ
ਸੱਡੇ ਵੱਲੇ ਵੱਲੇ ਨੀ
ਸ਼ੌਂਕ ਅਵੱਲੇ ਬੱਲੇ ਨੀ
ਬੱਲੇ ਬੱਲੇ
ਹੋ ਪਿੱਛੇ ਕਾਰਾਂ ਕਾਰਾਂ
ਨੀ ਆਉਂਦੀਆਂ ਡਾਰਾਂ ਡਾਰਾਂ ਨੀ
ਮੇਰਿਆਂ ਯਾਰਾਂ ਯਾਰਾਂ ਦੀਆਂ
ਗੱਲਾਂ ਉੱਚੀਆਂ
ਜਿੱਥੇ ਖੜ੍ਹ ਗਏ ਖੜ੍ਹ ਗਏ
ਨੀ ਓਥੇ ਹੀ ਅੱਡ ਗਏ ਅੱਡ ਗਏ
ਨੀ ਫੇਰ ਨੀ ਮਰਦੇ ਮਰਦੇ ਨੀ
ਤੂੰ ਅਜਮਾ ਲਈ
ਸਾਡੀ ਯਾਰੀ
ਯਾਰੀ ਦੀ ਚਰਚਾ ਬਾਹਲੀ
ਬਾਹਲੀ ਨੀ ਗੱਡੀ ਕਾਲੀ
ਕਾਲੀ ਨੀ ਕਰਮਾ ਵਾਲੀ
ਵਾਲੀ ਚਮਕੀਲਾ ਗਾਵੇ
ਚਮਕੀਲਾ ਗਾਵੇ
ਗਾਵੇ ਨੀ ਲੋਰ ਜੇਹੀ ਆਵੇ
ਆਵੇ ਨੀ ਜ਼ੋਰ ਜਵਾਨੀ
ਧੰਨ ਪੱਲੇ ਬੱਲੇ ਬੱਲੇ
ਬੱਲੇ ਨੀ ਬੱਲੇ ਬੱਲੇ
ਹੋ ਘੋੜੀ ਨੱਚੇ ਨੱਚੇ ਨੀ
ਕਿਹੜਾ ਤੱਕੇ ਤੱਕੇ ਨੀ
ਜ਼ੁੱਰਤਾਂ ਭਰੀਆਂ
ਹੋਏ ਜ਼ੁੱਰਤਾਂ ਭਰੀਆਂ
ਭਰੀਆਂ ਨੀ ਗੁੱਡੀਆਂ ਚੜ੍ਹੀਆਂ
ਚੜ੍ਹੀਆਂ ਨੀ ਕੇਹੜਾ ਲਾਵੇ
ਹੋ ਕਿਹੜਾ ਲਾਵੇ
ਲਾਵੇ ਨੀ ਸਾਨੂੰ ਥੱਲੇ
ਥੱਲੇ ਨੀ ਬੱਲੇ ਬੱਲੇ
ਬੱਲੇ ਨੀ ਬੱਲੇ ਬੱਲੇ
Written by: Deol Harman, Nirvair Pannu
instagramSharePathic_arrow_out􀆄 copy􀐅􀋲

Loading...