album cover
Prohibited
18,124
Indian
Prohibited was released on March 23, 2018 by Grewal Films as a part of the album Prohibited - Single
album cover
Release DateMarch 23, 2018
LabelGrewal Films
Melodicness
Acousticness
Valence
Danceability
Energy
BPM80

Credits

PERFORMING ARTISTS
Kamal Grewal
Kamal Grewal
Performer
COMPOSITION & LYRICS
Abbee Cheeka
Abbee Cheeka
Songwriter

Lyrics

ਕਮਲ ਗਰੇਵਾਲ
ਮਿਸਟਰ ਰੁਬਲ ਇਨ ਦਾ ਹਾਊਸ
ਅੱਬੇ ਚੀਕੇ ਆਲਾ
ਜਿੱਥੇ ਪੈ ਜਾਂ ਪੰਗੇ
ਜਿੱਥੇ ਪੈ ਜਾਣ ਪੰਗੇ
ਉਥੋਂ ਹਿੱਕ ਤਾਂ ਲੰਘੇ
ਉਥੋਂ ਹਿੱਕ ਤਾਂ ਲੰਘੇ
ਜਿੱਥੇ ਪੈ ਜਾਂ ਪੰਗੇ
ਉਥੋਂ ਹਿੱਕ ਤਾਂ ਲੰਘੇ
ਕਦੇ ਡਰਦੇ ਨਾ, ਕੂੜੇ ਰੋਹਬ ਜੱਰਦੇ
ਅੱਸੀ ਯਾਰਾਂ ਪਿੱਛੇ ਸੀਜ਼
ਪੂਰਾ ਕਰ ਦਈਏ ਸ਼ਹਿਰ
ਪਰ ਕੁੜੀਆਂ ਦੇ ਪਿੱਛੇ ਨਹੀਓ ਲਾਡ ਦੇ
ਫੁਕਰਿਆਂ ਦਾ ਨੀ ਜੱਥਾ
ਸਾਨੂੰ ਟੇਕ ਦਾ ਏ ਮੱਥਾ
ਪੀਰ ਵੇਹਲੀਆਂ ਦਾ ਆਖਦੇ ਸਿਆਣੇ ਅੱਲ੍ਹੜੇ
(ਵੇਹਲੀਆਂ ਦਾ ਆਖਦੇ ਸਿਆਣੇ ਅੱਲ੍ਹੜੇ)
ਰੱਖਣ ਵੈਪਨ ਦੀ ਸ਼ਾਨ
ਰੱਖਣ ਵੈਪਨ ਦੀ ਸ਼ਾਨ
ਚਲੇ ਰੋਂਦਾ ਵਾਂਗੂ ਨਾ
ਚਲੇ ਰੋਂਦਾ ਵਾਂਗੂ ਨਾ
ਰਾਖਾ ਵੈਪਨ ਦੀ ਸ਼ਾਨ ਚੱਲੇ ਰੌਂਦਾਂ ਵਾਂਗੂ ਨਾ
ਹੋਵੇ ਮਿਲਣਾ ਤਾਂ ਆ ਜਾਈ ਠੇਕੇ ਥਾਣੇ ਅੱਲ੍ਹੜੇ
ਹੋਵੇ ਮਿਲਣਾ ਤਾਂ ਆ ਜਾਈ ਠੇਕੇ ਥਾਣੇ ਅੱਲ੍ਹੜੇ
ਜਿਹੜੇ ਮੈਨੂੰ ਵੇਖ ਵੇਖ ਹੁਣ ਸੜ ਦੇ
ਰਹਿਣ ਪਿੱਠ ਪਿੱਛੇ ਗੱਲਾਂ ਮੇਰੇ ਕਰਦੇ
ਕਿਸੇ ਹੁਸਨ ਦਾ ਭਰਦਾ ਨਾ ਪਾਣੀ
ਗੰਨਾਂ ਦਾ ਸ਼ੋਕੀਨ ਬਿੱਲੋ ਰੰਨਾਂ ਦਾ ਨਾ ਜਾਣੀ
ਰੰਨਾਂ ਦਾ ਨਾ ਜਾਣੀ
ਚੇਂਜ ਰੱਖਦਾ ਖਿਆਲ ਆ ਰੱਬ ਸਾਡੇ ਨਾਲ ਆ
ਸੋਚ ਸੱਡੀ ਅੰਬਰਾਂ ਤੇ ਪੈਰਾਂ ਚ ਭੁਚਾਲ ਆ
ਹੁਣ ਚੀਕੇ ਵਾਲਾ ਲਿਖੂ ਗੀਤ ਰੁਬਲ ਦੀ ਬੀਟ ਤੇ
ਬੰਦੇ ਖਾਣੀ ਪਈ ਮੇਰੇ ਨਾਲ ਵਾਲੀ ਸੀਟ ਤੇ
(ਨਾਲ ਵਾਲੀ ਸੀਟ ਤੇ)
ਕਿੱਥੋਂ ਹੋਣੀ ਸਾਡੀ ਰੀਸੇ
ਕਿਥੋਂ ਹੋਣੀ ਸਾਡੀ ਰੀਸੇ
ਤੇਰੇ ਸਾਲ ਜਿੰਨੀ ਫੀ
ਤੇਰੇ ਸਾਲ ਜਿੰਨੀ ਫੀ
ਕਿਥੋਂ ਹੋਣੀ ਸਾਡੀ ਰੀਸ ਤੇਰੇ ਸਾਲ ਜਿੰਨੀ ਫੀ
ਨਿੱਤ ਵੀਕਲੀ ਪੋਟਾਸ਼ ਓਹਨਾਂ ਫੂਕਦੇ
ਰੱਖਣ ਚੁੱਪ ਚ ਯਕੀਨ ਪੂਰਾ ਗੈਂਗਸਟਰ ਸੀਨ
ਸ਼ੇਰ ਗਿੱਦੜਾਂ ਦੇ ਵਾਂਗ ਨਹੀਓ ਕੂਕਦੇ
ਘੈਂਟ ਗੱਡੀਆਂ ਦੀ ਜੋੜੀ ਕਦੇ ਯਾਰਾਂ ਦੀ ਨੀ ਮੋੜੀ
ਟੌਪ ਲਿਸਤਾਂ ਚ ਆਉਂਦੇ ਨੇ ਘਰਾਣੇ ਅੱਲ੍ਹੜੇ
(ਘਰਾਨੇ ਅੱਲ੍ਹੜੇ)
ਰੱਖਣ ਵੈਪਨ ਦੀ ਸ਼ਾਨ
ਰੱਖਣ ਵੈਪਨ ਦੀ ਸ਼ਾਨ
ਚਲੇ ਰੋਂਦਾ ਵਾਂਗੂ ਨਾ
ਚਲੇ ਰੋਂਦਾ ਵਾਂਗੂ ਨਾ
ਰਾਖਾ ਵੈਪਨ ਦੀ ਸ਼ਾਨ ਚੱਲੇ ਰੌਂਦਾਂ ਵਾਂਗੂ ਨਾ
ਹੋਵੇ ਮਿਲਣਾ ਤਾਂ ਆ ਜਾਈ ਠੇਕੇ ਥਾਣੇ ਅੱਲ੍ਹੜੇ
ਸਿੱਧੂ ਮੂਸੇ ਵਾਲਾ
ਬਾਗੀ ਸ਼ੁਰੂ ਤੋਂ ਐ ਸੋਚ
ਬਾਗੀ ਸ਼ੁਰੂ ਤੋਂ ਐ ਸੋਚ
ਮੂਹਰੇ ਚੱਲੇ ਨਾ ਅਪਰੋਚ
ਮੂਹਰੇ ਚੱਲੇ ਨਾ ਅਪਰੋਚ
ਬਾਗੀ ਸ਼ੁਰੂ ਤੋਂ ਐ ਸੋਚ
ਮੂਹਰੇ ਚੱਲੇ ਨਾ ਅਪਰੋਚ
ਜੱਟ ਆਇਆ ਏ ਪਰਾਹੁਣਾ ਐਥੇ ਰੱਬ ਦਾ
ਪੈਟਰੋਲ ਦੀ ਤਸੀਰ
ਵਿੱਚੋਂ ਤੱਤਾ ਉਤੋਂ ਨੀਰ
ਪ੍ਰੋਹਿਬਿਟ ਨਾ ਸੇਕ ਲਈ ਅੱਗ ਦਾ
ਕਿ ਕੈਨੇਡਾ, ਕਿ ਅਮਰੀਕਾ ਹਰ ਪਾਸੇ ਚਲੇ ਸਿੱਕਾ
ਕਮਲ ਗਰੇਵਾਲ ਆਖਦੇ ਨਿਆਣੇ ਅੱਲ੍ਹੜੇ
ਰੱਖਣ ਵੈਪਨ ਦੀ ਸ਼ਾਨ
ਰੱਖਣ ਵੈਪਨ ਦੀ ਸ਼ਾਨ
ਚਲੇ ਰੋਂਦਾ ਵਾਂਗੂ ਨਾ
ਚਲੇ ਰੋਂਦਾ ਵਾਂਗੂ ਨਾ
ਰਾਖਾ ਵੈਪਨ ਦੀ ਸ਼ਾਨ ਚੱਲੇ ਰੌਂਦਾਂ ਵਾਂਗੂ ਨਾ
ਹੋਵੇ ਮਿਲਣਾ ਤਾਂ ਆ ਜਾਈ ਠੇਕੇ ਥਾਣੇ ਅੱਲ੍ਹੜੇ
ਹੋਵੇ ਮਿਲਣਾ ਤਾ ਆਜੀ ਓਹ ਟਿਕਾਣੇ ਅੱਲ੍ਹੜੇ
(ਟਿਕਾਣੇ ਅੱਲ੍ਹੜੇ)
Written by: Abbee Cheeka
instagramSharePathic_arrow_out􀆄 copy􀐅􀋲

Loading...