album cover
Veera
16,081
Punjabi Pop
Veera was released on April 3, 2018 by T-Series as a part of the album Veera - Single
album cover
Release DateApril 3, 2018
LabelT-Series
Melodicness
Acousticness
Valence
Danceability
Energy
BPM100

Music Video

Music Video

Credits

PERFORMING ARTISTS
Jasmine Sandlas
Jasmine Sandlas
Performer
Sumit Sethi
Sumit Sethi
Performer
COMPOSITION & LYRICS
Sumit Sethi
Sumit Sethi
Composer
Ranjit Randhawa
Ranjit Randhawa
Lyrics

Lyrics

ਵੀਰਾ ਕੱਲਾ ਕਿਉਂ ਆਇਆ ਵੇ ਤੂੰ ਅੱਜ ਦੀ ਘੜੀ
ਨਾਲ ਭਾਬੀ ਨੂੰ ਨਾ ਲਿਆਇਆ ਵੇ ਤੂੰ ਅੱਜ ਦੀ ਘੜੀ
ਵੀਰਾ ਕੱਲਾ ਕਿਉਂ ਆਇਆ ਵੇ ਤੂੰ ਅੱਜ ਦੀ ਘੜੀ
ਨਾਲ ਭਾਬੀ ਨੂੰ ਨਾ ਲਿਆਇਆ ਵੇ ਤੂੰ ਅੱਜ ਦੀ ਘੜੀ
ਕੰਨ ਫੜ੍ਹ ਕੇ ਕਹਿੰਦੀ ਸੌਰੀ ਮੈਨੇ
ਮੇਕਅੱਪ ਵਿੱਚ ਲੱਗਿਆ ਟਾਈਮ ਬੜਾ
ਥੋੜੀ ਵੀ ਨੀ ਕਰਦਾ ਹੈਲਪ ਮੇਰੀ
ਜੋ ਬਣਿਆ ਕੁੜਮਾਂ ਨਾਲ ਖੜਾ
ਅੱਜ ਬੰਗਲੇ ਨੂੰ ਛਣਕਾ ਕੇ ਮੈਂ
ਔਰ ਉੱਚੀਆਂ ਅੱਡੀਆਂ ਪਾਕੇ ਵੇ
ਮੈਂ ਸਾਰੇ ਗੈਸਟ ਨਚਾਉਣੇ
ਦਿਨ ਸ਼ਗਨਾਂ ਦੇ
ਬਾਰ ਬਾਰ ਨੀ ਆਉਣੇ ਦਿਨ ਸ਼ਗਨਾਂ ਦੇ
ਬਾਰ ਬਾਰ ਨੀ ਆਉਣੇ ਦਿਨ ਸ਼ਗਨਾਂ ਦੇ
(ਵੀਰਾ ਕੱਲ੍ਹੜਾ ਕਿਉਂ ਆਇਆ)
ਨਾਲ ਭਾਬੀ ਨੂੰ ਨਾ ਲਿਆਇਆ
ਸੁਮਿਤ ਸੇਠੀ ਇਨ ਦਾ ਕਲੱਬ
Everybody bounce
ਜੈਸਮੀਨ ਸੰਦਲਾਸ ਐਵਰੀਬਾਡੀ ਹਰਡ ਦਾ ਕਰਾਉਡ
ਰੁੱਕਣਾ ਨੀ ਦਿਖਾਣੀ ਅੱਜ ਪੂਰੀ ਤੇਜ਼ੀ
ਨੱਚਦੀ ਏ ਸੋਹਣੀ ਲਗਦੀ ਭਾਬੀ ਡੈਜ਼ੀ
ਗੱਲ ਸੁਨ ਵੀਰੇ, ਚੱਲ ਲੱਕ ਨੂੰ ਹਿਲਾ ਲੈ
ਗੱਲ ਸੁਨ ਵੀਰੇ, ਅੱਜ ਹਉ ਹੱਲਾ ਪਾ ਲਈ
ਗੱਲ ਸੁਣ ਵੀਰੇ, ਭਰਜਾਈਆਂ ਨਚਾ ਲਈ
ਗੱਲ ਸੁਨ ਵੀਰੇ, ਅੱਜ ਪੇਗ ਤੂੰ ਬਣਾ ਲੈ
ਬੱਲੇ ਬਾਈ ਹੁਣ ਜਾਗੋ ਆਈ ਆ
ਸ਼ਾਵਾ ਬਾਈ ਹੁਣ ਜਾਗੋ ਆਈ ਆ
ਬੱਲੇ ਬਾਈ ਹੁਣ ਜਾਗੋ ਆਈ ਆ
ਸ਼ਾਵਾ ਬਾਈ ਹੁਣ ਜਾਗੋ ਆਈ ਆ
ਬੱਲੇ ਬਾਈ ਹੁਣ ਜਾਗੋ ਆਈ ਆ
ਸ਼ਾਵਾ ਬਾਈ ਹੁਣ ਜਾਗੋ ਆਈ ਆ
ਬੱਲੇ ਬਾਈ ਹੁਣ ਜਾਗੋ ਆਈ ਆ
ਸ਼ਾਵਾ ਬਾਈ ਹੁਣ ਜਾਗੋ ਆਈ ਆ
ਤੁਸੀ ਡੀਜੇ ਓਨ ਕਾਰਾ ਲੋ
ਆ ਜਾਓ ਅੱਜ ਦੀ ਘੜੀ
ਨੀ ਮੈਂ ਕੇਹਾ ਰੌਲਾ-ਰੱਪਾ ਪਾ ਲੋ
ਆ ਜਾਓ ਅੱਜ ਦੀ ਘੜੀ
ਐਥੇ ਆਉਣੇ ਬਹੁਤ ਨਜ਼ਾਰੇ
ਆ ਜਾਓ ਅੱਜ ਦੀ ਘੜੀ
ਬਾਹਾਂ ਫੜ ਕੇ ਨਚਾ ਲੋ
ਆ ਜਾਓ ਅੱਜ ਦੀ ਘੜੀ
ਓਹ ਪੀਕੇ ਲਿਕਰ ਫ਼ਾੜ ਸਪੀਕਰ
ਥੁਮਕੇ ਉਪਰ ਵੱਜੇ ਡਿੱਪਰ
ਦੇਸੀ ਗਾਣੇ ਗਾਉਣੇ, ਦਿਨ ਸ਼ਗਨਾਂ ਦੇ
(ਵੀਰਾ ਕੱਲ੍ਹੜਾ ਕਿਉਂ ਆਇਆ)
ਨਾਲ ਭਾਬੀ ਨੂੰ ਨਾ ਲਿਆਇਆ
ਕੱਠੇ ਹੋਕੇ ਚਾਚੀਆਂ, ਤਾਈਆਂ
ਜੱਗੋ ਵਿੱਚ ਰੌਣਕਾਂ ਲਾਈਆਂ
ਕੁੜੀਆਂ ਲਹਿੰਗਾ ਪਾਕੇ ਆਈਆਂ
ਸੱਜਕੇ ਭਾਬੋ ਹੈ ਖੜੀ
ਕੱਠੇ ਹੋਕੇ ਚਾਚੀਆਂ, ਤਾਈਆਂ
ਜੱਗੋ ਵਿੱਚ ਰੌਣਕਾਂ ਲਾਈਆਂ
ਕੁੜੀਆਂ ਲਹਿੰਗਾ ਪਾਕੇ ਆਈਆਂ
ਸੱਜਕੇ ਭਾਬੋ ਹੈ ਖੜੀ
ਵੀਰਾ ਕੱਲਾ ਕਿਉਂ ਆਇਆ ਵੇ ਤੂੰ ਅੱਜ ਦੀ ਘੜੀ
ਨਾਲ ਭਾਬੀ ਨੂੰ ਨਾ ਲਿਆਇਆ ਵੇ ਤੂੰ ਅੱਜ ਦੀ ਘੜੀ
ਵੀਰਾ ਕੱਲਾ ਕਿਉਂ ਆਇਆ ਵੇ ਤੂੰ ਅੱਜ ਦੀ ਘੜੀ
ਨਾਲ ਭਾਬੀ ਨੂੰ ਨਾ ਲਿਆਇਆ ਵੇ ਤੂੰ ਅੱਜ ਦੀ ਘੜੀ
Written by: Ranjit Randhawa, Sumit Sethi
instagramSharePathic_arrow_out􀆄 copy􀐅􀋲

Loading...