album cover
Izhaar
30,763
Regional Indian
Izhaar was released on November 13, 2021 by Gringo Entertainments as a part of the album Izhaar - Single
album cover
Release DateNovember 13, 2021
LabelGringo Entertainments
Melodicness
Acousticness
Valence
Danceability
Energy
BPM86

Music Video

Music Video

Credits

PERFORMING ARTISTS
Gagandeep Thamber
Gagandeep Thamber
Performer
COMPOSITION & LYRICS
Gagandeep Thamber
Gagandeep Thamber
Songwriter

Lyrics

ਤੇਰੀ ਆਈਜ਼ ਵੇਖ ਗ੍ਰੇਨੇਡ ਜੇਹੀ
ਨੀ ਮੈਂ ਵੈਪਨਾਂ ਨੂੰ ਰੱਖ ਤਾ ਪਰਾ ਕਰਕੇ
ਤੇਰੇ ਨਾਲ ਹੋਗਿਆ ਪਿਆਰ ਬੱਲੀਏ
ਨੀ ਮੈਂ ਵੈਲਪੁਣਾ ਛੱਡਿਆ ਆ ਤਾਂ ਕਰਕੇ
ਗੋਰਾ ਰੰਗ ਤਿੱਖਾ ਨੱਕ ਬਾਲ ਯਾ ਬਰਾਊਨ ਨੀ
ਅੰਬਰਾਂ ਦੇ ਰੈਜ਼ੀਡੈਂਸ ਵੇਖੋ ਕਦੇ ਡਾਊਨ ਨੀ
ਰੋਜ਼ ਲੈਕੇ ਰਿੰਗ ਪਿੱਛੇ ਗੇੜੇ ਮਾਰਦਾ
ਪਰ ਗਭਰੂ ਤੋਂ ਹੋਇਆ ਇਜ਼ਹਾਰ ਨੀ
ਤੇਰੇ ਨਾਲ ਪਿਆਰ ਬੱਲੀਏ
ਤੇਰੇ ਸ਼ਹਿਰ ਨਾਲ ਅੜੀ ਤੇਰੇ ਯਾਰ ਦੀ
ਤੂੰ ਹੱਕ ਵਿੱਚ ਰਹੀ ਬੱਲੀਏ
ਮੈਨੂੰ ਮਿਲਜੂ ਗਵਾਹੀ ਮੇਰੇ ਪਿਆਰ ਦੀ
ਤੇਰੇ ਨਾਲ ਪਿਆਰ ਬੱਲੀਏ
ਤੇਰੇ ਸ਼ਹਿਰ ਨਾਲ ਅੜੀ ਤੇਰੇ ਯਾਰ ਦੀ
ਜੇਡੇ ਹੱਥਾਂ ਚ ਸੀ ਹੁੰਦੇ ਹਥਿਆਰ ਬੱਲੀਏ
ਤੂੰ ਓਹਨਾਂ ਹੱਥਾਂ ਚ ਫੜਾਤੇ ਰੈੱਡ ਰੋਜ਼ ਨੀ
ਜੇਹੜਾ ਵੈਰੀਆਂ ਨੂੰ ਵਾਰਨਿੰਗ ਦਿੰਦਾ ਸੀ ਰਕਾਨੇ
ਓਹੀਓ ਜੱਟ ਤੈਨੂੰ ਕਰੇ ਪ੍ਰੋਪੋਜ਼ ਨੀ
ਲੈ ਲਿਆ ਸਟੈਂਡ ਜਿੱਥੇ ਪਿੱਛੇ ਨਹੀਓ ਹੱਟ ਦੇ
ਟੱਚ ਵੁੱਡ ਤੇਰੇ ਨਾਲ ਲਾਵਾਂ ਲੇਣੀ ਜੱਟ ਨੇ
ਏ.ਬੀ ਏ.ਬੀ ਨਾਮ ਦੇ ਆ ਚਰਚੇ ਰਕਾਨੇ
ਜਿਹੜੀ ਵੱਜਿਆ ਕਰੇਂ ਗੀ ਸਰਦਾਰਨੀ
ਤੇਰੇ ਨਾਲ ਪਿਆਰ ਬੱਲੀਏ
ਤੇਰੇ ਸ਼ਹਿਰ ਨਾਲ ਅੜੀ ਤੇਰੇ ਯਾਰ ਦੀ
ਤੂੰ ਹੱਕ ਵਿੱਚ ਰਹੀ ਬੱਲੀਏ
ਮੈਨੂੰ ਮਿਲਜੂ ਗਵਾਹੀ ਮੇਰੇ ਪਿਆਰ ਦੀ
ਤੇਰੇ ਨਾਲ ਪਿਆਰ ਬੱਲੀਏ
ਤੇਰੇ ਸ਼ਹਿਰ ਨਾਲ ਅੜੀ ਤੇਰੇ ਯਾਰ ਦੀ
ਤੇਰੇ ਫੇਸ ਦੀ ਸਮਾਈਲ ਮੇਰਾ ਲੁੱਟ ਲਿਆ ਦਿਲ
ਕਰੇ ਮੈਟਰ ਨਾ ਲੱਖਾਂ ਤੇ ਕਰੋੜ ਚ
ਜੇ ਤੂੰ ਗੱਭਰੂ ਨੂੰ ਕਰ ਦਾਵੇ ਯੈੱਸ ਪਤਲੋ
ਤੇਰੇ ਮਾਪੇ ਮੈਂ ਮਨਾ ਲੂ ਹੱਥ ਜੋੜ ਕੇ
ਸੂਟ ਜੋ ਪਸੰਦ ਆਉਣੇ ਬਾਈ ਕਰੇ ਜਾਣ ਗੇ
ਡਾਇਮੰਡ ਦੀ ਝਾਂਜਰਾਂ ਦੇ ੩ ਜੋੜੇ ਆ ਗੇ
ਕਰੇ ਗੀ ਡਿਮਾਂਡ ਜੋ ਵੀ ਹਾਜ਼ਰ ਕਰਵਾ ਦੂ
ਜੱਟ ਰੀਝਾਂ ਪੂਰੀ ਕਰੂ ਮੁਟਿਆਰ ਦੀ
ਤੇਰੇ ਨਾਲ ਪਿਆਰ ਬੱਲੀਏ
ਤੇਰੇ ਸ਼ਹਿਰ ਨਾਲ ਅੜੀ ਤੇਰੇ ਯਾਰ ਦੀ
ਤੂੰ ਹੱਕ ਵਿੱਚ ਰਹੀ ਬੱਲੀਏ
ਮੈਨੂੰ ਮਿਲਜੂ ਗਵਾਹੀ ਮੇਰੇ ਪਿਆਰ ਦੀ
24 ਕੈਰੇਟ ਦੀ ਆ ਤੂੰ ਮੁਟਿਆਰ ਨੀ
ਟੇਢਾ – ਟੇਢਾ ਵੇਖੇ ਕਰੇ ਅੱਖ ਨਾਲ ਵਾਰ ਨੀ
ਗੱਭਰੂ ਦਾ ਪੈਸ਼ਨ ਸੀ ਯਾਰੀਆਂ ਨਿਭਾਉਣ ਦਾ
ਜਿੰਦਗੀ 'ਚ ਪਹਿਲੀ ਵਾਰੀ ਹੋਇਆ ਏ ਪਿਆਰ ਨੀ
ਸ਼ਿਕਾਰ ਤੇਰੀ ਟਾਰਗੇਟ ਕਰੇ ਮੇਰਾ ਦਿਲ
ਮੈਨੂੰ ਕੱਲੀ ਕੀਤੇ ਮਿਲ ਗੱਲਬਾਤ ਅੱਗੇ ਤੋਰੀਏ
ਜੁੱਤੀ ਮੁਲਤਾਨ ਤੋਂ ਪਵਾਦੂੰ ਤੈਨੂੰ ਗੋਰੀਏ
ਥੰਬਰ ਤੋਂ ਕੈਲੀ ਤਕ ਚੱਲੇ ਸਰਦਾਰੀ ਨਿਊਜ਼
ਚੈਨਲਾਂ ਤੇ ਹੈਡ ਲਾਈਨ ਬਿੱਲੋ ਤੇਰੇ ਯਾਰ ਦੀ
ਹਾਆਆਆ ਹਾਆਆਆਆ ਹਾਆਆਆਆ
ਤੇਰੇ ਨਾਲ ਪਿਆਰ ਬੱਲੀਏ
ਤੇਰੇ ਸ਼ਹਿਰ ਨਾਲ ਅੜੀ ਤੇਰੇ ਯਾਰ ਦੀ
ਤੂੰ ਹੱਕ ਵਿੱਚ ਰਹੀ ਬੱਲੀਏ
ਮੈਨੂੰ ਮਿਲਜੂ ਗਵਾਹੀ ਮੇਰੇ ਪਿਆਰ ਯਾਰ ਦੀ
ਜਿਹਨੂੰ ਆਖਦੇ ਸੀ ਵੈਲੀ ਉਸਤਾਦ ਬੱਲੀਏ
ਲੈਕੇ ਗੱਡੀ ਤੇਰੇ ਪਿੱਛੇ ਗੇੜੇ ਮਾਰਦਾ
ਸੌਂਹ ਲੱਗੇ ਤੇਰੀ ਨਾ ਮੈਂ ਵਾਈਨ ਦਾ ਸ਼ੌਕੀਨ
ਮੈਨੂੰ ਰਹਿੰਦਾ ਏ ਸਰੂਰ ਤੇਰੇ ਪਿਆਰ ਦਾ
ਜ਼ਿਲਾ ਏ ਅੰਬਾਲਾ ਸਾਰੇ ਬੰਦੇ ਦਿਲਦਾਰ ਨੀ
ਇੱਕ ਫ਼ੋਨ ਉੱਤੇ ਕੰਮ ਕਰਦੇ ਆ ਯਾਰ ਨੀ
ਥੰਬਰ ਆਲੇ ਦੀਪ ਦੇ ਨੇ ਲਿੰਕ ਕੁੜੇ ਬੋਲਦੇ
ਤੇ ਬੋਲਣੇ ਨੂੰ ਭਾਬੀ ਤੈਨੂੰ ਯਾਰ ਨੇ ਤਿਆਰ ਨੀ
ਤੇਰੇ ਨਾਲ ਪਿਆਰ ਬੱਲੀਏ
ਤੇਰੇ ਸ਼ਹਿਰ ਨਾਲ ਅੜੀ ਤੇਰੇ ਯਾਰ ਦੀ
ਤੂੰ ਹੱਕ ਵਿੱਚ ਰਹੀ ਬੱਲੀਏ
ਮੈਨੂੰ ਮਿਲਜੂ ਗਵਾਹੀ ਮੇਰੇ ਪਿਆਰ ਯਾਰ ਦੀ
ਤੇਰੇ ਨਾਲ ਪਿਆਰ ਬੱਲੀਏ
ਤੇਰੇ ਸ਼ਹਿਰ ਨਾਲ ਅੜੀ ਤੇਰੇ ਯਾਰ ਦੀ
Written by: Arin Das, Gagandeep Thamber, Kulwinder Singh Bajwa
instagramSharePathic_arrow_out􀆄 copy􀐅􀋲

Loading...