Stand
15,803
Punjabi Pop
Stand was released on January 13, 2021 by Universal Music India Pvt. Ltd. (Navaan Sandhu) as a part of the album Stand - Single
Music Video
Music Video
Credits
PERFORMING ARTISTS
Navaan Sandhu
Vocals
COMPOSITION & LYRICS
Navaan Sandhu
Screenwriter
PRODUCTION & ENGINEERING
MXRCI
Producer
RXTRO
Recording Engineer
Lyrics
ਮਰਸੀ
ਹਾਂ ਦੋ ਨੰਬਰੀ ਕਮਾਈ ਨੂੰ ਜੇ ਮਾਰ ਗਿਆ ਲੱਟ
ਤੇਰੇ ਪਿਆਰ ਦਾ ਸਹਾਰਾ ਏ ਇਨਫ ਨੀ
ਹਾ ਛੱਡ ਗਿਆ ਸ਼ਰਾਬ ਨਾਲੇ ਛੱਡ ਤੀ ਅਫੀਮ
ਇਕ ਟਾਈਮ ਕਰ ਦਿੱਤਾ ਚਾਹ ਦਾ ਕੱਪ ਨੀ
ਓ ਤੇਰਾ ਭਾਈ ਕੁੱਤਿਆ ਜੇ ਚੱਲ ਮੰਗ ਲੁੰਗਾ ਮਾਫ਼ੀ
ਸਾਲਾ ਕੁੱਟਿਆ ਜੇ ਚੱਲ ਮੰਗ ਲੂੰਗਾ ਮਾਫ਼ੀ
ਫੇਰ ਕੁੱਟੂੰਗਾ ਬਰੂਦੇ ਸਿੱਰ ਛੱਡ ਕੇ
ਪਿਆਰ ਵਿੱਚ ਛੱਡੀ ਨਾ ਸਟੈਂਡ ਗੋਰੀਏ
ਨੀ ਜੱਟ ਬੀਬਾ ਬਣਿਆ ਏ ਤੇਰੇ ਕਰਕੇ
ਪਿਆਰ ਵਿੱਚ ਛੱਡੀ ਨਾ ਸਟੈਂਡ ਗੋਰੀਏ
ਨੀ ਜੱਟ ਸਾਊ ਹੋ ਗਿਆ ਏ ਤੇਰੇ ਕਰਕੇ
ਪਿਆਰ ਵਿੱਚ ਛੱਡੀ ਨਾ ਸਟੈਂਡ ਗੋਰੀਏ
ਨੀ ਜੱਟ ਬੀਬਾ ਬਣਿਆ ਏ ਤੇਰੇ ਕਰਕੇ
ਪੋਲੀਟੀਕਲ ਬੰਦਿਆਂ ਨੇ ਲਿੰਕ ਤੋੜ ਤੇ
ਓਹਦਾ ਕਰਤਾ ਟਰਾਂਸਫਰ ਪੱਕੇ ਯਾਰ ਨੂੰ
ਜੇਡੇ ਪਰਚੇ ਸੀ ਸਿਰ ਸੱਬ ਰੱਦ ਹੋ ਗਏ
ਕਹਿੰਦਾ ਦੇਣੀ ਨਈਓ ਤੰਗੀ ਕੋਈ ਮੁਟਿਆਰ ਨੂੰ
ਪੋਲੀਟੀਕਲ ਬੰਦਿਆਂ ਨੇ ਲਿੰਕ ਤੋੜ ਤੇ
ਓਹਦਾ ਕਰਤਾ ਟਰਾਂਸਫਰ ਪੱਕੇ ਯਾਰ ਨੂੰ
ਜੇਡੇ ਪਰਚੇ ਸੀ ਸਿਰ ਸੱਬ ਰੱਦ ਹੋ ਗਏ
ਕਹਿੰਦਾ ਦੇਣੀ ਨਈਓ ਤੰਗੀ ਕੋਈ ਮੁਟਿਆਰ ਨੂੰ
ਹੋ ਕੈਲੀ ਵਿੱਚ ਘਰ ਰਿਹਾ ਤੇਰੇ ਰਹਿਣ ਨੂੰ
ਤੂੰ ਰੱਖ ਦਿਲ ਜੇਹੜਾ ਸੀਨੇ ਵਿੱਚ ਧੜਕੇ
ਪਿਆਰ ਵਿੱਚ ਛੱਡੀ ਨਾ ਸਟੈਂਡ ਗੋਰੀਏ
ਨੀ ਜੱਟ ਬੀਬਾ ਬਣਿਆ ਏ ਤੇਰੇ ਕਰਕੇ
ਪਿਆਰ ਵਿੱਚ ਛੱਡੀ ਨਾ ਸਟੈਂਡ ਗੋਰੀਏ
ਨੀ ਜੱਟ ਸਾਊ ਹੋ ਗਿਆ ਏ ਤੇਰੇ ਕਰਕੇ
ਪਿਆਰ ਵਿੱਚ ਛੱਡੀ ਨਾ ਸਟੈਂਡ ਗੋਰੀਏ
ਨੀ ਜੱਟ ਬੀਬਾ ਬਣਿਆ ਏ ਤੇਰੇ ਕਰਕੇ
ਹੋ ਜੱਟੀਏ ਤੂੰ ਧੰਨ ਆ ਜੋ ਸਿਨਰ ਨੂੰ ਚੁਣਿਆ
ਪੈ ਬਦਨਾਮ ਉੱਤੇ ਮੇਰੇ ਵਾਲੀ ਅੱਖ ਨੀ
ਟੁੱਟਿਆ ਯਕੀਨ ਖਾਕੇ ਲੋਕਾਂ ਕੋਲੋਂ ਠੋਕਰਾਂ
ਨਵਾਂ ਪੁਰੂ ਸਾਰੀ ਲਾਈਫ ਬਿੱਲੋ ਤੇਰਾ ਪੱਖ ਨੀ
ਹੋ ਬਦਲਗੀ ਵਾਈਬ ਸੰਧੂ ਪਿਆਰ ਵਿੱਚ ਸੈਟ
ਤੇਰੇ ਵਾਸਤੇ ਲਾਊ ਜੱਟ ਧੜਕੇ
ਪਿਆਰ ਵਿੱਚ ਛੱਡੀ ਨਾ ਸਟੈਂਡ ਗੋਰੀਏ
ਨੀ ਜੱਟ ਬੀਬਾ ਬਣਿਆ ਏ ਤੇਰੇ ਕਰਕੇ
ਪਿਆਰ ਵਿੱਚ ਛੱਡੀ ਨਾ ਸਟੈਂਡ ਗੋਰੀਏ
ਨੀ ਜੱਟ ਸਾਊ ਹੋ ਗਿਆ ਏ ਤੇਰੇ ਕਰਕੇ
ਪਿਆਰ ਵਿੱਚ ਛੱਡੀ ਨਾ ਸਟੈਂਡ ਗੋਰੀਏ
ਨੀ ਜੱਟ ਬੀਬਾ ਬਣਿਆ ਏ ਤੇਰੇ ਕਰਕੇ
ਨੀ ਤੇਰੇ ਗੋਰੇ ਰੰਗ ਦਾ ਮੁਰੀਦ ਹੋ ਗਿਆ
ਤੇਰੇ ਚਿੱਟਿਆ ਦੰਦਾਂ ਨੂੰ ਵੇਖ ਸੀਜ਼ੇ ਹੋ ਗਿਆ
ਭੁੱਖਾ ਹੁਸਨਾਂ ਦਾ ਬਿੱਲੋ ਨੱਕੋ ਨੱਕ ਭਰਤਾ
ਅੱਖਾਂ ਤੇਰੀਆਂ ਤੋਂ ਛੋਬਰ ਪਲੀਜ਼ ਹੋ ਗਿਆ
ਮੁੱਕੀ ਲਾਗ ਦਾਤ ਸਾਫ ਕਰਤੇ ਰਿਕਾਰਡ
ਹੋ ਮੁੱਕੀ ਲਾਗ ਦਾਤ ਸਾਫ ਕਰਤੇ ਰਿਕਾਰਡ
ਦਾਵਾ ਕਰ ਦਿੱਤਾ ਤੇਰੇ ਮੂਹਰੇ ਖੜ੍ਹ ਕੇ
ਪਿਆਰ ਵਿੱਚ ਛੱਡੀ ਨਾ ਸਟੈਂਡ ਗੋਰੀਏ
ਨੀ ਜੱਟ ਬੀਬਾ ਬਣਿਆ ਏ ਤੇਰੇ ਕਰਕੇ
ਪਿਆਰ ਵਿੱਚ ਛੱਡੀ ਨਾ ਸਟੈਂਡ ਗੋਰੀਏ
ਨੀ ਜੱਟ ਸਾਊ ਹੋ ਗਿਆ ਏ ਤੇਰੇ ਕਰਕੇ
ਪਿਆਰ ਵਿੱਚ ਛੱਡੀ ਨਾ ਸਟੈਂਡ ਗੋਰੀਏ
ਨੀ ਜੱਟ ਬੀਬਾ ਬਣਿਆ ਏ ਤੇਰੇ ਕਰਕੇ
Written by: Navaan Sandhu


