album cover
One Million
album cover
One Million was released on February 10, 2018 by Times Music – Speed Records as a part of the album One Million - Single
February 10, 2018
LabelTimes Music – Speed Records
BPM
Melodicness
Acousticness
Valence
Danceability
Energy

Music Video

Music Video

Lyrics

ਲਿਓਪਰਡ ਦੇ ਵਰਗੀ ਏ ਚਾਲ ਸੋਣੀਏ
ਪਿਟਬੁੱਲ ਚਲੇ ਜਿਹਦੇ ਨਾਲ ਸੋਣੀਏ
ਲੈਂਡਲੋਰਡ ਮੁੰਡਾ ਲੈਂਡ ਨਾਲ ਜੁੜਿਆ
ਬੱਸ ਹਵਾ ਵਿੱਚ ਉੱਡ ਦੇ ਨੇ ਵਾਲ ਸੋਣੀਏ
(ਵਾਲ ਸੋਣੀਏ)
ਹੋ ਲੈਪਰਡ ਦੇ ਵਰਗੀ ਏ ਚਾਲ ਸੋਣੀਏ
ਪਿਟਬੁੱਲ ਚਲੇ ਜਿਹਦੇ ਨਾਲ ਸੋਣੀਏ
ਲੈਂਡਲੋਰਡ ਮੁੰਡਾ ਲੈਂਡ ਨਾਲ ਜੁੜਿਆ
ਬੱਸ ਹਵਾ ਵਿੱਚ ਉੱਡ ਦੇ ਨੇ ਵਾਲ ਸੋਣੀਏ
One million
One million
One million
One million
ਵਨ ਮਿਲੀਅਨ ਵਿਚੋ ਮੁੰਡਾ ਵਨ ਏ
ਵਨ ਮਿਲੀਅਨ ਵਿਚੋ ਮੁੰਡਾ ਵਨ ਏ
ਵਨ ਮਿਲੀਅਨ ਵਿਚੋ ਮੁੰਡਾ ਵਨ ਏ
ਵਨ ਮਿਲੀਅਨ ਵਿਚੋ ਮੁੰਡਾ ਵਨ ਏ
(ਵਨ ਏ)
Dj flow
(one-one)
(one-one)
(one-one)
(one-one)
ਯਾਰੀਆਂ ਚ ਰੱਖਦਾ ਸਟੈਂਡ ਗੱਬਰੂ
ਵੈਰੀਆਂ ਦੇ ਅੱਖਾਂ ਵਿੱਚ ਸਾਂਡ ਗੱਬਰੂ
ਮਾਣਕ ਦੇ ਗੀਤਾਂ ਉੱਤੇ ਗੌਰ ਕਰਦਾ
ਚਾਹੇ ਹੋਵੇ ਅਮਰੀਕਾ ਇੰਗਲੈਂਡ ਗੱਬਰੂ
(ਇੰਗਲੈਂਡ ਗੱਬਰੂ)
ਹੋ ਯਾਰੀਆਂ ਚ ਰੱਖਦਾ ਸਟੈਂਡ ਗੱਬਰੂ
ਵੈਰੀਆਂ ਦੇ ਅੱਖਾਂ ਵਿੱਚ ਸਾਂਡ ਗੱਬਰੂ
ਮਾਣਕ ਦੇ ਗੀਤਾਂ ਉੱਤੇ ਗੌਰ ਕਰਦਾ
ਚਾਹੇ ਹੋਵੇ ਅਮਰੀਕਾ ਇੰਗਲੈਂਡ ਗੱਬਰੂ
One million
One million
One million
One million
ਵਨ ਮਿਲੀਅਨ ਵਿਚੋ ਮੁੰਡਾ ਵਨ ਏ
ਵਨ ਮਿਲੀਅਨ ਵਿਚੋ ਮੁੰਡਾ ਵਨ ਏ
ਵਨ ਮਿਲੀਅਨ ਵਿਚੋ ਮੁੰਡਾ ਵਨ ਏ
ਵਨ ਮਿਲੀਅਨ ਵਿਚੋ ਮੁੰਡਾ ਵਨ ਏ
(ਵਨ ਏ)
ਪੋਕਰ ਦੀ ਹੈਬਿਟ ਏ ਸੋਨੇ ਦਾ ਪਿੱਲਰ ਏ
ਲੋਕਾਂ ਤੋਂ ਦੂਰ ਰਹਿੰਦਾ ਮੁੰਡਾ ਮੀਕ ਮਿੱਲਰ ਏ
(ਲੋਕਾਂ ਤੋਂ ਦੂਰ ਰਹਿੰਦਾ ਮੁੰਡਾ ਮੀਕ ਮਿੱਲਰ ਏ)
(ਲੋਕਾਂ ਤੋਂ ਦੂਰ ਰਹਿੰਦਾ ਮੁੰਡਾ ਮੀਕ ਮਿੱਲਰ ਏ)
ਬਾਟਮ ਤੋਂ ਉਠਕੇ ਜੋ ਬਣਿਆ ਸਟਾਰ ਏ
ਟੌਪ ਤੇ ਰਹਿੰਦਾ ਤੇਰਾ ਹਰ ਵੇਹਲੇ ਯਾਰ ਏ
ਟੌਪ ਤੇ ਰਹਿੰਦਾ ਤੇਰਾ ਹਰ ਵੇਹਲੇ ਯਾਰ ਏ
ਯਾਰਾਂ ਨਾਲ ਫਨ ਏ ਸਨਾਈਪਰ ਦੀ ਗੰਨ ਏ
ਡੀਜੇ ਫਲੋ ਵੱਲੋਂ ਕੰਮ ਪੂਰਾ ਡਨ ਏ
ਓ ਦੋਨਾਲੀਆਂ ਦੇ ਫਾਇਰ ਤਾਂ ਪੁਰਾਣੇ ਹੋ ਗਏ
ਸੋਚਦੇ ਨੇ ਬੱਚੇ ਕਿ ਸਿਆਣੇ ਹੋ ਗਏ
ਚਾਚਾ ਚੌਧਰੀ ਨੂੰ ਦੇਖ ਖੁਸ਼ ਹੋਣ ਵਾਲਿਓ
ਸਿੰਘੇ ਦੇ ਤਾਂ ਵੈਪਨ ਸਰਾਹਣੇ ਹੋ ਗਏ
(ਸਰਾਹਣੇ ਹੋ ਗਏ)
ਡੋਨਾਲੀਆਂ ਦੇ ਫਾਇਰ ਤਾਂ ਪੁਰਾਣੇ ਹੋ ਗਏ
ਸੋਚਦੇ ਨੇ ਬੱਚੇ ਕਿ ਸਿਆਣੇ ਹੋ ਗਏ
ਚਾਚਾ ਚੌਧਰੀ ਨੂੰ ਦੇਖ ਖੁਸ਼ ਹੋਣ ਵਾਲਿਓ
ਸਿੰਘੇ ਦੇ ਤਾਂ ਵੈਪਨ ਸਰਾਹਣੇ ਹੋ ਗਏ
One million
One million
One million
One million
ਵਨ ਮਿਲੀਅਨ ਵਿਚੋ ਮੁੰਡਾ ਵਨ ਏ
ਵਨ ਮਿਲੀਅਨ ਵਿਚੋ ਮੁੰਡਾ ਵਨ ਏ
ਵਨ ਮਿਲੀਅਨ ਵਿਚੋ ਮੁੰਡਾ ਵਨ ਏ
ਵਨ ਮਿਲੀਅਨ ਵਿਚੋ ਮੁੰਡਾ ਵਨ ਏ
(ਵਨ ਏ)
Written by: Singga
instagramSharePathic_arrow_out􀆄 copy􀐅􀋲

Loading...