album cover
Naina
album cover
Naina was released on June 28, 2018 by Times Music as a part of the album Jatt & Juliet 2 (Original Motion Picture Soundtrack)
ReleasedJune 28, 2018
LabelTimes Music
BPM
Melodicness
Acousticness
Valence
Danceability
Energy

Lyrics

ਕਿੰਨੀਆਂ ਸ਼ਿਕਾਇਤਾਂ ਦਿਲ ਲੇ ਕੇ ਆਏ ਬੁੱਲਾਂ ਉੱਤੇ
ਰੁੱਤ ਹੈ ਬਹਾਰਾਂ ਵਾਲੀ ਪਤਝੜ ਫੁੱਲਾਂ ਉੱਤੇ
ਕਿੰਨੀਆਂ ਸ਼ਿਕਾਇਤਾਂ ਦਿਲ ਲੇ ਕੇ ਆਏ ਬੁੱਲਾਂ ਉੱਤੇ
ਰੁੱਤ ਹੈ ਬਹਾਰਾਂ ਵਾਲੀ ਪਤਝੜ ਫੁੱਲਾਂ ਉੱਤੇ
ਦਿਲ ਟੁੱਟਿਆ ਤੇ ਲਗਿਆ ਪਤਾ
ਨੈਣਾਂ ਦੇ ਨੀਰ ਖਾਰੇ
ਨੈਣਾਂ ਦੇ ਡੁੱਬੇ ਤਾਰੇ
ਦਿੱਤੀ ਤੇਰੇ ਖਾਬਾਂ ਨੇ ਸਜ਼ਾ
ਨੈਣਾ ਦੇ ਸ਼ੀਸ਼ੇ ਟੁੱਟੇ
ਨੈਣਾਂ ਚੋਂ ਉੱਠੇ
ਦੱਸ ਜਾਂਦੀ ਸਾਡੀ ਸੀ ਖਤਾ
ਨੈਣਾਂ ਦੇ ਨੀਰ ਖਾਰੇ
ਨੈਣਾਂ ਦੇ ਡੁੱਬੇ ਤਾਰੇ
ਦਿੱਤੀ ਤੇਰੇ ਖਾਬਾਂ ਨੇ ਸਜ਼ਾ
ਹੱਥ ਮੇਰਾ ਛਡਿਆ ਤੂੰ
ਮੈਨੂੰ ਇੰਝ ਲਗਿਆ ਕਯੂ
ਹੋਈ ਏ ਲਕੀਰਾਂ ਤੋਂ ਜੁਦਾ
ਰੱਬ ਨੇ ਤਾਂ ਚਾਹੇ ਨੀ
ਵਿਛੋੜਾ ਏ ਬਣਿਆ ਨੀ
ਜੁਦਾਈਆਂ ਵਿੱਚ ਤੇਰੀ ਸੀ ਰਜ਼ਾ
ਹੱਥ ਮੇਰਾ ਛਡਿਆ ਤੂੰ
ਮੈਨੂੰ ਇੰਝ ਲਗਿਆ ਕਯੂ
ਹੋਈ ਏ ਲਕੀਰਾਂ ਤੋਂ ਜੁਦਾ
ਰੱਬ ਨੇ ਤਾਂ ਚਾਹੇ ਨੀ
ਵਿਛੋੜਾ ਏ ਬਣਿਆ ਨੀ
ਜੁਦਾਈਆਂ ਵਿੱਚ ਤੇਰੀ ਸੀ ਰਜ਼ਾ
ਤੇਰੇ ਸੀ ਵਾੜੇ ਝੂਠੇ
ਤੇਰੇ ਇਰਾਦੇ ਝੂਠੇ
ਰੋ-ਰੋ ਕੇ ਕਹਿੰਦੀ ਏ ਵਫ਼ਾ
ਨੈਣਾਂ ਦੇ ਨੀਰ ਖਾਰੇ
ਨੈਣਾਂ ਦੇ ਡੁੱਬੇ ਤਾਰੇ
ਦਿੱਤੀ ਤੇਰੇ ਖਾਬਾਂ ਨੇ ਸਜ਼ਾ
ਨੈਣਾ ਦੇ ਸ਼ੀਸ਼ੇ ਟੁੱਟੇ
ਨੈਣਾਂ ਚੋਂ ਉੱਠੇ
ਦੱਸ ਜਾਂਦੀ ਸਾਡੀ ਸੀ ਖਤਾ
ਨੈਣਾਂ ਦੇ ਨੀਰ ਖਾਰੇ
ਨੈਣਾਂ ਦੇ ਡੁੱਬੇ ਤਾਰੇ
ਦਿੱਤੀ ਤੇਰੇ ਖਾਬਾਂ ਨੇ ਸਜ਼ਾ
ਇਸ਼ਕ ਨੇ ਤੋੜੀਆਂ ਏ
ਖਾਲੀ ਹੱਥ ਮੋੜੀਆਂ ਏ
ਰਾਹ ਵਿੱਚ ਰਹਿਗੀ ਏ ਦੁਆ
ਤੇਰਾ ਇੰਤਜ਼ਾਰ ਕੀਤਾ
ਤੈਨੂੰ ਕਿੰਨਾ ਪਿਆਰ ਕੀਤਾ
ਸਾਰਾ ਕੁਝ ਸੀ ਗਿਆ ਬੇਵਜ੍ਹਾ
ਇਸ਼ਕ ਨੇ ਤੋੜੀਆਂ ਏ
ਖਾਲੀ ਹੱਥ ਮੋੜੀਆਂ ਏ
ਰਾਹ ਵਿੱਚ ਰਹਿਗੀ ਏ ਦੁਆ
ਤੇਰਾ ਇੰਤਜ਼ਾਰ ਕੀਤਾ
ਤੈਨੂੰ ਕਿੰਨਾ ਪਿਆਰ ਕੀਤਾ
ਸਾਰਾ ਕੁਝ ਸੀ ਗਿਆ ਬੇਵਜ੍ਹਾ
ਰਿਸ਼ਤੇ ਕਰਾਰਾ ਵਾਲੇ
ਹੋਗੇ ਦਰਾਰਾਂ ਵਾਲੇ
ਜੀਨਾ ਹੁਣ ਲੱਗਦਾ ਬੁਰਾ
ਨੈਣਾਂ... ਨੈਣਾਂ...
ਨੈਣਾਂ ਦੇ ਨੀਰ ਖਾਰੇ
ਨੈਣਾਂ ਦੇ ਡੁੱਬੇ ਤਾਰੇ
ਦਿੱਤੀ ਤੇਰੇ ਖਾਬਾਂ ਨੇ ਸਜ਼ਾ
ਨੈਣਾ ਦੇ ਸ਼ੀਸ਼ੇ ਟੁੱਟੇ
ਨੈਣਾਂ ਚੋਂ ਉੱਠੇ
ਦੱਸ ਜਾਂਦੀ ਸਾਡੀ ਸੀ ਖਤਾ
ਨੈਣਾਂ ਦੇ ਨੀਰ ਖਾਰੇ
ਨੈਣਾਂ ਦੇ ਡੁੱਬੇ ਤਾਰੇ
ਦਿੱਤੀ ਤੇਰੇ ਖਾਬਾਂ ਨੇ ਸਜ਼ਾ
ਨੈਣਾਂ ਦੇ ਨੀਰ ਖਾਰੇ
ਨੈਣਾਂ ਦੇ ਡੁੱਬੇ ਤਾਰੇ
ਦਿੱਤੀ ਤੇਰੇ ਖਾਬਾਂ ਨੇ ਸਜ਼ਾ
ਦਿੱਤੀ ਤੇਰੇ ਖਾਬਾਂ ਨੇ ਸਜ਼ਾ
ਦਿੱਤੀ ਤੇਰੇ ਖਾਬਾਂ ਨੇ ਸਜ਼ਾ
Written by: Jatinder Shah, Kumar
instagramSharePathic_arrow_out􀆄 copy􀐅􀋲

Loading...