Lyrics

ਪੁੱਛਦਾ ਐ ਚੰਦ ਮੈਥੋਂ ਚੁੱਪ-ਚਾਪ ਬੈਠੇ ਨੂੰ "ਕਿੱਥੇ ਗਈ ਜੇ ਨਾ' ਮਾਰਦਾ ਸੀ ਗੱਲਾਂ ਵੇ? ਖ਼ਾਮੋਸ਼ ਜਿਹਾ ਹੋ ਗਿਆ ਤੂੰ, ਰੋਂਦਾ ਰਹਿੰਦਾ ਰਾਤਾਂ ਨੂੰ ਮੇਰੇ ਵਾਂਗੂ ਕਾਹਤੋਂ ਹੋ ਗਿਆ ਤੂੰ ਝੱਲਾ ਵੇ?" "ਐਨੀ ਗੱਲ ਸੁਣ," ਮੈਂ ਵੀ ਕਿਹਾ, "ਸੁਣ ਲੈ ਕਹਾਣੀ ਤੈਥੋਂ ਸੁਣੀ ਨਹੀਓਂ ਜਾਣੀ, ਐਸੀ ਉਹ ਮਰਜਾਣੀ ਜੀਹਨੇ ਚਿਹਰਿਆਂ ਦੇ ਖੋ ਲਏ ਸਾਥੋਂ ਨੂਰ," hmm... ਹੋ, ਦਿਨ-ਰਾਤ ਜੀਹਦਾ ਕੀਤਾ ਘੁੱਟ ਜਹਿਰ ਵਾਲ਼ਾ ਪੀਤਾ ਮਾੜੀ ਕਿਸਮਤ, ਉਹਦਾ ਨਾ ਕਸੂਰ ਸੁੱਖਾਂ ਵੇਲੇ ਭਾਵੇਂ ਨਹੀਓਂ ਯਾਦ ਆਵਦੇ ਦੁੱਖਾਂ ਵੇਲੇ ਸਾਨੂੰ ਯਾਦ ਤਾਂ ਕਰੂ ਚੰਗੇ ਬੋਲਾਂ ਵਿੱਚ ਨਾਮ ਕਿੱਥੇ ਸਾਡਾ ਵੱਸਦਾ ਮਾੜਾ ਬੋਲਕੇ ਹੀ ਨਾਮ ਤਾਂ ਲਊ ਇੱਕ ਰੋਗ ਜਿਹਾ ਲਾ ਗਈ ਦਿਲ ਨੂੰ ਭੁਲਾਈ ਜਾਵੇ ਨਾ, ਹਾਏ, ਹੋਏ ਮਜਬੂਰ ਕਿਸਮਤ ਨੇ ਖੇਡੀਆਂ ਖੇਡਾਂ ਨੇ ਹੁਣ ਮੁੱਖ ਦਿਖਾਉਂਦੀ ਨਾ ਹਾਏ, ਜੀਹਦੀ ਯਾਦ ਸਹਾਰੇ ਜੀਂਦੇ ਆਂ ਉਹਨੂੰ ਯਾਦ ਵੀ ਆਉਂਦੀ ਨਾ ਯਾਦਾਂ ਨੂੰ ਜਿੰਦਰੇ ਲਾ ਜਾ, ਤੇਰੇ ਬਾਝੋਂ ਆਉਣ ਨਾ ਹਾਂ, ਚੇਤਾ ਜੇ ਆਵੇ ਤੇਰਾ, ਮੈਨੂੰ ਰਵਾਉਣ ਨਾ ਅੱਖ ਭਰ ਫ਼ੇਰ ਆਉਂਦੀ ਐ ਜਦ ਚੇਤੇ ਆ ਜਾਂਦੈ ਹੱਸਦੇ-ਵੱਸਦੇ ਚਿਹਰੇ ਨੂੰ ਪਲਾਂ 'ਚ ਰਵਾ ਜਾਂਦੈ ਸਾਨੂੰ ਛੱਡ ਕੇ ਕੱਲਿਆਂ ਨੂੰ, ਮਾਣਕ ਉਹ ਝੱਲਿਆ ਨੂੰ ਧਾਲ਼ੀਵਾਲ਼ਾ, ਲਹਿਰ ਪਿਆਰ ਦੀ ਨਿੱਤ ਉਹ ਢਾਉਂਦੀ ਆ ਜੀਹਦੀ ਯਾਦ ਸਹਾਰੇ ਜੀਂਦੇ ਆਂ ਉਹਨੂੰ ਯਾਦ ਵੀ ਆਉਂਦੀ ਨਾ
Writer(s): Muhammad Ejaz Lyrics powered by www.musixmatch.com
instagramSharePathic_arrow_out