album cover
Slow Motion
2,588
Regional Indian
Slow Motion was released on December 7, 2017 by Gem Tunes Punjabi as a part of the album Slow Motion - Single
album cover
Release DateDecember 7, 2017
LabelGem Tunes Punjabi
Melodicness
Acousticness
Valence
Danceability
Energy
BPM134

Credits

PERFORMING ARTISTS
Sara Gurpal
Sara Gurpal
Performer
COMPOSITION & LYRICS
Jimmy Kaler
Jimmy Kaler
Songwriter

Lyrics

ਤੂੰ ਸੁਪਰ ਹਿਤ ਫਿਲਮਾਂ ਦੇ ਹੀਰੋ ਵਰਗਾ
ਮੈਂ ਵੀ ਡੇਲੀ ਟੈਲੀਕਾਸਟ ਡਰਾਮਾ ਕੁਈਨ
ਮੈਨੂੰ ਤੇਰੇ ਨਾਲ ਵੇਖ ਸਾਰੇ ਕਹਿੰਦੇ ਨੇ
ਜਿਵੇਂ ਕੋਈ ਫਿਲਮੀ ਜੇਹਾ ਸੀਨ
ਚਿੱਤ ਕਰੇ ਮੇਰਾ ਰਾਂਝਣਾ
ਖੁਸ਼ੀਆਂ ਦਾ ਟਾਈਮ ਬੱਸ ਲਾ ਲਵਾਂ ਰਿਪੀਟ ਤੇ
ਇੱਕ ਵਾਰੀ ਆ ਵੇਖ ਲਈ
ਨੱਚਦੀ ਫਿਰਾਂ ਮੈਂ ਹੋਕੇ ਕਮਲੀ ਜੇਹੀ ਬੀਟ ਤੇ
Slow motion, slow motion
ਕਰਦੇ ਨੂੰ ਵੇਖੀ ਜਾਵਾਂ
ਕਰਕੇ ਸਟਿੱਲ ਤੈਨੂੰ
ਅੱਖਾਂ ਵਿੱਚ ਅੱਖਾਂ ਪਾਵਾਂ
Slow motion, slow motion
ਕਰਦੇ ਨੂੰ ਵੇਖੀ ਜਾਵਾਂ
ਕਰਕੇ ਸਟਿੱਲ ਤੈਨੂੰ
ਅੱਖਾਂ ਵਿੱਚ ਅੱਖਾਂ ਪਾਵਾਂ
(wo-oh-oh, wo-oh-oh-ho)
(wo-oh-oh, wo-oh-oh-ho)
ਰਾਤੀ ਸੁਪਨੇ ਚ ਨਵੀ ਹੀ ਕਹਾਣੀ ਹੋ ਗਈ
ਤੂੰ ਬਣ ਗਿਆ ਸੀ ਰਾਜਾ ਮੈਂ ਤੇਰੀ ਰਾਣੀ ਹੋ ਗਈ
ਸੁਪਨੇ ਚ ਨਵੀ ਹੀ ਕਹਾਣੀ ਹੋ ਗਈ
ਤੂੰ ਬਣ ਗਿਆ ਸੀ ਰਾਜਾ ਮੈਂ ਤੇਰੀ ਰਾਣੀ ਹੋ ਗਈ
ਤੂੰ ਕੋਲ ਆਇਆ ਸਾਹ ਰੁਕ ਗਏ
ਹੋ ਗਈ ਫ੍ਰੀਜ਼, ਵਡ ਗਈ ਸੀ ਹਾਰਟਬੀਟ ਵੇ
ਇੱਕ ਵਾਰੀ ਆ ਵੇਖ ਲਈ
ਨੱਚਦੀ ਫਿਰਾਂ ਮੈਂ ਹੋਕੇ ਕਮਲੀ ਜੇਹੀ ਬੀਟ ਤੇ
Slow motion, slow motion
ਕਰਦੇ ਨੂੰ ਵੇਖੀ ਜਾਵਾਂ
ਕਰਕੇ ਸਟਿੱਲ ਤੈਨੂੰ
ਅੱਖਾਂ ਵਿੱਚ ਅੱਖਾਂ ਪਾਵਾਂ
Slow motion, slow motion
ਕਰਦੇ ਨੂੰ ਵੇਖੀ ਜਾਵਾਂ
ਕਰਕੇ ਸਟਿੱਲ ਤੈਨੂੰ
ਅੱਖਾਂ ਵਿੱਚ ਅੱਖਾਂ ਪਾਵਾਂ
ਅੱਖਾਂ ਵਿੱਚ ਅੱਖਾਂ ਪਾਵਾਂ
ਅੱਖਾਂ ਵਿੱਚ ਅੱਖਾਂ ਪਾਵਾਂ
(wo-oh-oh, wo-oh-oh-ho)
(wo-oh-oh, wo-oh-oh-ho)
ਦੱਸੇ ਬਿਨਾ ਦਿਲ ਤੈਨੂੰ ਦੇ ਕੇ ਬਹਿ ਗਈ ਮੈਂ
ਕਮਲੀ ਜੇਹੀ ਆਸ਼ਿਕੀ ਚ ਐਵੇਂ ਪਾਈ ਗਈ
ਦੱਸੇ ਬਿਨਾ ਦਿਲ ਤੈਨੂੰ ਦੇ ਕੇ ਬਹਿ ਗਈ ਮੈਂ
ਕਮਲੀ ਜੇਹੀ ਆਸ਼ਿਕੀ ਚ ਐਵੇਂ ਪਾਈ ਗਈ
ਕੱਲੀ ਦਾ ਦਿਲ ਤੇਰਾ ਹੋ ਗਿਆ
ਮੈਂ ਲਿਪ ਸਿੰਕ ਕਰਾਂ ਤੇਰੇ ਹਰ ਇਕ ਗੀਤ ਤੇ
ਇੱਕ ਵਾਰੀ ਆ ਵੇਖ ਲਈ
ਨੱਚਦੀ ਫਿਰਾਂ ਮੈਂ ਹੋਕੇ ਕਮਲੀ ਜੇਹੀ ਬੀਟ ਤੇ
Slow motion, slow motion
ਕਰਦੇ ਨੂੰ ਵੇਖੀ ਜਾਵਾਂ
ਕਰਕੇ ਸਟਿੱਲ ਤੈਨੂੰ
ਅੱਖਾਂ ਵਿੱਚ ਅੱਖਾਂ ਪਾਵਾਂ
Slow motion, slow motion
ਕਰਦੇ ਨੂੰ ਵੇਖੀ ਜਾਵਾਂ
ਕਰਕੇ ਸਟਿੱਲ ਤੈਨੂੰ
ਅੱਖਾਂ ਵਿੱਚ ਅੱਖਾਂ ਪਾਵਾਂ
Slow motion, slow motion
(wo-oh-oh, wo-oh-oh-ho)
(wo-oh-oh, wo-oh-oh-ho)
Written by: Jimmy Kaler
instagramSharePathic_arrow_out􀆄 copy􀐅􀋲

Loading...