album cover
No Retake
album cover
No Retake was released on August 15, 2019 by Brown Town Music as a part of the album No Retake - Single
ReleasedAugust 15, 2019
LabelBrown Town Music
BPM93
Melodicness
Acousticness
Valence
Danceability
Energy

Lyrics

[Verse 1]
ਹੋ ਪੱਕੇ ਆ ਅਸੂਲਾਂ ਦੇ
ਜ਼ਮੀਰ ਨਹੀਓ ਮਾਰ ਦੇ
ਘੋੜੇ ਲੰਮੀ ਰੇਸ ਦੇ ਨੀ
ਹਾਏ ਛੇਤੀ ਨਹੀਂਓ ਹਾਰ ਦੇ
[Verse 2]
ਹੋ ਬਾਹਵਾਂ ਵਿੱਚ ਜਾਨ ਏ
ਯਾਰਾਂ ਉੱਤੇ ਮਾਨ ਏ
ਪਾਣੀ ਵਿੱਚ ਕਾਗਜ਼ਾਂ ਦੇ
ਜਹਾਜ਼ ਨਹੀਓਂ ਤਾਰ ਦੇ
[Verse 3]
ਲਾਈਫ ਪੂਰੀ ਚਿੱਲ ਆ ਪਹਾੜ ਜਿੱਡਾ ਦਿਲ ਆ
ਡੋਲ ਦੇ ਹੁੰਦੇ ਟਾਈਮ ਚੰਗਾ ਮਾੜਾ ਵੇਖ ਨੀ
ਡੋਲ ਦੇ ਹੁੰਦੇ ਟਾਈਮ ਚੰਗਾ ਮਾੜਾ ਵੇਖ ਨੀ
[Verse 4]
ਹੋ ਦੇਸੀ ਟੱਚ ਖੂਨ ਵਿੱਚ ਕੰਮ ਕੋਈ ਫੇਕ ਨੀ
ਦਿਲ ਦੀ ਪੁਗਾਈਏ ਲਾਈਫ ਦਿੰਦੀ ਰੀਟੇਕ ਨਹੀਂ
ਹੋ ਦੇਸੀ ਟੱਚ ਖੂਨ ਵਿੱਚ ਕੰਮ ਕੋਈ ਫੇਕ ਨੀ
ਦਿਲ ਦੀ ਪੁਗਾਈਏ ਲਾਈਫ ਦਿੰਦੀ ਰੀਟੇਕ ਨਹੀਂ
[Verse 5]
ਜੱਟ ਦਿਲ ਦੀ ਪਗੋਂਦੇ
ਲਾਈਫ ਦਿੰਦੀ ਰੀਟੇਕ ਨਹੀਂ
(ਜੱਟ ਦਿਲ ਦੀ ਪਗਾਉਂਦੇ)
ਲਾਈਫ ਦਿੰਦੀ ਰੀਟੇਕ ਨਹੀਂ
[Verse 6]
ਹੋ ਸਿਰੇ ਛੱਡ ਛੱਡਿਆ ਨੀ ਕੰਮ ਜੇਹੜਾ ਮਿੱਠਿਆ
ਔਕਾਤ ਵਿਚੋ ਬਾਹਰ ਕਦੇ ਆਉਣਾ ਨਹੀਓ ਸਿੱਖਿਆ (ਆਉਣਾ ਨਹੀਓ ਸਿੱਖਿਆ)
ਹੋ ਸਿਰੇ ਛੱਡ ਛੱਡਿਆ ਨੀ ਕੰਮ ਜੇਹੜਾ ਮਿੱਠਿਆ
ਔਕਾਤ ਵਿਚੋ ਬਾਹਰ ਹੋਣਾ ਨਹੀਓ ਸਿੱਖਿਆ
[Verse 7]
ਸ਼ੌਹਰਤਾਂ ਤੋਂ ਦੂਰ ਨੀ ਤੇ ਦਿਲ ਦੇ ਅਮੀਰ ਆਹ
ਗੱਲ ਸ਼ੌਂਕ ਟੱਕ ਰੱਖੀ ਕਦੇ ਪੈਸੇ ਲਈ ਨੀ ਵਿੱਕੇ ਆਹ (ਪੈਸੇ ਲਈ ਨੀ ਵਿੱਕੇ ਆਹ)
[Verse 8]
ਮੁਰਗਾ ਏ ਚੁੱਲ੍ਹੇ ਨੀ ਡੱਟ ਬੋਤਲਾਂ ਦੇ ਖੁੱਲ੍ਹੇ ਨੀ (ਡੱਟ ਬੋਤਲਾਂ ਦੇ ਖੁੱਲ੍ਹੇ ਨੀ)
ਮੁਰਗਾ ਏ ਚੁੱਲ੍ਹੇ ਨੀ ਦੱਟ ਬੋਤਲਾਂ ਦੇ ਖੁੱਲ੍ਹੇ
ਆਦਤਾਂ ਨੇ ਮਾੜੀਆਂ ਇਰਾਦੇ ਪਰ ਨੈਕ ਨੀ (ਇਰਾਦੇ ਪਰ ਨੈਕ ਨੀ)
[Verse 9]
ਹੋ ਦੇਸੀ ਟੱਚ ਖੂਨ ਵਿੱਚ ਕੰਮ ਕੋਈ ਫੇਕ ਨੀ
ਦਿਲ ਦੀ ਪੁਗਾਈਏ ਲਾਈਫ ਦਿੰਦੀ ਰੀਟੇਕ ਨਹੀਂ
ਹੋ ਦੇਸੀ ਟੱਚ ਖੂਨ ਵਿੱਚ ਕੰਮ ਕੋਈ ਫੇਕ ਨੀ
ਦਿਲ ਦੀ ਪੁਗਾਈਏ ਲਾਈਫ ਦਿੰਦੀ ਰੀਟੇਕ ਨਹੀਂ
[Verse 10]
ਜੱਟ ਦਿਲ ਦੀ ਪਗੋਂਦੇ
ਲਾਈਫ ਦਿੰਦੀ ਰੀਟੇਕ ਨਹੀਂ
[Verse 11]
ਇਰਾਦਿਆਂ ਦੇ ਪੱਕੇ ਜੱਟ ਛੱਡ ਜੀ ਨਾ ਧੱਕੇ
ਮਾਰਦੇ ਨੀ ਗੱਲਾਂ ਕੋਕੇ ਜੱਡ ਦੇ ਆਹ ਪੱਕੇ
ਮੁੜ ਕੇ ਤਾ ਫੋਟੋ ਓਹਦੀ ਰਹਿ ਜੇ ਫੋਨ ਚ
ਬੋਲਦਾ ਏ ਜੇਹੜਾ ਜੇਹੜਾ ਉੱਚੀ ਟੋਨ ਚ
[Verse 12]
ਲਾਈਫ ਚ ਲੌਸ ਤੇ ਨਾ ਬੈਨੀਫਿਟ ਦੇਖਦੇ
ਫਰਕ ਬੱਡਾ ਏ ਸੋਚਣੇ ਤੇ ਹੋਣ ਚ
[Verse 13]
ਲੋਕਾਂ ਵਾਂਗੂ ਐਵੇਂ ਨਹੀਓਂ ਖਾਕ ਛਾਣ ਦੇ
ਅੱਡ ਦੀ ਆ ਗੱਲ ਜਿੱਥੇ ਹਿੱਕ ਤਾਂ ਦੇ
ਕਿੰਨੂੰ ਰੱਖਣਾ ਏ ਕਿੱਥੇ ਕਿੰਨੂੰ ਮੋਢਿਆਂ ਤੇ ਚੱਕਣਾ
ਸਾਨੂੰ ਨਾ ਤੂੰ ਦੱਸ ਅੱਸੀ ਸਭ ਜਾਣਦੇ
ਅੱਸੀ ਸਭ ਜਾਣਦੇ
[Verse 14]
ਹੋ ਤਾਵੇਂ ਤਾਵੇਂ ਬੰਦੇ ਸਾਡੀ ਮਹਿਫ਼ਿਲ ਚ ਬਹਿੰਦੇ ਨੇ
ਦੇਖ ਦੇਖ ਵੈਰੀਆਂ ਨੂੰ ਗਸ਼ ਜੇਹੇ ਪੈਂਦੇ ਨੇ
ਮੁਹੋ ਘੱਟ ਬੋਲਦਾ ਏ ਇਰਾਦਾ ਨਹੀਂਓ ਡੋਲਦਾ
ਸ਼ਹਿਰ ਆਹ ਕਪੂਰਥਲਾ ਜੱਗਾ ਜੱਗਾ ਕਹਿੰਦੇ ਨੇ
ਸ਼ਹਿਰ ਆਹ ਕਪੂਰਥਲਾ ਜੱਗਾ ਜੱਗਾ ਕਹਿੰਦੇ ਨੇ
[Verse 15]
ਹੋ ਮੂੰਹੋਂ ਘੱਟ ਬੋਲਦਾ ਆ ਇਰਾਦਾ ਨਹੀਓ ਡੋਲਦਾ
ਸ਼ਹਿਰ ਆਹ ਕਪੂਰਥਲਾ ਜੱਗਾ ਜੱਗਾ ਕਹਿੰਦੇ ਨੇ
[Verse 16]
ਹੋ ਸਿੱਰ ਨਹੀਓ ਝੁਕਦੇ ਬੋਲਦੇ ਆਹ ਰੁਤਬੇ
ਸਿੱਰ ਨਹੀਓ ਝੁਕਦੇ ਬੋਲਦੇ ਆਹ ਰੁਤਬੇ
ਹਿੱਕ ਵਾਲੇ ਜ਼ੋਰ ਨਾਲ ਲਾਉਂਦੇ ਜਦੋ ਹੀਕ ਨੀ
[Verse 17]
ਹੋ ਦੇਸੀ ਟੱਚ ਖੂਨ ਵਿੱਚ ਕੰਮ ਕੋਈ ਫੇਕ ਨੀ
ਦਿਲ ਦੀ ਪੁਗਾਈਏ ਲਾਈਫ ਦਿੰਦੀ ਰੀਟੇਕ ਨਹੀਂ
ਹੋ ਦੇਸੀ ਟੱਚ ਖੂਨ ਵਿੱਚ ਕੰਮ ਕੋਈ ਫੇਕ ਨੀ
ਦਿਲ ਦੀ ਪੁਗਾਈਏ ਲਾਈਫ ਦਿੰਦੀ ਰੀਟੇਕ ਨਹੀਂ
[Verse 18]
ਜੱਟ ਦਿਲ ਦੀ ਪਗੋਂਦੇ
ਲਾਈਫ ਦਿੰਦੀ ਰੀਟੇਕ ਨਹੀਂ
ਜੱਟ ਦਿਲ ਦੀ ਪਗੋਂਦੇ
ਲਾਈਫ ਦਿੰਦੀ ਰੀਟੇਕ ਨਹੀਂ
Written by: Gursimran Singh, Jagdeep Singh

Loading...