Music Video
Music Video
Credits
PERFORMING ARTISTS
The Landers
Lead Vocals
COMPOSITION & LYRICS
Rabb Sukh Rakhey
Songwriter
Lyrics
ਵੈਸਟਰਨ ਪੈਂਡੂਜ਼
ਤੌਰ ਤੇਰੀ ਮਿਲਦੀ ਜਾ ਮੋਰਾਂ ਨਾਲ ਆ
ਨੱਚਦੀ ਤੂੰ ਝਾਂਜਰਾਂ ਦੇ ਸ਼ੋਰਾਂ ਨਾਲ ਆ
ਮੰਨਿਆ ਪਿਆਰ ਤੇਰਾ ਹੋਰਾਂ ਨਾਲ ਆ
ਜਾਦੂ ਚੱਲਿਆ ਮੇਰਾ ਮੇਰੇ ਵੱਲ ਪਾਲੇਂਗੀ
ਸੋਹਣੀਏ ਨੀ ਪਹਿਲਾਂ ਹੀ ਮੈਂ ਹਾਰਟ ਪੇਸ਼ੈਂਟ
ਇੰਜ ਵੇਖਿਆ ਨਾ ਕਰ ਐਵੇਂ ਗੱਲ ਪਾਲੇਂਗੀ
ਸੋਹਣੀਏ ਨੀ ਪਹਿਲਾਂ ਹੀ ਮੈਂ ਦਿਲ ਦਾ ਮਰੀਜ਼
ਵੇਖਿਆ ਨਾ ਕਰ ਐਵੇਂ ਗੱਲ ਪਾਲੇਂਗੀ
ਸੁਣਿਆ ਸੀ ਪਹਿਲਾਂ ਅੱਜ ਮੰਨ ਵੀ ਲਿਆ
ਓਹਦੀ ਅਖੀਆਂ ਦੇ ਵਾਰ ਤੋਂ ਕੋਈ ਨਾ ਬਚਦਾ
ਸਟ੍ਰਾਬੇਰੀ ਦਾ ਨਾਮ ਓਹਦਾ ਮੁੰਡਿਆਂ ਨੇ ਰੱਖਿਆ
ਜੀ ਸਾਨੂੰ ਨਸ਼ਪਾਤੀਆਂ ਨੂੰ ਕੌਣ ਤੱਕਦਾ
ਚੰਡੀਗੜ੍ਹ ਵਾਲਾ ਜੇ ਪਸੰਦ ਆ ਗਿਆ
ਸਾਡੀ ਆਦਤ ਤੂੰ ਅੱਜ ਨੀ ਤਾਂ ਕੱਲ੍ਹ ਪਾਏਂਗੀ
ਨੀ ਸੋਹਣੀਏ ਨੀ ਪਹਿਲਾਂ ਹੀ ਮੈਂ ਹਾਰਟ ਪੇਸ਼ੈਂਟ
ਇੰਜ ਵੇਖਿਆ ਨਾ ਕਰ ਐਵੇਂ ਗੱਲ ਪਾਲੇਂਗੀ
ਸੋਹਣੀਏ ਨੀ ਪਹਿਲਾਂ ਹੀ ਮੈਂ ਦਿਲ ਦਾ ਮਰੀਜ਼
ਵੇਖਿਆ ਨਾ ਕਰ ਐਵੇਂ ਗੱਲ ਪਾਲੇਂਗੀ
ਹੱਸ ਹੱਸ ਲੁੱਟਦੀ ਤੂੰ ਕਾਇਨਾਤ ਨੂੰ
ਸਾਨੂੰ ਵੇਖ ਕੇ ਨਾ ਹੱਸ ਐਵੇਂ ਲੁੱਟੀ ਜਾਏਂਗੀ
ਲੱਗਦਾ ਹੈ ਪਤਾ ਮੇਰੇ ਉੱਤੇ ਡੁੱਲ੍ਹਗੀ
ਪਰ ਕਿਸੇ ਨੂੰ ਨਾ ਦੱਸੀ ਐਵੇਂ ਲੁੱਟੀ ਜਾਏਂਗੀ
ਟੱਮੀ ਤੋਂ ਜੀ ਉੱਤੇ ਥੋੜਾ ਲੈਫਟ ਸਾਈਡ ਤੇ
ਦੇਖ ਲਿਆ ਜਦੋ ਸਿੱਖ ਹਲਚਲ ਪਾਲੇਂਗੀ
ਸੋਹਣੀਏ ਨੀ ਪਹਿਲਾਂ ਹੀ ਮੈਂ ਹਾਰਟ ਪੇਸ਼ੈਂਟ
ਇੰਜ ਵੇਖਿਆ ਨਾ ਕਰ ਐਵੇਂ ਗੱਲ ਪਾਲੇਂਗੀ
ਸੋਹਣੀਏ ਨੀ ਪਹਿਲਾਂ ਹੀ ਮੈਂ ਦਿਲ ਦਾ ਮਰੀਜ਼
ਵੇਖਿਆ ਨਾ ਕਰ ਐਵੇਂ ਗੱਲ
ਕੌਫੀ ਤੂੰ ਏ ਖੰਡ ਮੈਂ
ਰੋਸ਼ਨੀ ਤੂੰ ਚੰਦ ਮੈਂ
ਤੈਨੂੰ ਜੇ ਪਸੰਦ ਮੈਂ
ਖਬਰ ਤਾਂ ਕਰ
ਪਸੰਦ ਬਿੱਲੋ ਬਾਹਲੀ ਏ
ਤੂੰ ਰਾਈਫ਼ਲ ਦੁਨਾਲੀ ਏ
ਤੂੰ ਕਰਦੀ ਕਿਉਂ ਕਾਹਲੀ ਏ
ਤੂੰ ਸਬਰ ਤਾਂ ਕਰ ਕਰ
ਤੇਰੇ ਉੱਤੇ ਮਰੇ ਮੁੰਡਾ ਕਦਰ ਤਾਂ ਕਰ ਕਰ
ਤੇਰੇ ਉੱਤੇ ਮਰੇ ਮੁੰਡਾ ਕਦਰ ਤਾਂ ਕਰ ਕਰ
ਤੇਰੇ ਉੱਤੇ ਮਰੇ ਮੁੰਡਾ ਦੱਸ
Written by: Rabb Sukh Rakhey, Western Penduz

