album cover
Ink
45,393
Worldwide
Ink was released on October 17, 2019 by Times Music as a part of the album Ink - Single
album cover
Release DateOctober 17, 2019
LabelTimes Music
Melodicness
Acousticness
Valence
Danceability
Energy
BPM75

Credits

PERFORMING ARTISTS
Karan Aujla
Karan Aujla
Lead Vocals
J Statik
J Statik
Music Director
COMPOSITION & LYRICS
Karan Aujla
Karan Aujla
Songwriter
PRODUCTION & ENGINEERING
J Statik
J Statik
Producer

Lyrics

[Verse 1]
ਸ਼ੋ ਆਫ ਨੀ ਹਾਰਡ ਵਰਕ ਆ
ਗੱਲਾਂ ਜੇਹੜੇ ਕਰਦੇ ਨੇ ਬੇੜਾ ਗਰਕ ਆ
ਓਹ ਕਹਿੰਦੇ ਪਿੱਠ ਤੇ ਮੈਂ ਕਹਿਣਾ ਫੇਸ ਤੇ
ਮਿੱਤਰਾ ਵਿਚਾਰਾ ਵਿੱਚ ਬਹੁਤ ਫਰਕ ਆ
ਮਿੱਤਰਾ ਵਿਚਾਰਾ ਵਿਚ
ਗਲੋ ਪੂਰੀ ਫੇਸ ਤੇ ਪੁਲਿਸੀਏ ਨੇ ਚੇਜ਼ ਤੇ
ਨੱਡੀ ਦੀ ਅੱਖ ਟਿਕ ਜੇ ਨਾ ਕਰਦੀ ਬਲਿੰਕ ਏ
[Chorus]
ਬਾਹਾਂ ਦੇ ਉੱਤੇ ਇੰਕ ਏ ਮੁੰਡੇ ਦੇ ਹਾਈ ਲਿੰਕ ਏ
ਕਿੱਥੇ ਕਿੰਨੇ ਖਰਚੇ ਨਾ ਕਿੱਤਾ ਕਦੇ ਥਿੰਕ ਏ
ਥਿੰਕ ਏ, ਥਿੰਕ ਏ
ਥਿੰਕ ਏ, ਥਿੰਕ ਏ, ਥਿੰਕ ਏ
ਨਾ ਕੀਤਾ ਕਦੇ ਥਿੰਕ ਏ
ਨਾ ਕੀਤਾ ਕਦੇ ਥਿੰਕ ਏ
[Verse 2]
ਇਕ ਬਾਂਹ ਤੇ ਫੋਟੋ ਆ ਨਿਸ਼ਾਨੀ ਬਾਪ ਦੀ
ਬੇਬੇ ਦਾ ਵੀ ਚੈਸਟ ਤੇ ਨਾਮ ਖੁਣਿਆ
ਨਾਮ ਖੁਣਿਆ ਨਾਮ ਖੁਣਿਆ
ਕਿੰਨੇ ਟੁੱਟੇ ਕਿੰਨੇ ਪੂਰੇ ਹੋਏ ਆ ਮੇਰੇ
ਕੱਲਾ ਕੱਲਾ ਸੁਪਨਾ ਮੈਂ ਕਿਵੇ ਬੁਣਿਆ
ਕਿਵੇ ਬੁਣਿਆ ਕਿਵੇ ਬੁਣਿਆ
ਕਰਦੇ ਨੇ ਜੱਜ ਜੋ ਬੋਲਦੇ ਨੀ ਅੱਜ ਜੋ
ਵਿੱਚ ਵੱਜ ਵੱਜ ਜੋ ਹੋ ਗਏ ਸ਼੍ਰਿੰਕ ਏ
[Chorus]
ਬਾਹਾਂ ਦੇ ਉੱਤੇ ਇੰਕ ਏ ਮੁੰਡੇ ਦੇ ਹਾਈ ਲਿੰਕ ਏ
ਕਿੱਥੇ ਕਿੰਨੇ ਖਰਚੇ ਨਾ ਕਿੱਤਾ ਕਦੇ ਥਿੰਕ ਏ
ਥਿੰਕ ਏ, ਥਿੰਕ ਏ
ਥਿੰਕ ਏ, ਥਿੰਕ ਏ, ਥਿੰਕ ਏ
ਨਾ ਕੀਤਾ ਕਦੇ ਥਿੰਕ ਏ
ਨਾ ਕੀਤਾ ਕਦੇ ਥਿੰਕ ਏ
[Verse 3]
ਫਾਲੋ ਕਰਾ ਬਾਪੂ ਨੂੰ ਬੇਬੇ ਦੀ ਆ ਗੁਰ੍ਹਤੀ
ਪਿੰਡ ਲਾਏ ਬਾਗ ਨੇ ਤਿਤਲੀ ਆ ਉੱਡ ਦੀ
ਜੱਟ ਦੇ ਟਿਕਾਣੇ ਬਰੋ ਕੋਈ ਵੀ ਨਾ ਜਾਨੇ ਬਰੋ
ਜਿਹਦੀ ਕੋਠੀ ਦਾਣੇ ਓਥੇ ਕਮਲੇ ਸਿਆਣੇ ਬਰੋ
ਇਕ ਗੱਲ ਕਹੂ ਸ਼ਾਇਦ ਮੋਟੀਵੇਟ ਕਰਜੇ
ਪੈਰ ਨੀ ਛੱਡੀ ਦੇ ਚਾਹੇ ਬੰਦਾ ਜਿੰਨਾ ਚੜ੍ਹਜੇ
ਐਸਾ ਬੰਦਾ ਜੱਟ ਜੇਹੜਾ ਅੱਖਾਂ ਵਿਚੋ ਪੜ੍ਹ ਜਾਏ
ਅੱਖਾਂ ਵਿਚੋ ਪੜ੍ਹ ਜਾਏ ਅੱਖਾਂ ਵਿਚੋ ਪੜ੍ਹ ਜਾਏ
ਦੇਖ ਗੱਲ ਗਾਨੀਆਂ ਤੇ ਕੰਨੀਂ ਨੱਤੀਆਂ
ਸੱਜੇ ਹੱਥ ਕੜਾ ਖੱਬੇ ਹੱਥ ਘੜੀ ਏ
ਹੱਥ ਘੜੀ ਏ ਹੱਥ ਘੜੀ ਏ
[Verse 4]
ਕਪੜੇ ਆ ਕਾਲੇ ਪਰ ਚਿੱਟੇ ਦਿਲ ਨੇ
ਲੋਕਾਂ ਦੀ ਜ਼ੁਬਾਨ ਫੁਕਰੇ ਤੇ ਅੜੀ ਏ
ਏਤੇ ਅੜੀ ਏ ਏਤੇ ਅੜੀ ਏ
ਕਈਆਂ ਦੀ ਖਾਦੀ ਖਾਰ ਏ
ਕਈਆਂ ਦਾ ਪਿਆਰ ਏ ਔਜਲਾ ਸਟਾਰ ਏ
ਯਾਰਾਂ ਨਾਲ ਦਿਲ ਸਿੰਕ ਏ
[Chorus]
ਬਾਹਾਂ ਦੇ ਉੱਤੇ ਇੰਕ ਏ ਮੁੰਡੇ ਦੇ ਹਾਈ ਲਿੰਕ ਏ
ਕਿੱਥੇ ਕਿੰਨੇ ਖਰਚੇ ਨਾ ਕਿੱਤਾ ਕਦੇ ਥਿੰਕ ਏ
ਥਿੰਕ ਏ, ਥਿੰਕ ਏ
ਥਿੰਕ ਏ, ਥਿੰਕ ਏ, ਥਿੰਕ ਏ
ਨਾ ਕੀਤਾ ਕਦੇ ਥਿੰਕ ਏ
ਨਾ ਕੀਤਾ ਕਦੇ ਥਿੰਕ ਏ
Written by: J Statik, Karan Aujla
instagramSharePathic_arrow_out􀆄 copy􀐅􀋲

Loading...