album cover
Mehrma
album cover
Mehrma was released on December 8, 2023 by PropheC Productions as a part of the album Midnight Paradise
December 8, 2023
LabelPropheC Productions
BPM99
Melodicness
Acousticness
Valence
Danceability
Energy

Music Video

Music Video

Lyrics

ਸ਼ਾਮ ਤੇ ਸਵੇਰੇ ਉੱਠ
ਜਪਾ ਤੇਰਾ ਨਾਮ ਮੈਂ
ਮਿਲਣੇ ਦੀ ਮੰਨ ਵਿੱਚ
ਸੋਚੀ ਬੈਠਾ ਥਾਂ
ਨੀ ਹੁਣ ਜੋ ਔਂਦਾ ਜਾਣਦਾ ਸਾਂਹ ਵੇ
ਗੰਨ ਤੇਰੇ ਗੁਣਾਂ ਵੇ
ਜੋ ਹੋਣਾ ਹੋਜਵੇ, ਯਾਰਾਂ ਮੇਰਿਆ
ਓਹ ਗੱਲ ਸੁਨ ਮੇਹਰਮਾ
ਦਿਲ ਆ ਦੇਆ ਰਹਿਨਮਾ
ਜਾਂਦੇ ਓਹ ਤੇਰੇ ਸ਼ਹਿਰ ਆ
ਨਾ ਖੈਰ ਆ, ਤੇ ਦੁਪਹਰ ਆ
ਤੂੰ ਮਿਲ ਮੈਨੂੰ ਮੇਹਰਮਾ
ਅੱਸੀ ਵੀ ਕੋਈ ਗੈਰ ਨਾ
ਚਾਹਵਾਂ ਦੀ ਹੁਣ ਲਹਿਰ ਆ
ਨਾ ਖੈਰ ਆ, ਤੇ ਦੁਪਹਰ ਆ
ਨੀ ਹੁਣ ਜੋ ਔਂਦਾ ਜਾਣਦਾ ਸਾਂਹ ਵੇ
ਲੈਂਦਾ ਤੇਰਾ ਨਾਮ ਵੇ
ਜੋ ਹੋਣਾ ਹੋਜਵੇ, ਯਾਰਾਂ ਮੇਰਿਆ
ਹੁਣ ਯਾਰਾਂ ਨੈਣਾਂ ਚ ਉਡੀਕ ਆ
ਦਿਲਦਾਰਾ ਨੇਹੜੇ ਓਹ ਤਰੀਕ ਆ
ਹੁਣ ਤੇਰੇ ਦਰ ਉੱਤੇ ਨਜ਼ਰਾਂ ਟਿਕਾਈਆਂ
ਤੂੰ ਵੀ ਮੈਨੂੰ ਮਿਲ ਹੁਣ ਛੱਡ ਪਰਵਾਇਆਂ
ਤੇਰਾ ਮੇਰਾ ਮਿਲਣਾ ਨੀ ਪੱਕਾ ਹੁਣ ਤੈ
ਕਾਹਤੋਂ ਹੁਣ ਦੇਈ ਜਾਵੇ ਦਿਲ ਨੂੰ ਦੁਹਾਈਆਂ
ਹੁਣ ਦਿਲ ਵਾਲੀ ਕੇਹ, ਤੇਰਾ ਔਂਦਾ ਬੜਾ ਮੋਹ
ਨਾਲੇ ਕੋਲ ਮੇਰੇ ਰਹਿ, ਕਰ ਇਸ਼ਕ ਦੀ ਲਾਉ
ਅੱਗੇ ਰਹੀਆਂ ਬਹੁਤ ਜੁਦਾਈਆਂ
ਹੋਰ ਤੂੰ ਚੈਨ ਨਾ ਖੋ
ਗੱਲ ਵੱਕਦੀ ਮੈਨੂੰ ਪਾਕੇ
ਨੇਹੜੇ ਮੇਰੇ ਆਕੇ
ਦੂਰੀਆਂ ਮਿਟਾ ਦੇ, ਯਾਰਾਂ ਮੇਰਿਆ
ਓਹ ਗੱਲ ਸੁਨ ਮੇਹਰਮਾ
ਦਿਲ ਆ ਦੇਆ ਰਹਿਨਮਾ
ਜਾਂਦੇ ਓਹ ਤੇਰੇ ਸ਼ਹਿਰ ਆ
ਨਾ ਖੈਰ ਆ, ਤੇ ਦੁਪਹਰ ਆ
ਤੂੰ ਮਿਲ ਮੈਨੂੰ ਮੇਹਰਮਾ
ਅੱਸੀ ਵੀ ਕੋਈ ਗੈਰ ਨਾ
ਚਾਹਵਾਂ ਦੀ ਹੁਣ ਲਹਿਰ ਆ
ਨਾ ਖੈਰ ਆ, ਤੇ ਦੁਪਹਰ ਆ
ਨੀ ਹੁਣ ਜੋ ਔਂਦਾ ਜਾਣਦਾ ਸਾਂਹ ਵੇ
ਲੈਂਦਾ ਤੇਰਾ ਨਾਮ ਵੇ
ਜੋ ਹੋਣਾ ਹੋਜਵੇ, ਯਾਰਾਂ ਮੇਰਿਆ
ਹੁਣ ਦੂਰੋਂ ਬਿੱਲੋ ਅਖੀਆਂ ਚੋਂ ਬੋਲਦੀ
ਜਿਵੇਂ ਬੋਤਲ ਹੁੰਦੀ ਆ ਪਹਿਲੇ ਤੋੜ ਦੀ
ਸਾਨੂੰ ਹੋਰ ਕੋਈ ਸਹਾਰਿਆਂ ਦੀ ਲੋੜ ਨੀ
ਨਸ਼ਾ ਇਸ਼ਕ ਦਾ ਜਦੋ ਚੜ੍ਹਿਆ
ਅੱਸੀ ਤੁਰ ਪਿਆ ਮਾਰ ਕੇ ਉਡਾਰੀਆਂ
ਤੇਰੇ ਸ਼ਹਿਰ ਵਿੱਚ ਪਾਉਣੀ ਆ ਖੁਮਾਰੀਆਂ
ਹੁਣ ਦਰਾਂ ਵਿਚੋ ਤੂੰ ਵੀ ਸਾਨੂੰ ਟੱਕ ਲੈ
ਦੇਖ ਅੱਡ ਤੇਰਾ ਯਾਰ ਖੜਿਆ
ਨੀ ਹੁਣ ਜੋ ਔਂਦਾ ਜਾਣਦਾ ਸਾਂਹ ਵੇ
ਗੰਨ ਤੇਰੇ ਗੁਣਾਂ ਵੇ
ਜੋ ਹੋਣਾ ਹੋਜਵੇ, ਯਾਰਾਂ ਮੇਰਿਆ
ਨੀ ਗੱਲ ਸੁਨ ਮੇਹਰਮਾ
ਦਿਲ ਆ ਦੇਆ ਰਹਿਨਮਾ
ਜਾਂਦੇ ਓਹ ਤੇਰੇ ਸ਼ਹਿਰ ਆ
ਨਾ ਖੈਰ ਆ, ਤੇ ਦੁਪਹਰ ਆ
ਤੂੰ ਮਿਲ ਮੈਨੂੰ ਮੇਹਰਮਾ
ਅੱਸੀ ਵੀ ਕੋਈ ਗੈਰ ਨਾ
ਚਾਹਵਾਂ ਦੀ ਹੁਣ ਲਹਿਰ ਆ
ਨਾ ਖੈਰ ਆ, ਤੇ ਦੁਪਹਰ ਆ
ਨੀ ਹੁਣ ਜੋ ਔਂਦਾ ਜਾਣਦਾ ਸਾਂਹ ਵੇ
ਲੈਂਦਾ ਤੇਰਾ ਨਾਮ ਵੇ
ਜੋ ਹੋਣਾ ਹੋਜਵੇ, ਯਾਰਾਂ ਮੇਰਿਆ
ਯਾਰਾਂ ਮੇਰਿਆ, ਯਾਰਾਂ ਮੇਰਿਆ
ਯਾਰਾਂ ਮੇਰਿਆ, ਯਾਰਾਂ ਮੇਰਿਆ
ਦਿਲਦਾਰਾ
Written by: DJ LYAN, Prince The Artist Singh, The PropheC
instagramSharePathic_arrow_out􀆄 copy􀐅􀋲

Loading...