album cover
Chal Jindiye
album cover
Chal Jindiye was released on September 1, 2021 by Rhythm Boyz Entertainment as a part of the album Judaa 3 Chapter 1
September 1, 2021
LabelRhythm Boyz Entertainment
BPM86
Melodicness
Acousticness
Valence
Danceability
Energy

Music Video

Music Video

Lyrics

[Verse 1]
ਚੱਲ ਜਿੰਦੀਏ ਚੱਲ ਜਿੰਦੀਏ
ਚੱਲ ਉੱਠ ਚੱਲੀਏ
ਤੁਰ ਚੱਲੀਏ ਏਸ ਜਹਾਨੋ
ਉਸ ਨਗਰ ਵੱਲ ਦੂਰ ਕੁੜੇ
[Verse 2]
ਚੱਲ ਜਿੰਦੀਏ ਚੱਲ ਜਿੰਦੀਏ
ਚੱਲ ਉੱਠ ਚੱਲੀਏ
ਤੁਰ ਚੱਲੀਏ ਏਸ ਜਹਾਨੋ
ਉਸ ਨਗਰ ਵੱਲ ਦੂਰ ਕੁੜੇ
[Verse 3]
ਮਨ ਮੰਦਰ ਵਿੱਚ ਸਿਆ ਹਨੇਰਾ
ਕਰੀਏ ਨੂਰ ਓ ਨੂਰ ਕੁੜੇ (ਨੂਰ ਕੁੜੇ)
[Verse 4]
ਚੱਲ ਜਿੰਦੀਏ ਚੱਲ ਜਿੰਦੀਏ
ਚੱਲ ਉੱਠ ਚੱਲੀਏ
ਤੁਰ ਚੱਲੀਏ ਏਸ ਜਹਾਨੋ
ਉਸ ਨਗਰ ਵੱਲ ਦੂਰ ਕੁੜੇ
[Verse 5]
ਚੱਲ ਜਿੰਦੀਏ ਚੱਲ ਜਿੰਦੀਏ
ਚੱਲ ਉੱਠ ਚੱਲੀਏ
ਤੁਰ ਚੱਲੀਏ ਏਸ ਜਹਾਨੋ
ਉਸ ਨਗਰ ਵੱਲ ਦੂਰ ਕੁੜੇ
[Verse 6]
ਉਸ ਨਗਰ ਦਰਬਾਨ ਸਖਤ ਕੁਜ
ਨਾਲ ਲੈ ਜਾਣ ਨੀ ਦਿੰਦੇ
ਹੋਮੇ ਦੀ ਪੰਡ ਬਾਹਰ ਲਵਾ ਲੈਣ
ਅੰਦਰ ਲਿਓਂ ਨੀ ਦਿੰਦੇ
[Verse 7]
ਉਸ ਨਗਰ ਦਰਬਾਨ ਸਖਤ ਕੁਜ
ਨਾਲ ਲੈ ਜਾਣ ਨੀ ਦਿੰਦੇ
ਹੋਮੇ ਦੀ ਪੰਡ ਬਾਹਰ ਲਵਾ ਲੈਣ
ਅੰਦਰ ਲਿਓਂ ਨੀ ਦਿੰਦੇ
[Verse 8]
ਇਹ ਗਠੜੀ ਪਾਰ ਸਿਰੇ ਤੇ
ਲਾ ਕੇ ਸੁੱਟ ਗੁਮਾਨ ਕੁੜੇ
[Verse 9]
ਚੱਲ ਜਿੰਦੀਏ ਚੱਲ ਜਿੰਦੀਏ
ਚੱਲ ਉੱਠ ਚੱਲੀਏ
ਤੁਰ ਚੱਲੀਏ ਏਸ ਜਹਾਨੋ
ਉਸ ਨਗਰ ਵੱਲ ਦੂਰ ਕੁੜੇ
[Verse 10]
ਚੱਲ ਜਿੰਦੀਏ ਚੱਲ ਜਿੰਦੀਏ
ਚੱਲ ਉੱਠ ਚੱਲੀਏ
ਤੁਰ ਚੱਲੀਏ ਏਸ ਜਹਾਨੋ
ਉਸ ਨਗਰ ਵੱਲ ਦੂਰ ਕੁੜੇ
[Verse 11]
ਚੱਲ ਜਿੰਦੀਏ ਚੱਲ ਉੱਡ ਚੱਲੀਏ ਕੀਤੇ
ਖੰਭ ਲਗਾ ਕੇ ਗੀਤਾਂ ਦੇ
ਨਾ ਸੱਚ ਤੇ ਝੂਠ ਦਾ ਤਰਕ ਹੋਵੇ
ਨਾ ਰੱਬ ਬੰਦੇ ਵਿੱਚ ਫਰਕ ਹੋਵੇ
ਨਾ ਚੱਕਰ ਪੁੰਨ ਪਲੀਤਨ ਦੇ
[Verse 12]
ਉਸ ਨਗਰ ਵੱਲ ਤੁਰ ਦੇ ਜੇਡੇ
ਮੁੜ ਦੇ ਨੀ ਦੀਵਾਨੇ
ਜਿਓਂ ਘਰ ਜਾ ਕੇ ਇਕ ਹੋ ਜਾਂਦੇ
ਅੱਗਾਂ ਵਿੱਚ ਪਰਵਾਣੇ
[Verse 13]
ਉਸ ਨਗਰ ਵੱਲ ਤੁਰ ਦੇ ਜੇਡੇ
ਮੁੜ ਦੇ ਨੀ ਦੀਵਾਨੇ
ਜਿਓਂ ਘਰ ਜਾ ਕੇ ਇਕ ਹੋ ਜਾਂਦੇ
ਅੱਗਾਂ ਵਿੱਚ ਪਰਵਾਣੇ
[Verse 14]
ਜੋ ਸ਼ੀਸ਼ਾ ਯਾਦ ਕਰਵਾਉਂਦਾ
ਭਾਣ ਕੇ ਘਰ ਦੇ ਚੂਰ ਕੁੜੇ
[Verse 15]
ਚੱਲ ਜਿੰਦੀਏ ਚੱਲ ਜਿੰਦੀਏ
ਚੱਲ ਉੱਠ ਚੱਲੀਏ
ਤੁਰ ਚੱਲੀਏ ਏਸ ਜਹਾਨੋ
ਉਸ ਨਗਰ ਵੱਲ ਦੂਰ ਕੁੜੇ
[Verse 16]
ਚੱਲ ਜਿੰਦੀਏ ਚੱਲ ਜਿੰਦੀਏ
ਚੱਲ ਉੱਠ ਚੱਲੀਏ
ਤੁਰ ਚੱਲੀਏ ਏਸ ਜਹਾਨੋ
ਉਸ ਨਗਰ ਵੱਲ ਦੂਰ ਕੁੜੇ
Written by: Baljit Singh, Bir Singh
instagramSharePathic_arrow_out􀆄 copy􀐅􀋲

Loading...