Music Video

Kalla Sohna Nai - AKHIL ft. Sanjeeda Sheikh | Babbu | MixSingh
Watch {trackName} music video by {artistName}

Featured In

Listen to Kalla Sohna Nai - Single by Akhil
ALBUMKalla Sohna Nai - SingleAkhil

Credits

PERFORMING ARTISTS
Akhil
Akhil
Performer
COMPOSITION & LYRICS
Mixsingh
Mixsingh
Composer
Babbu
Babbu
Songwriter

Lyrics

ਜੋ-ਜੋ ਤੂੰ ਕਹਿ ਦਿੱਨੈ, ਹੋਰ ਕੋਈ ਕਹਿ ਸਕਦਾ ਨਹੀਂ ਤੂੰ ਜਿੱਦਾਂ ਪੰਗੇ ਲੈਨੈ, ਹੋਰ ਕੋਈ ਲੈ ਸਕਦਾ ਨਹੀਂ ਤੈਨੂੰ ਛੱਡ ਵੀ ਸਕਦੀ ਆਂ, ਰੱਖਿਆ ਕਰ ਮੇਰਾ ਡਰ ਵੇ ਤੂੰ ਕੱਲਾ ਹੀ ਸੋਹਣਾ ਨਹੀਂ, ਜਾਦਾ ਨਾ ਬਣਿਆ ਕਰ ਵੇ ਤੂੰ ਕੱਲਾ ਹੀ ਸੋਹਣਾ ਨਹੀਂ, ਜਾਦਾ ਨਾ ਬਣਿਆ ਕਰ ਵੇ "ਥੋੜ੍ਹੀ ਦੇਰ 'ਚ ਕਰਦਾ ਹਾਂ," ਹਰ phone 'ਤੇ ਕਹਿਨਾ ਏ ਕੀ ਪ੍ਰਧਾਨ ਮੰਤਰੀ ਏ? ਜਿੰਨਾ busy ਤੂੰ ਰਹਿਨਾ ਏ Busy ਤੂੰ ਰਹਿਨਾ ਏ ਮੈਨੂੰ ਮਿੱਠਾ ਬਹੁਤ ਪਸੰਦ ਐ, ਕਦੇ cake ਲਿਆਇਆ ਕਰ ਕਦੇ ਹੱਥ ਤੂੰ ਫ਼ੜਿਆ ਕਰ, ਕਦੇ ਪੈਰ ਦਬਾਇਆ ਕਰ ਤੇਰੇ phone 'ਚ ਮੇਰੇ ਨਾਮ ਅੱਗੇ ਇਕ ਦਿਲ ਵੀ ਭਰ ਵੇ ਤੂੰ ਕੱਲਾ ਹੀ ਸੋਹਣਾ ਨਹੀਂ, ਜਾਦਾ ਨਾ ਬਣਿਆ ਕਰ ਵੇ ਤੂੰ ਕੱਲਾ ਹੀ ਸੋਹਣਾ ਨਹੀਂ, ਜਾਦਾ ਨਾ ਬਣਿਆ ਕਰ ਵੇ ਤੂੰ ਕੱਲਾ ਹੀ ਸੋਹਣਾ ਨਹੀਂ ਜਾਦਾ ਨਾ ਬਣਿਆ ਕਰ ਵੇ ਚਾਹੇ ਪਿਆਰ ਨਾਲ ਬੇਸ਼ੱਕ, ਮੇਰੇ ਵਾਲ ਨਾ ਪੱਟਿਆ ਕਰ ਗੱਲ ਪੂਰੀ ਸੁਣਿਆ ਕਰ, ਵਿੱਚੋਂ ਨਾ ਕੱਟਿਆ ਕਰ ਵਿੱਚੋਂ ਨਾ ਕੱਟਿਆ ਕਰ ਉਹਨਾਂ ਨੂੰ ਹੀ ਚਾਹੁੰਨੈ ਤੂੰ, ਮੈਂ ਤੇਰੀ chat'an ਕੱਢੀਆਂ ਨੇ ਸੱਭ ਨੂੰ unfollow ਕਰ ਜੋ ਤੈਥੋਂ ਉਮਰ 'ਚ ਵੱਡੀਆਂ ਨੇ Babbu, ਤੂੰ ਬੰਦਾ ਬਣ, ਤੇਰੇ ਬਿਨਾਂ ਵੀ ਜਾਣਾ ਸਰ ਵੇ ਤੂੰ ਕੱਲਾ ਹੀ ਸੋਹਣਾ ਨਹੀਂ, ਜਾਦਾ ਨਾ ਬਣਿਆ ਕਰ ਵੇ ਤੂੰ ਕੱਲਾ ਹੀ ਸੋਹਣਾ ਨਹੀਂ, ਜਾਦਾ ਨਾ ਬਣਿਆ ਕਰ ਵੇ
Writer(s): Babbumixsingh Babbumixsingh Lyrics powered by www.musixmatch.com
instagramSharePathic_arrow_out