Music Video

Music Video

Lyrics

[Verse 1]
ਹੋ ਦਿਲ ਤੇਰੇ ਉੱਤੇ ਯਾਰਾਂ ਕਿੱਤੇ ਹੋਰ ਨਾ
ਵੇ ਤੂੰ ਕੁੜੀ ਉੱਤੇ ਕਰਦਾ ਵੇ ਗੌਰ ਨਾ
ਹੋ ਦਿਲ ਤੇਰੇ ਉੱਤੇ ਯਾਰਾਂ ਕਿੱਤੇ ਹੋਰ ਨਾ
ਵੇ ਤੂੰ ਕੁੜੀ ਉੱਤੇ ਕਰਦਾ ਵੇ ਗੌਰ ਨਾ
[Verse 2]
ਹੋ ਵੇ ਮੈਂ ਝਾਂਜਰਾਂ ਪੈਰਾਂ ਦੇ ਵਿੱਚੋਂ ਲਾ ਲੀਆਂ
ਪਤਾ ਲਗੀਆਂ ਪਸੰਦ ਤੈਨੂੰ ਸ਼ੋਰ ਨਾ
ਹੋ ਵੇ ਮੈਂ ਉਂਗਲਾਂ ਤੇ ਕੱਟਾ ਹਰ ਪਲ ਨੂੰ
ਵੇ ਮੈਂ ਉਂਗਲਾਂ ਤੇ ਕੱਟਾ ਹਰ ਪਲ ਨੂੰ
[Verse 3]
ਵੇ ਜੱਟਾ ਕਦੇ ਮੁੜਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ ਜੱਟਾ ਕਦੇ ਮੁੜਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ ਜੱਟਾ ਕਦੇ ਮੁੜਕੇ ਤਾਂ ਵੇਖੀ ਜੱਟੀ ਵੱਲ ਨੂੰ
ਤੇਰੀ ਸਾਂਭ ਸਾਂਭ ਰੱਖੂ ਹਰ ਗੱਲ ਨੂੰ
ਤੇਰੀ ਸਾਂਭ ਸਾਂਭ ਰੱਖੂ ਹਰ ਗੱਲ ਨੂੰ
ਵੇ ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
[Verse 4]
ਹੋ ਇਕ ਤੇਰੇ ਅੱਗੇ ਖੁੱਲੀ ਨਾ ਜ਼ੁਬਾਨ ਵੇ
ਊਂਝ ਫੋਟੋ ਤੇਰੀ ਦੇਖ ਰਵਾਂ ਹੱਸਦੀ
ਨਜ਼ਰਾਂ ਤੋਂ ਡਰਦੀ ਮੈਂ ਸੋਹਣਿਆ
ਗੱਲ ਸਹੇਲੀਆਂ ਦੇ ਵਿੱਚ ਵੀ ਨੀ ਦੱਸਦੀ
[Verse 5]
ਹੋ ਗੁੱਸਾ ਕਰ ਜੇ ਨਾ ਕਿੱਤੇ ਵੀ ਤੂੰ ਗੱਲ ਨੂੰ
ਹੋ ਗੁੱਸਾ ਕਰ ਜੇ ਨਾ ਕਿੱਤੇ ਵੀ ਤੂੰ ਗੱਲ ਨੂੰ
[Verse 6]
ਵੇ ਜੱਟਾ ਕਦੇ ਮੁੜਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ ਜੱਟਾ ਕਦੇ ਮੁੜਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ ਜੱਟਾ ਕਦੇ ਮੁੜਕੇ ਤਾਂ ਵੇਖੀ ਜੱਟੀ ਵੱਲ ਨੂੰ
ਤੇਰੀ ਸਾਂਭ ਸਾਂਭ ਰੱਖੂ ਹਰ ਗੱਲ ਨੂੰ
ਤੇਰੀ ਸਾਂਭ ਸਾਂਭ ਰੱਖੂ ਹਰ ਗੱਲ ਨੂੰ
ਵੇ ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
[Verse 7]
ਲਈ ਨਾ ਯਾਰਾਂ ਮੈਨੂੰ ਸੱਚੀ ਕਿਸੇ ਨਾਲ ਵੇ
ਹੋ ਜਿੰਨਾ ਪਿਆਰ ਵੇ ਮੈਂ ਤੇਰੇ ਨਾਲ ਪਾ ਲਿਆ
ਸੋਹਣਿਆ ਵੇ ਤੈਨੂੰ ਇਕ ਪਾਉਣ ਲਈ
ਵੇ ਮੈਂ ਮਾਪੇ ਗੀਆਂ ਰੱਬ ਵੀ ਮਨਾ ਲਿਆ
[Verse 8]
ਲੈ ਜੀ ਅੱਜ ਚਾਹੇ ਚੰਨਾ ਮੈਨੂੰ ਕੱਲ੍ਹ ਨੂੰ
ਹੋ ਲੈ ਜੀ ਅੱਜ ਚਾਹੇ ਚੰਨਾ ਮੈਨੂੰ ਕੱਲ੍ਹ ਨੂੰ
[Verse 9]
ਵੇ ਜੱਟਾ ਕਦੇ ਮੁੜਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ ਜੱਟਾ ਕਦੇ ਮੁੜਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ ਜੱਟਾ ਕਦੇ ਮੁੜਕੇ ਤਾਂ ਵੇਖੀ ਜੱਟੀ ਵੱਲ ਨੂੰ
ਤੇਰੀ ਸਾਂਭ ਸਾਂਭ ਰੱਖੂ ਹਰ ਗੱਲ ਨੂੰ
ਵੇ ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
[Verse 10]
ਹੋ ਜਿੰਨਾ ਤੇਰੇ ਨਾਲ ਪਿਆਰ ਆ ਮਿਚੇਲ ਵੇ
ਇੰਨਾ ਜੱਟੀ ਕਿਸੇ ਹੋਰ ਦਾ ਵੇ ਕਰੇ ਨਾ
ਊਂਝ ਮਰਦੀ ਆ ਤੇਰੇ ਉੱਤੇ ਲੱਖ ਵੇ
ਪਰ ਜੱਟੀ ਵਾਂਗੂ ਹੋਰ ਕੋਈ ਮਰੇ ਨਾ
[Verse 11]
ਬੁਲਾਵਾਂ ਲੇ ਲਾਂ ਤੇਰੇ ਨਾਲ ਆਜਾ ਚੱਲ ਤੂੰ
ਬੁਲਾਵਾਂ ਲੇ ਲਾਂ ਤੇਰੇ ਨਾਲ ਆਜਾ ਚੱਲ ਤੂੰ
[Verse 12]
ਵੇ ਜੱਟਾ ਕਦੇ ਮੁੜਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ ਜੱਟਾ ਕਦੇ ਮੁੜਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ ਜੱਟਾ ਕਦੇ ਮੁੜਕੇ ਤਾਂ ਵੇਖੀ ਜੱਟੀ ਵੱਲ ਨੂੰ
ਤੇਰੀ ਸਾਂਭ ਸਾਂਭ ਰੱਖੂ ਹਰ ਗੱਲ ਨੂੰ
ਤੇਰੀ ਸਾਂਭ ਸਾਂਭ ਰੱਖੂ ਹਰ ਗੱਲ ਨੂੰ
ਵੇ ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
Written by: Micheal
instagramSharePathic_arrow_out

Loading...