Music Video

Featured In

Listen to G.O.A.T. by Diljit Dosanjh
ALBUMG.O.A.T.Diljit Dosanjh
Listen to Punjabi Essentials featuring Diljit Dosanjh
PLAYLISTPunjabi EssentialsApple Music Punjabi
Listen to Diljit Dosanjh Essentials featuring Diljit Dosanjh
PLAYLISTDiljit Dosanjh EssentialsApple Music Punjabi
Listen to Nimrat Khaira Essentials featuring Diljit Dosanjh
PLAYLISTNimrat Khaira EssentialsApple Music Punjabi
Listen to Punjabi Workout featuring Diljit Dosanjh
PLAYLISTPunjabi WorkoutApple Music Punjabi
Listen to Zane’s 24 for ’24 featuring Diljit Dosanjh
PLAYLISTZane’s 24 for ’24The Zane Lowe Show
Listen to Top Songs of 2021: India featuring Diljit Dosanjh
PLAYLISTTop Songs of 2021: IndiaApple Music
Listen to Top Songs of 2020: India featuring Diljit Dosanjh
PLAYLISTTop Songs of 2020: IndiaApple Music
Listen to Karan Aujla & Ikky: Summertime Sounds featuring Diljit Dosanjh
PLAYLISTKaran Aujla & Ikky: Summertime SoundsApple Music Hip-Hop
Listen to India Risers featuring Diljit Dosanjh
PLAYLISTIndia RisersShazam
Listen to Karan Aujla: Influences featuring Diljit Dosanjh
PLAYLISTKaran Aujla: InfluencesApple Music

Credits

PERFORMING ARTISTS
Diljit Dosanjh
Diljit Dosanjh
Vocals
COMPOSITION & LYRICS
D. Harp
D. Harp
Lyrics
Mr. Rubal
Mr. Rubal
Composer

Lyrics

Mr. Rubal in the house ਤੂੰ ਰੋਇਆ ਏ, ਇਹ ਹੋਣਾ ਨਈਂ ਮੇਰਾ ਹੋਇਆ ਏ, ਇਹ ਵੀ ਹੋਣਾ ਨਈਂ ਤੇਰੇ ਦਿਲ ਦੇ ਕਿੰਨੇ ਘਰ ਨੇ ਕਿੰਨੇ ਵੱਸਦੇ, ਕਿੰਨੇ ਹੱਸਦੇ ਇਹੀ ਸੋਚ-ਸੋਚ ਕੇ, ਬਿਨਾਂ ਪਾਣੀਓਂ ਵੇਲ ਸੁੱਕ ਗਈ (ਵੇਲ ਸੁੱਕ ਗਈ) ਤੇਰਾ ਦਿਲ ਵਿੱਚੋਂ ਪਿਆਰ ਵੇ ਮੈਂ ਮੁੱਕਣ ਨਈਂ ਦਿੱਤਾ ਭਾਵੇਂ ਸਾਰੀ ਦੀ ਸਾਰੀ ਹੀ ਵੇ ਮੈਂ ਆਪ ਮੁੱਕ ਗਈ ਤੇਰਾ ਦਿਲ ਵਿੱਚੋਂ ਪਿਆਰ ਵੇ ਮੈਂ ਮੁੱਕਣ ਨਈਂ ਦਿੱਤਾ ਭਾਵੇਂ ਸਾਰੀ ਦੀ ਸਾਰੀ ਹੀ ਵੇ ਮੈਂ ਆਪ ਮੁੱਕ ਗਈ Harp, Harp, ਸੱਭ ਕਰ ਗਈ ਹੱਥ ਫ਼ੜ ਕੇ ਤੇਰਾ ਖੜ੍ਹ ਗਈ ਵਾਹ, ਵਾਹ, ਵਾਹ! ਤੇਰਿਆਂ ਲਾਰਿਆਂ ਦੇ ਮੈਂ ਜਿਉਂਦੇ ਜੀ ਹੀ ਮਰ ਗਈ Harp, Harp, ਸੱਭ ਕਰ ਗਈ ਹੱਥ ਫ਼ੜ ਕੇ ਤੇਰਾ ਖੜ੍ਹ ਗਈ ਵਾਹ, ਵਾਹ, ਵਾਹ! ਤੇਰਿਆਂ ਲਾਰਿਆਂ ਦੇ ਹਾਏ, ਜਿਉਂਦੇ ਜੀ ਹੀ ਮਰ ਗਈ ਜਿੱਥੇ ਮਿਲ ਕੇ ਕੀਤੇ ਵਾਦੇ ਸੱਭ ਟੁੱਟ ਗਏ ਨੇ, ਹਾਂ, ਮੁੱਕ ਗਏ ਨੇ ਜਿਵੇਂ ਟੁੱਟਦਾ ਏ ਤਾਰਾ ਓਵੇਂ ਮੈਂ ਵੀ ਟੁੱਟ ਗਈ ਤੇਰਾ ਦਿਲ ਵਿੱਚੋਂ ਪਿਆਰ ਵੇ ਮੈਂ ਮੁੱਕਣ ਨਈਂ ਦਿੱਤਾ ਭਾਵੇਂ ਸਾਰੀ ਦੀ ਸਾਰੀ ਹੀ ਵੇ ਮੈਂ ਆਪ ਮੁੱਕ ਗਈ ਤੇਰਾ ਦਿਲ ਵਿੱਚੋਂ ਪਿਆਰ ਵੇ ਮੈਂ ਮੁੱਕਣ ਨਈਂ ਦਿੱਤਾ ਭਾਵੇਂ ਸਾਰੀ ਦੀ ਸਾਰੀ ਹੀ ਵੇ ਮੈਂ ਆਪ ਮੁੱਕ ਗਈ ਓ, ਮੈਂ ਹੱਸ-ਹੱਸ ਝੋਲ਼ੀ ਪਾਏ, ਇਲਜ਼ਾਮ ਮੇਰੇ ਸਿਰ ਆਏ ਜਿਸਮਾਂ ਤੋਂ ਮਿਟ ਜਾਂਦੇ ਨੇ, ਤੂੰ ਦਾਗ ਰੂਹਾਂ 'ਤੇ ਲਾਏ ਮੈਂ ਹੱਸ-ਹੱਸ ਝੋਲ਼ੀ ਪਾਏ, ਇਲਜ਼ਾਮ ਮੇਰੇ ਸਿਰ ਆਏ ਜਿਸਮਾਂ ਤੋਂ ਮਿਟ ਜਾਂਦੇ ਨੇ, ਤੂੰ ਦਾਗ ਰੂਹਾਂ 'ਤੇ ਲਾਏ ਮੈਂ ਕੀ ਕਰਦੀ? ਰਹੀ ਡਰਦੀ ਜੀ ਲੈਂਦੀ ਯਾ ਦੱਸ ਮਰਦੀ? ਸੀ ਮੈਂ ਤੁਰਨਾ ਹੀ ਸਿੱਖੀ, ਤੈਨੂੰ ਵੇਖ ਰੁੱਕ ਗਈ ਤੇਰਾ ਦਿਲ ਵਿੱਚੋਂ ਪਿਆਰ ਵੇ ਮੈਂ ਮੁੱਕਣ ਨਈਂ ਦਿੱਤਾ ਭਾਵੇਂ ਸਾਰੀ ਦੀ ਸਾਰੀ ਹੀ ਵੇ ਮੈਂ ਆਪ ਮੁੱਕ ਗਈ ਤੇਰਾ ਦਿਲ ਵਿੱਚੋਂ ਪਿਆਰ ਵੇ ਮੈਂ ਮੁੱਕਣ ਨਈਂ ਦਿੱਤਾ ਭਾਵੇਂ ਸਾਰੀ ਦੀ ਸਾਰੀ ਹੀ ਵੇ ਮੈਂ ਆਪ ਮੁੱਕ ਗਈ ਤੂੰ ਕਰ ਮਨਾਈਆਂ, ਮੈਂ ਸੱਭ ਸਹਾਰ ਲੈਣਾ ਤੈਨੂੰ ਹੋਰਾਂ ਨਾਲ਼ ਵੇਖਣ ਤੋਂ ਪਹਿਲਾਂ ਮੈਂ ਖੁੱਦ ਨੂੰ ਮਾਰ ਲੈਣਾ ਤੇਰੀ ਆਦਤ ਸੀ, ਮੈਂ ਤਾਂ ਹੀ ਛੁੱਟ ਗਈ ਤੇ ਮੇਰੀ ਮੋਹੱਬਤ ਸੀ ਤੂੰ, ਮੈਂ ਤਾਂ ਹੀ ਟੁੱਟ ਗਈ ਦਿਲ ਮੈਂ ਲਾਇਆ, ਤੂੰ ਸਮਾਂ ਲੰਘਾਇਆ ਰੁੱਤ ਹੋਰਾਂ ਨਾਲ਼ ਮਾਣ ਲੈਣੀ ਆਂ ਸ਼ਾਇਦ ਤੈਨੂੰ ਸ਼ਰਮ ਆ ਜਾਏ ਚੱਲ ਕੋਈ ਨਾ, ਰੱਬ ਨੂੰ ਜਾਨ ਦੇਣੀ ਆਂ
Writer(s): Dharp Dharp Lyrics powered by www.musixmatch.com
instagramSharePathic_arrow_out