album cover
Underestimate (feat. Gurlej Akhtar & Deep Jandu)
51,364
World
Underestimate (feat. Gurlej Akhtar & Deep Jandu) was released on August 8, 2018 by Royal Music Gang as a part of the album Underestimate (feat. Gurlej Akhtar & Deep Jandu) - Single
album cover
Release DateAugust 8, 2018
LabelRoyal Music Gang
Melodicness
Acousticness
Valence
Danceability
Energy
BPM86

Music Video

Music Video

Credits

PERFORMING ARTISTS
Geeta Zaildar
Geeta Zaildar
Performer
COMPOSITION & LYRICS
Deep Jandu
Deep Jandu
Composer
Karan Aujla
Karan Aujla
Lyrics
PRODUCTION & ENGINEERING
Deep Jandu
Deep Jandu
Producer

Lyrics

ਕਿੱਥੋਂ ਮੇਰੇ ਨਾਲ ਮੱਥਾ ਲਾਉਣ ਨੀ ਫਿਰੇ
ਵੈਲੀਆਂ ਦੇ ਘਰੇ ਸਾਂਝ ਪਾਉਣ ਨੂੰ ਫਿਰੇ
ਸੁੱਤਾ ਸ਼ੇਰ ਜੱਟ ਦਾ ਜਗਾਉਣ ਨੂੰ ਫਿਰੇ
ਖੁਦ ਨੂੰ ਕਿਓਂ ਵੇਲਣ ਕਹਾਉਣ ਨੂੰ ਫਿਰੇ
ਫੇਰ ਹੁਣ ਉੱਠ ਤੜਕੇ
ਬਹਿ ਜਾਇਆ ਕਰੇਂਗੀ ਲੜਕੇ
ਰਾਸ ਨਈਓ ਆਉਣਾ ਜੱਟ ਦਾ
ਤੈਨੂੰ ਕਾਲਾ ਕਾਰੋਬਾਰ ਜੱਟੀਏ
ਤਰਲੇ ਨਾ ਮਾਰ ਜੱਟੀਏ
ਵੈਲੀ ਤੇਰਾ ਯਾਰ ਜੱਟੀਏ
ਵੈਲਪੁਣਾ ਲੇਖਾਂ ਵਿੱਚ ਨੀ
ਕਿੱਥੋਂ ਕਰਾਂਗੇ ਪਿਆਰ ਜੱਟੀਏ
ਅੰਡਰਐਸਟੀਮੇਟ ਨਾ ਕਰ ਤੂੰ
ਸ਼ਹਿਰ ਟੋਰੋਂਟੋ ਜੱਟੀ ਦਾ
ਵੇਲੀਆਂ ਜੇਹਾ ਸਾਡਾ ਲਾਣਾ ਸਾਰਾ
ਜੇਬ ਚ ਪੁਲਸੀਆ ਰੱਖੀਦਾ
ਛੋਟੀ ਦਾ ਮੇਰਾ ਡੈਡੀ ਲੀਡਰ
ਗਾਰਡ ਕਰਦੀ ਆ ਪੁਲਿਸ ਓਹਨੂੰ
ਤੇਰੇ ਏ ਵਰਗੇ ਮਿਲਣੇ ਨੂੰ ਤਰਸਣ
ਓਹ ਟਾਈਮ ਨੀ ਦਿੰਦਾ ਓਹਨਾਂ ਨੂੰ
ਸਾਡੀ ਲਾਈਫ ਹੋਰ ਏ
ਨੀ ਸ਼ੇਰਾਂ ਜੇਹੀ ਟੋਰ ਏ
ਤੇਰੇ ਮੋਡੇ ਪਰਸ ਏ
ਮੇਰੇ ੧੨ ਬੋਰ ਏ
ਗੱਲਾਂ ਦੇ ਨਾ ਬਣੇ ਕੁੱਪ ਨੇ
ਲੀਡਰ ਕਰਾਏ ਚੁੱਪ ਨੇ
ਦਰਾਂ ਮੋਰੋਂ ਲੰਘਦੇ ਡਰ ਕੇ
ਹਾਂ ਪੁਲਿਸ ਦੀ ਕਾਰ ਜੱਟੀਏ
ਤਰਲੇ ਨਾ ਮਾਰ ਜੱਟੀਏ
ਵੈਲੀ ਤੇਰਾ ਯਾਰ ਜੱਟੀਏ
ਵੇਲਪੁਣਾ ਲੇਖਾ ਵਿੱਚ ਨੀ
ਕਿੱਥੋਂ ਕਰਾਂਗੇ ਪਿਆਰ ਜੱਟੀਏ
ਕਰਣ ਘਰਾਲੇ ਦਾ
ਨੀ ਤੇਜ਼ ਮਾਈਡ ਵਾਲੇ ਦਾ
ਕਪੜੇ ਬਲੈਕ ਨੇ
ਦਿਲ ਨਈਓ ਕਾਲੇ ਦਾ
ਬਾਲੇ ਲੋਕ ਸਾਥੋਂ ਲਗਦੇ
ਦੇਖ-ਦੇਖ ਰਹਿੰਦੇ ਮਘਦੇ
ਇਸੇ ਗੱਲੋਂ ਪਾਈ ਜੱਟ ਨੇ
ਕੋਠੀ ਪਿੰਡੋਂ ਬਾਹਰ ਜੱਟੀਏ
ਤਰਲੇ ਨਾ ਮਾਰ ਜੱਟੀਏ
ਵੈਲੀ ਤੇਰਾ ਯਾਰ ਜੱਟੀਏ
ਵੈਲਪੁਣਾ ਲੇਖਾਂ ਵਿੱਚ ਨੀ
ਕਿੱਥੋਂ ਕਰਾਂਗੇ ਪਿਆਰ ਜੱਟੀਏ
ਤਰਲੇ ਨਾ ਮਾਰ ਜੱਟੀਏ
ਵੈਲੀ ਤੇਰਾ ਯਾਰ ਜੱਟੀਏ
ਵੇਲਪੁਣਾ ਲੇਖਾ ਵਿੱਚ ਨੀ
ਕਿੱਥੋਂ ਕਰਾਂਗੇ ਪਿਆਰ ਜੱਟੀਏ
ਅੰਡਰਐਸਟੀਮੇਟ ਨਾ ਕਰ ਤੂੰ
ਸ਼ਹਿਰ ਟੋਰੋਂਟੋ ਜੱਟੀ ਦਾ
ਵੇਲੀਆਂ ਜੇਹਾ ਸਾਡਾ ਲਾਣਾ ਸਾਰਾ
ਜੇਬ ਚ ਪੁਲਸੀਆ ਰੱਖੀਦਾ
ਛੋਟੀ ਦਾ ਮੇਰਾ ਡੈਡੀ ਲੀਡਰ
ਗਾਰਡ ਕਰਦੀ ਆ ਪੁਲਿਸ ਓਹਨੂੰ
ਤੇਰੇ ਏ ਵਰਗੇ ਮਿਲਣੇ ਨੂੰ ਤਰਸਣ
ਓਹ ਟਾਈਮ ਨੀ ਦਿੰਦਾ ਓਹਨਾਂ ਨੂੰ.
Written by: Deep Jandu, Karan Aujla
instagramSharePathic_arrow_out􀆄 copy􀐅􀋲

Loading...