album cover
Mutiyaar
19,218
Indian Pop
Mutiyaar was released on February 24, 2017 by Times Music as a part of the album Mutiyaar - Single
album cover
Release DateFebruary 24, 2017
LabelTimes Music
Melodicness
Acousticness
Valence
Danceability
Energy
BPM80

Music Video

Music Video

Credits

PERFORMING ARTISTS
Happy Raikoti
Happy Raikoti
Performer
COMPOSITION & LYRICS
Happy Raikoti
Happy Raikoti
Songwriter

Lyrics

ਤਾਰਿਆਂ ਦੇ ਨਾਲ ਬਾਤਾਂ ਪਾਉਣ ਲੱਟੀ ਵੇ
ਸਾਦਗੀ ਪਸੰਦ ਤੂੰ ਜਚੋਂ ਲੱਤੀ ਵੇ
ਛੱਤ ਉੱਤੇ ਵਾਰ ਵਾਰ ਚੜ੍ਹ ਦੀ
ਤੇਰੇ ਇਕ ਦਰਸ਼ ਦੀਦਾਰ ਨੂੰ
ਕੱਲ੍ਹ ਜਿਹੜੀ ਕਹੀ ਗੱਲ ਮੋੜ ਤੇ
ਸੋਹਣ ਨਹੀਓ ਦਿੰਦੀ ਮੁਟਿਆਰ ਨੂੰ
ਸੁਪਨੇ ਚ ਆਉਂਦੀਆਂ ਗੁਲਾਬੀ ਜੇਹੀਆਂ ਚੁੰਨੀਆਂ
ਸੇਹਰੇ ਤੇਰੇ ਦਿੱਸਦੇ ਆ ਬਹਾਨੇ ਵੇ
ਭਾਬੀ ਵੀ ਨੀ ਪਾਉਣੀ ਪੈ ਤੇਰੇ ਮੇਰੇ ਪਿਆਰ ਵਿਚ
ਬੇਬੇ ਬਾਪੂ ਆਪੇ ਜਿਵੇਂ ਮੰਨੇ ਵੇ
ਵੀਰੇ ਮੈਨੂੰ ਧੱਕਾ ਲਾਉਂਦੇ ਦਿਸਦੇ
ਸੱਚੀ ਸਾਡੀ ਡੋਲੀ ਵਾਲੀ ਕਾਰ ਨੂੰ
ਕੱਲ੍ਹ ਜਿਹੜੀ ਕਹੀ ਗੱਲ ਮੋੜ ਤੇ
ਸੋਹਣ ਨਹੀਓ ਦਿੰਦੀ ਮੁਟਿਆਰ ਨੂੰ
ਕੱਲ੍ਹ ਜਿਹੜੀ ਕਹੀ ਗੱਲ ਮੋੜ ਤੇ
ਸੋਹਣ ਨਹੀਓ ਦਿੰਦੀ ਮੁਟਿਆਰ ਨੂੰ
ਇਕ ਪਲ ਔਂਦਾ ਨਈਓ ਚੈਨ ਮੇਰੇ ਦਿਲ ਨੂੰ
ਨੈਨ ਤੈਨੂੰ ਲੱਭਦੇ ਹੀ ਰਹਿਣ ਵੇ
ਹੋਰ ਕੁਜ ਬੋਲਦੀਆਂ ਆਪਣੀ ਜ਼ੁਬਾਨ ਚੋਂ
ਬੁੱਲ ਪਰ ਨਾਮ ਤੇਰਾ ਲੈਣ ਵੇ
ਬਾਹਲਾ ਤੜਫਾਇਦਾ ਨੀ ਸੋਹਣਿਆ
ਦਿਲੋਂ ਕਿੱਥੇ ਹੋਏ ਇੰਤਜ਼ਾਰ ਨੂੰ
ਕੱਲ੍ਹ ਜਿਹੜੀ ਕਹੀ ਗੱਲ ਮੋੜ ਤੇ
ਸੋਹਣ ਨਹੀਓ ਦਿੰਦੀ ਮੁਟਿਆਰ ਨੂੰ
ਕੱਲ੍ਹ ਜਿਹੜੀ ਕਹੀ ਗੱਲ ਮੋੜ ਤੇ
ਸੋਹਣ ਨਹੀਓ ਦਿੰਦੀ ਮੁਟਿਆਰ ਨੂੰ
ਅੱਖਾਂ ਵਾਲੇ ਕੈਮਰੇ ਨਾਲ ਫੋਟੋ ਤੇਰੀ ਖਿੱਚ ਕੇ
ਦਿਲ ਵਿੱਚ ਰੱਖਲੀ ਸੰਭਾਲ ਵੇ
ਆਪੇ ਗੱਲ ਕੇਹ ਕੇ ਮੈਨੂੰ ਆਪੇ ਜੀਣ ਜੋਗਿਆ
ਆਪੇ ਈ ਨਾ ਜਾਵੀ ਕਿੱਥੇ ਟਲ ਵੇ
ਹੈਪੀ ਰੈਕੋਟੀ ਕੁੜੀ ਮੰਗਦੀ
ਤੇਰੇ ਇਕ ਸੱਚੇ ਸੁੱਚੇ ਪਿਆਰ ਨੂੰ
ਕੱਲ੍ਹ ਜਿਹੜੀ ਕਹੀ ਗੱਲ ਮੋੜ ਤੇ
ਸੋਹਣ ਨਹੀਓ ਦਿੰਦੀ ਮੁਟਿਆਰ ਨੂੰ
Written by: Happy Raikoti
instagramSharePathic_arrow_out􀆄 copy􀐅􀋲

Loading...