Lyrics

(Engine 8 cylinder ਦਾ ਧਰਤੀ ਪੱਟ ਦਾ ਫਿਰੇ ਮੁਟਿਆਰੇ) Sidhu Moose Wala 3rd model shelby ਨੀ ਤੇਰੇ ਲਯੀ ਐ ਅੱਜ ਚਮਕਾਤੀ Hydraulic ਪਾਤੇ ਨੀ infinity ਦੀ base ਰੱਖਾਤੀ ਕਾਲਾ ਰੰਗ ਹੈ ਸੱਪ ਵਰਗਾ ਕਾਲਾ ਰੰਗ ਹੈ ਸੱਪ ਵਰਗਾ ਓ ਤੈਨੂੰ ਦੇਖ ਮਾਰੇ ਲਿਸ਼ਕਾਰੇ Engine 8 cylinder ਦਾ ਧਰਤੀ ਪੱਟ ਦਾ ਫਿਰੇ ਮੁਟਿਆਰੇ ਹਾਂ ਕਰਦੇ ਗੱਬਰੂ ਨੂੰ ਤੇਰੇ ਮਗਰ ਗੇੜੀਆਂ ਮਾਰੇ Game changerz in the house, baby ਲੈ charger'an ਘੁੰਮਦੇ ਨੇ ਜੇੜੇ ਅਗੇ-ਪਿੱਛੇ ਤੇਰੇ ਨਾ ਜੋੜ ਲੈ ਚੋਬਰ ਨਾਲ ਮੁੱੜ ਕੇ ਲੱਗਣਾ ਨਹੀਂ ਕੋਈਂ ਨੇੜੇ ਬੱਚਾ ਡੱਬ ਵਿਚ ਲੋਹੇ ਦਾ ਬੱਚਾ ਡੱਬ ਵਿਚ ਲੋਹੇ ਦਾ, ਹਾਏ ਨੀ ਮੈਂ ਦਿਨੇ ਦਿਖਾ ਦੁ ਤਾਰੇ Engine 8 cylinder ਦਾ ਧਰਤੀ ਪੱਟ ਦਾ ਫਿਰੇ ਮੁਟਿਆਰੇ ਹਾਂ ਕਰਦੇ ਗੱਬਰੂ ਨੂੰ ਤੇਰੇ ਮਗਰ ਗੇੜੀਆਂ ਮਾਰੇ ਹੱਥ ਸਿੱਰ ਤੇ ਬਾਬੇ ਦਾ, ਹਾਏ ਸਾਨੂੰ follow ਕਰੇ ਜ਼ਮਾਨਾ ਜੱਟ ਦੀ ਸੋਚ Tupac ਕੁੜੇ, ਤੇ ਅਸੂਲ Tommy Montana ਜੱਦੋਂ ਨਿਕਲਾ Street'an ਤੇ ਜੱਦੋਂ ਨਿਕਲਾ Street'an ਤੇ ਓਦੋਂ ਵੱਜਦੇ ਨੇ ਲਲਕਾਰੇ Engine 8 cylinder ਦਾ ਧਰਤੀ ਪੱਟ ਦਾ ਫਿਰੇ ਮੁਟਿਆਰੇ ਹਾਂ ਕਰਦੇ ਗੱਬਰੂ ਨੂੰ ਤੇਰੇ ਮਗਰ ਗੇੜੀਆਂ ਮਾਰੇ ਜੋਰ ਲਾ ਲਿਆ ਦੁਨੀਆਂ ਨੇ ਜੱਟ ਰੋਕਿਆ ਕਦੇ ਨਾ ਰੁਕਦਾ ਮੂਸਾ ਪਿੰਡ support ਕਰੇ ਮੇਰੀ ਪਿੱਠ ਤੇ Bampton ਬੁੱਕਦਾ ਬਾਕੀ ਪੁੱਛ ਲਯੀ ਲੋਕਾਂ ਤੋ, ਬਾਕੀ ਪੁੱਛ ਲਯੀ ਲੋਕਾਂ ਤੋਂ ਤੂ Sidhu Moose ਵਾਲੇ ਬਾਰੇ Engine 8 cylinder ਦਾ ਧਰਤੀ ਪੱਟ ਦਾ ਫਿਰੇ ਮੁਟਿਆਰੇ ਹਾਂ ਕਰਦੇ ਗੱਬਰੂ ਨੂੰ ਤੇਰੇ ਮਗਰ ਗੇੜੀਆਂ ਮਾਰੇ
Writer(s): Sidhu Moose Wala Lyrics powered by www.musixmatch.com
instagramSharePathic_arrow_out