Lyrics

ਡਰਦੀ-ਡਰਦੀ Gippy Grewal Afsana khan Inzaam ਹੋ ਕੰਮ ਸਾਰੇ ਕਰਦਾ black ਵੇ ਤੈਨੂੰ Police ਵੀ ਕਰਦੀ track ਵੇ ਹੋ ਕੰਮ ਸਾਰੇ ਕਰਦਾ black ਵੇ ਤੈਨੂੰ Police ਵੀ ਕਰਦੀ track ਵੇ ਮੇਰੇ ਕੋਲ ਪਿਆਰ ਨਾਲ ਬੈਠ ਤਾਂ ਸਹੀ ਹਾਏ ਲੈਣਾ ਕੀ ਏ ਬਾਹਾਂ ਉੱਤੇ tattoo ਖੁਣੇ ਤੋਂ ਵੇ ਮੈਂ ਡਰਦੀ-ਡਰਦੀ ਤੇਰੇ ਵੈਲਪੁਣੇ ਤੋਂ ਯਾਦ ਤੇਰੀ ਆਵੇ ਕਿਤੇ ਫ਼ੈਰ ਸੁਣੇ ਦੋ ਘਰੋਂ ਹਲੇ ਪੁੱਟਿਆ ਨੀ ਤੂੰ ਪੈਰ ਨੀ ਜੱਟਾਂ Tension ਹੋਗੀ ਮੈਨੂੰ ਹੁਣ ਜੋ ਵੇ ਡਰਦੀ-ਡਰਦੀ, ਹੋ ਵੇ ਮੈਂ ਡਰਦੀ-ਡਰਦੀ ਹੋ ਗੱਲ ਕਰਾ straight, ਨਾ ਮੈਂ ਗੋਲ ਨੀ ਜੱਟ ਮੌਤ ਨੂੰ ਵੀ ਕਰਦੇ ਮਖੌਲ ਨੀ ਹੋ ਗੱਲ ਕਰਾ straight, ਨਾ ਮੈਂ ਗੋਲ ਨੀ ਜੱਟ ਮੌਤ ਨੂੰ ਵੀ ਕਰਦੇ ਮਖੌਲ ਨੀ ਅੱਜ ਤਿਨ-ਚਾਰ ਬੰਦਿਆਂ ਦਾ ਕੰਡਾ ਕੱਢਣਾ ਲਈ ਨਇਓ ਜਾਣੀ ਤੇਰੀ ਸਾਰ ਬੱਲੀਏ ਹੋ ਗੱਡੀ 'ਚ, ਗੱਡੀ 'ਚ ਮੇਰੇ ਯਾਰ ਬੱਲੀਏ ਡਿੱਕੀ 'ਚ, ਡਿੱਕੀ 'ਚ ਹਥਿਆਰ ਬੱਲੀਏ ਥਾਨਿਆਂ 'ਚ ਚਲਦਾ ਏ ਨਾਲ ਯਾਰਾ ਦੇ ਕਾਰ 'ਚ ਪਰੀ ਪਈ ਐ ਵਾਰ ਬੱਲੀਏ ਹੋ ਗੱਡੀ 'ਚ, ਗੱਡੀ 'ਚ ਹਾਂ, ਡਿੱਕੀ 'ਚ, ਡਿੱਕੀ 'ਚ ਹੋਏ ਯਾਰ ਤੇਰੇ ਨਾਲ ਜਿਵੇ ਫੌਜ ਵੇ ਜੱਟਾਂ ਘੁੰਮਦੇ ਆ ਕਾਲੀ ਲੈਕੇ Dodge ਵੇ ਜੱਟਾਂ ਮੇਰੇ ਉੱਤੇ ਕੁਜ ਵੀ spend ਨਾ ਕਰੇ ਸੁਨਾ ਪਿਆ, ਸੁਨਾ ਪਿਆ ਮੇਰਾ nose ਵੇ ਜੱਟਾਂ ਵੇਖੀ ਨਾ ਤੂੰ ਐਨਵੀ ਕਿਤੇ ਮਿੱਟੀ ਕਰਦੀ ਹਾਏ ਤੇਰੇ ਨਾਲ ਜੀਣ ਦੇ ਜੋ ਖ਼ਾਬ ਬੁਣੇ ਜੋ ਵੇ ਮੈਂ ਡਰਦੀ-ਡਰਦੀ ਤੇਰੇ ਵੈਲਪੁਣੇ ਤੋਂ ਯਾਦ ਤੇਰੀ ਆਵੇ ਕਿਤੇ ਫ਼ੈਰ ਸੁਣੇ ਦੋ ਘਰੋਂ ਹਲੇ ਪੁੱਟਿਆ ਨੀ ਤੂੰ ਪੈਰ ਨੀ ਜੱਟਾਂ Tension ਹੋਗੀ ਮੈਨੂੰ ਹੁਣ ਜੋ ਵੇ ਡਰਦੀ-ਡਰਦੀ, ਹੋ ਵੇ ਮੈਂ ਡਰਦੀ-ਡਰਦੀ ਹੋ ਦਿਲ ਸ਼ੇਰ ਜਿੱਡਾ ਚਾਹੀਦਾ ਐ ਮੱਥਾ ਲਾਉਣ ਲਈ ਜਾ-ਜਾ-ਜੱਟ ਦੇ ਗਲਾ ਵਿਚ ਹੱਥ ਪਾਉਣ ਲਈ ਡਰਦੇ ਸ਼ਕੈਤਾਂ ਸਬ ਦੂਰ ਕਰਦੂ ਲੈਦੂ ਲੱਕ ਨੂੰ ਮੈਂ ਕੋਕਾ ਰਫਲ ਚਲਾਉਣ ਲਈ ਪਾੜ ਵੀ ਨੀ ਚੱਲੂ ਗਾ ਕੌਈ backyard 'ਚ ਤਾਜਾ ਤਾਜਾ ਕੀਤਾ ਐ ਸ਼ਿਕਾਰ ਬੱਲੀਏ ਹੋ ਗੱਡੀ 'ਚ, ਗੱਡੀ 'ਚ ਮੇਰੇ ਯਾਰ ਬੱਲੀਏ ਡਿੱਕੀ 'ਚ, ਡਿੱਕੀ 'ਚ ਹਥਿਆਰ ਬੱਲੀਏ ਥਾਨਿਆਂ 'ਚ ਚਲਦਾ ਏ ਨਾਲ ਯਾਰਾ ਦੇ ਕਾਰ 'ਚ ਪਰੀ ਪਈ ਐ ਵਾਰ ਬੱਲੀਏ ਹੋ ਗੱਡੀ 'ਚ, ਗੱਡੀ 'ਚ ਹਾਂ, ਡਿੱਕੀ 'ਚ, ਡਿੱਕੀ 'ਚ ਹੋ ਸੰਧੂਆਂ ਵੇ ਸੁਣ ਹਾਜੀਪੁਰ ਵਾਲਿਆਂ ਹੋ ਦੱਸ ਕਿਹੜੀ ਗੱਲੋ ਨੀ ਤੂੰ ਕੀਤੀ call ਆ ਪੂਰੀ ਸ਼ਾਮ ਅੱਜ ਤੇਰੇ ਨਾਲ ਡਾਂਗ ਖੜਕੂ ਹੋ ਚੁਪ ਕਰ ਨਾਲ ਗਿਪੀ ਗਰੇਵਾਲ ਆ ਹੋ risk ਤੇ ਨਾਮ ਸਾਡਾ ਰਹਿੰਦਾ peak ਤੇ ਤੈਨੂੰ ਪਤਾ ਹੋਣਾ ਚਾਹੀਦਾ ਸੀ ਮੈਨੂੰ ਚੁਣੇ ਦਾ ਵੇ ਮੈਂ ਡਰਦੀ-ਡਰਦੀ ਤੇਰੇ ਵੈਲਪੁਣੇ ਤੋਂ ਯਾਦ ਤੇਰੀ ਆਵੇ ਕਿਤੇ ਫ਼ੈਰ ਸੁਣੇ ਦੋ ਘਰੋਂ ਹਲੇ ਪੁੱਟਿਆ ਨੀ ਤੂੰ ਪੈਰ ਨੀ ਜੱਟਾਂ Tension ਹੋਗੀ ਮੈਨੂੰ ਹੁਣ ਜੋ ਵੇ ਮੈਂ ਡਰਦੀ-ਡਰਦੀ, ਗੱਡੀ 'ਚ ਗੱਡੀ 'ਚ ਵੇ ਮੈਂ ਡਰਦੀ-ਡਰਦੀ, ਡਿੱਕੀ 'ਚ, ਡਿੱਕੀ 'ਚ ਵੇ ਮੈਂ ਡਰਦੀ-ਡਰਦੀ, ਗੱਡੀ 'ਚ ਗੱਡੀ 'ਚ ਵੇ ਮੈਂ ਡਰਦੀ-ਡਰਦੀ ਵੇ ਮੈਂ ਡਰਦੀ-ਡਰਦੀ
Writer(s): Kulshan Sandhu, Ravneet Singh Malhotra Lyrics powered by www.musixmatch.com
instagramSharePathic_arrow_out