Music Video

8 Ralde : Nirvair Pannu (Official Video) Ikky | Juke Dock
Watch {trackName} music video by {artistName}

Credits

PERFORMING ARTISTS
Nirvair Pannu
Nirvair Pannu
Performer
COMPOSITION & LYRICS
Ikwinder Singh
Ikwinder Singh
Composer
Jang Dhillon
Jang Dhillon
Songwriter

Lyrics

ਹੋ ਇਸ਼ਕ 'ਚ ਬੋਲਦੀ ਆ ਜੱਟ ਦੀਆਂ ਟਾਈਪਿਟਾ ਨੀ Same-same ਦੋਹਾਂ ਵਿਚ ਇੱਕੋ ਜਿਹੀਆਂ habit'an ਨੀ ਇਸ਼ਕ 'ਚ ਬੋਲਦੀ ਆ ਜੱਟ ਦੀਆਂ ਟਾਈਪਿਟਾ ਨੀ Same-same ਦੋਹਾਂ ਵਿਚ ਇੱਕੋ ਜਿਹੀਆਂ habit'an ਨੀ ਹੋ sign ਮਿੱਤਰਾਂ ਦੇ ਕਾਲਜੇ ਤੇ ਕਰ ਜਾਈ ਨੀ ਤੇਰੇ-ਮੇਰੇ 8 ਰਲਦੇ ਹੋ ਗੁਣ ਜੱਟ ਨਾਲ ਰਲਾ ਲੀ ਜਦੋਂ ਮਰਜ਼ੀ ਨੀ ਤੇਰੇ ਮੇਰੇ 8 ਰਲਦੇ ਗੁਣ ਜੱਟ ਨਾਲ ਰਲਾ ਲੀ ਜਦੋਂ ਮਰਜ਼ੀ ਨੀ ਤੇਰੇ ਮੇਰੇ 8 ਰਲਦੇ ਹੋ ਪਹਿਲਾ ਗੁਣ ਰਲਦਾ ਐ ਵਹਿਮੀ ਦੋਵੇਂ top ਦੇ ਦੂਜਾ ਸਾਡੇ time ਪੱਕੇ ਰਲ ਗੇ clock ਦੇ ਹੋ ਪਹਿਲਾ ਗੁਣ ਰਲਦਾ ਐ ਵਹਿਮੀ ਦੋਵੇਂ top ਦੇ ਦੂਜਾ ਸਾਡੇ time ਪੱਕੇ ਰਲ ਗੇ clock ਦੇ ਨੀ ਵਹਿਮੀ ਦੋਵੇਂ top ਦੇ ਹੋ ਸੁਇ ਬਣਕੇ second'an ਦੀ ਨਾ ਖੜ ਜੀ ਨੀ ਤੇਰੇ-ਮੇਰੇ 8 ਰਲਦੇ ਹੋ ਗੁਣ ਜੱਟ ਨਾਲ ਰਲਾ ਲੀ ਜਦੋਂ ਮਰਜ਼ੀ ਨੀ ਤੇਰੇ ਮੇਰੇ 8 ਰਲਦੇ ਜੱਟ ਨਾਲ ਰਲਾ ਲੀ ਜਦੋਂ ਮਰਜ਼ੀ ਨੀ ਤੇਰੇ ਮੇਰੇ 8 ਰਲਦੇ ਜੱਟ ਨਾਲ ਰਲਾ ਲੀ ਜਦੋਂ ਮਰਜ਼ੀ ਨੀ ਤੇਰੇ ਮੇਰੇ 8 ਰਲਦੇ ਹੋ ਤੀਜਾ ਗੁਣ same ਦੋਵੇਂ ਚੱਕਦੇ ਆਂ feeling'an ਚੌਥਾ ਗੁਣ ਵਾਧੂ-ਕਾਟੂ ਕਰਦੇ ਨਾ dealing'an ਤੀਜਾ ਗੁਣ same ਦੋਵੇਂ ਚੱਕਦੇ ਆਂ feeling'an ਚੌਥਾ ਗੁਣ ਵਾਧੂ-ਕਾਟੂ ਕਰਦੇ ਨਾ dealing'an ਨੀ ਚੱਕਦੇ ਆਂ feeling'an ਹੋ ਚੇਹਰਾ ਜੱਟ ਬਾ ਕਿਤਾਬ ਵਾਂਗੂ ਪੜ੍ਹ ਜੀ ਨੀ ਤੇਰੇ-ਮੇਰੇ 8 ਰਲਦੇ ਹੋ ਗੁਣ ਜੱਟ ਨਾਲ ਰਲਾ ਲੀ ਜਦੋਂ ਮਰਜ਼ੀ ਨੀ ਤੇਰੇ ਮੇਰੇ 8 ਰਲਦੇ ਜੱਟ ਨਾਲ ਰਲਾ ਲੀ ਜਦੋਂ ਮਰਜ਼ੀ ਨੀ ਤੇਰੇ ਮੇਰੇ 8 ਰਲਦੇ ਹੋ ਪੰਜਵਾਂ ਤੇ ਸ਼ੇਵਾਂ ਸਾਡੇ ਨੈਣ ਤੇ ਨਕਸ਼ ਨੀ ਦੋ ਗੁਣ ਦਿੱਤੇ ਸਾਨੂੰ ਦਾਤੇ ਨੇ ਬਕਸ਼ ਨੀ ਪੰਜਵਾਂ ਤੇ ਸ਼ੇਵਾਂ ਸਾਡੇ ਨੈਣ ਤੇ ਨਕਸ਼ ਨੀ ਦੋ ਗੁਣ ਦਿੱਤੇ ਸਾਨੂੰ ਦਾਤੇ ਨੇ ਬਕਸ਼ ਨੀ ਨੈਣ ਤੇ ਨਕਸ਼ ਨੀ ਹੋ ਓਹਨੀ ਦੱਸਨੇ ਨਾ ਢਿੱਲੋਂ ਨਾਲ ਲੜ ਪਈ ਨੀ ਤੇਰੇ-ਮੇਰੇ 8 ਰਲਦੇ (oh, no) ਹੋ ਗੁਣ ਜੱਟ ਨਾਲ ਰਲਾ ਲੀ ਜਦੋਂ ਮਰਜ਼ੀ ਨੀ ਤੇਰੇ ਮੇਰੇ 8 ਰਲਦੇ ਜੱਟ ਨਾਲ ਰਲਾ ਲੀ ਜਦੋਂ ਮਰਜ਼ੀ ਨੀ ਤੇਰੇ ਮੇਰੇ 8 ਰਲਦੇ, ਹੋਂ-ਹੋਂ
Writer(s): Ikwinder Singh, Jang Dhillon Lyrics powered by www.musixmatch.com
instagramSharePathic_arrow_out