Lyrics

Hello? Hello?! Oh Hello Hi Oh Hello Hi ਤਾਂ ਜਵਾਕਾਂ ਵਾਲੀ ਖੇਡ ਆ ਤੂੰ ਪੁੱਛ ਸਾਡਾ ਹਾਲ ਸੋਹਣੀਏ ਨੀ ਆਂ Text ਤਾਂ ਕੰਮਾਂ ਕਾਰਾਂ ਵਾਸਤੇ ਤੂੰ ਲਾਇਆ ਕਰ Call ਸੋਹਣੀਏ ਹੋ ਨੀ ਮੈਂ ਸੁਣਿਆ ਜ਼ਮਾਨਾ ਕੁੜੇ Reel ਦਾ ਨੀ ਮਿੱਠੇ ਮਿੱਠੇ Feel ਦਾ ਨੀ ਤੇਰੇ ਨਾਲ Click ਕਰਨੀ ਹੋ ਲਾਕੇ ਗੀਤ ਕੋਈ ਪਿਆਰਾਂ ਵਾਲਾ ਸੋਹੀਏ ਨੀ ਸੱਚੀ ਮਨਮੋਹਣੀਏ ਮੈਂ Video ਆ ਟਿੱਚ ਕਰਨੀ ਹੋ ਤੈਨੂੰ ਭੇਜ ਦਾ ਬਣਾ ਕੁੜੇ ਆਪਣੀ ਲੈ Selfie ਸੰਭਾਲ ਸੋਹਣੀਏ ਨੀ ਆਂ Text ਤਾਂ ਕੰਮਾਂ ਕਾਰਾਂ ਵਾਸਤੇ ਤੂੰ ਲਾਇਆ ਕਰ ਕਾਲ ਸੋਹਣੀਏ ਨੀ ਆਂ Text ਤਾਂ ਕੰਮਾਂ ਕਾਰਾਂ ਵਾਸਤੇ ਤੂੰ ਲਾਇਆ ਕਰ ਕਾਲ ਸੋਹਣੀਏ ਹੋ ਆਹ Chat ਨੇ ਨੀ ਭੈੜੇ WhatsApp ਨੀ ਰਾਂਝੇ ਕਈ ਚੂਰ ਕਰਤੇ ਓ ਬਿਨਾ ਗੱਲ ਤੌ ਹੋ ਬਿਨ ਗੱਲ ਤੌ ਲੜਾਈਆਂ ਵੱਧ ਜਾਂਦੀਆਂ ਜੁਦਾਈਆਂ ਵੱਧ ਜਾਂਦੀਆਂ ਨੀ ਬਹੁਤੇ ਇਹਨੇ ਦੂਰ ਕਰਤੇ ਹੋ ਆਪੇ ਕਰ ਲੂ ਮੈਂ Calback ਪਰੀਏ ਤੂੰ Miscall ਮਾਰ ਸੋਹਣੀਏ ਨੀ ਆਂ Text ਤਾਂ ਕੰਮਾਂ ਕਾਰਾਂ ਵਾਸਤੇ ਤੂੰ ਲਾਇਆ ਕਰ ਕਾਲ ਸੋਹਣੀਏ ਨੀ ਆਂ Text ਤਾਂ ਕੰਮਾਂ ਕਾਰਾਂ ਵਾਸਤੇ ਤੂੰ ਲਾਇਆ Call ਕਾਲ ਸੋਹਣੀਏ ਗ਼ੁੱਸਾ ਨੀ ਕਰੀਦਾ ਹੁਨਦਾ ਮੈਂ ਤੁਹਾਨੂੰ ਸਹੀ ਦੱਸ ਦੀ Payi ਹੈ ਰੋਜ ਤੁਸੀਂ ਅੱਦਾ ਘੰਟਾ ਮੇਰੇ ਨਾਲ ਲੜਣਾ ਉਸ ਤੋਂ ਬਾਜ ਕੋਈ ਪਿਆਰ ਦੀ ਗੱਲ ਕਰਦੇ ਹੋ ਮੇਰੇ ਬੱਲੀਏ ਨੀ ਸੱਚ ਦੱਸਾਂ ਝੱਲੀਏ ਨੀ ਡਿੱਗਦੇ ਆ ਫੁੱਲ Phone ਤੇ ਹੋ ਤੇਰੇ ਸੋਹਣੀਏ ਨੀ ਸੋਹਣੇ ਜਿਹੇ ਨਾਮ ਨੂੰ ਨੀ ਜਦੋਂ ਰੋਜ ਸ਼ਾਮ ਨੂੰ ਨੀ Siri ਬੋਲੇ Ringtone ਤੇ ਹੋ ਮੈਨੂੰ ਦੱਸ ਜੇ ਕੋਈ ਕਰਦਾ ਸ਼ਰਾਰਤਾਂ ਪਲਾਂ ਚ ਦੇਵਾਂ ਟਾਲ ਸੋਹਣੀਏ ਨੀ ਆਂ Text ਤਾਂ ਕੰਮਾਂ ਕਾਰਾਂ ਵਾਸਤੇ ਤੂੰ ਲਾਇਆ ਕਰ ਕਾਲ ਸੋਹਣੀਏ ਨੀ ਆਂ Text ਤਾਂ ਕੰਮਾਂ ਕਾਰਾਂ ਵਾਸਤੇ ਤੂੰ ਲਾਇਆ ਕਰ Call ਸੋਹਣੀਏ ਹੋ ਕੱਟਿਆ Phone ਕੱਟਿਆ ਕੱਟਿਆ ਤੂੰ Phone ਕੱਟਿਆ ਤੂੰ Phone ਕੱਟਿਆ ਤੇ ਦਿਲ ਮੇਰਾ ਘੱਟਿਆਂ ਨੀ ਹੁਣ ਦੇਵੇਂ ਘੱਟ Time ਤੂੰ ਹੋ ਮੁੰਡਾ ਪੰਨੂਆਂ ਦਾ ਪਹਿਲਾਂ ਤੂੰ ਹੀ ਪੱਟਿਆ ਕੱਟਿਆ ਤੂੰ Phone ਕੱਟਿਆ ਨੀ ਆਂ Text ਤਾਂ ਕੰਮਾਂ ਕਾਰਾਂ ਵਾਸਤੇ ਤੂੰ ਲਾਇਆ ਕਰ Call ਸੋਹਣੀਏ ਨੀ ਆਂ Text ਤਾਂ ਕੰਮਾਂ ਕਾਰਾਂ ਵਾਸਤੇ ਤੂੰ ਲਾਇਆ Call ਕਾਲ ਸੋਹਣੀਏ
Writer(s): Jassi- X, Nirvair Pannu Lyrics powered by www.musixmatch.com
instagramSharePathic_arrow_out