Music Video

Credits

PERFORMING ARTISTS
Arjan Dhillon
Arjan Dhillon
Performer
COMPOSITION & LYRICS
Arjan Dhillon
Arjan Dhillon
Songwriter
Yeah Proof
Yeah Proof
Composer

Lyrics

Yeah Proof ਹਾਣਦੀਏ, ਮੱਸਿਆਂ ਨੂੰ ਚੰਦ ਭੁੱਲਦੇ ਨੀ ਸਾਨੂੰ ਦੇਖ ਸਾਧ ਵੀ ਪਾਖੰਡ ਭੁੱਲਦੇ ਨੀ ਹਾਣਦੀਏ, ਮੱਸਿਆਂ ਨੂੰ ਚੰਦ ਭੁੱਲਦੇ ਨੀ ਸਾਨੂੰ ਦੇਖ ਸਾਧ ਵੀ ਪਾਖੰਡ ਭੁੱਲਦੇ ਨੀ ਜੋਰ, ਜਲਵਾ, ਜਵਾਨੀ ਵੈਲਪੁਣੇ ਦੀ ਨਿਸ਼ਾਨੀ ਹਾਏ, ਜਲਵਾ, ਜਵਾਨੀ ਵੈਲਪੁਣੇ ਦੀ ਨਿਸ਼ਾਨੀ ਸੋਨਪਰੀਏ, ਨੀ ਤੈਥੋਂ ਕਾਹਦੇ ਪਰਦੇ? ਕੋਠੀਆਂ ਤਾਂ ਨੱਪੀਆਂ ਬਥੇਰੀਆਂ ਹਾਏ, ਦਿਲਾਂ ਉੱਤੇ ਕਬਜੇ ਨਈਂ ਕਰਦੇ ਨੀ, ਕਬਜੇ ਨਈਂ ਕਰਦੇ ਕੋਠੀਆਂ ਤਾਂ ਨੱਪੀਆਂ ਬਥੇਰੀਆਂ ਹਾਏ, ਦਿਲਾਂ ਉੱਤੇ ਕਬਜੇ ਨਈਂ ਕਰਦੇ ਨੀ, ਕਬਜੇ ਨਈਂ ਕਰਦੇ ਕੋਠੀਆਂ ਤਾਂ ਨੱਪੀਆਂ ਬਥੇਰੀਆਂ ਹਾਏ, ਦਿਲਾਂ ਉੱਤੇ ਕਬਜੇ ਨਈਂ ਕਰਦੇ ਨੀ, ਕਬਜੇ ਨਈਂ ਕਰਦੇ ਕੇਰਾਂ ਖੁੱਲ੍ਹੀ ਬੋਤਲ ਤਾਂ ਕਿੱਥੇ ਬਚਦੀ ਵਾਸ਼ਨਾ ਹੈ ਆਉਂਦੀ ਸੌਂਫ਼ ਨਾਲ਼ ਸਾਕੇ ਦੀ ਚੁੱਲ੍ਹੇ ਵਿੱਚ ਮੱਚੇ ਖਲਪਾੜ, ਨਖ਼ਰੋ ਮਹਿਫ਼ਲਾਂ 'ਤੇ ਗੱਭਰੂ ਸ਼ਿੰਗਾਰ, ਨਖ਼ਰੋ ਹੋ, ਜੱਟ ਲੱਠੇ ਨਾਲ਼, ਲੱਥ ਨਾਲ਼ ਲਊ ਕਿਹੜੀ ਕੱਟ ਲੱਠੇ ਨਾਲ਼, ਲੱਥ ਨਾਲ਼ ਲਊ ਕਿਹੜੀ ਕੱਟ ਪਿੰਡ ਸੁੱਤੇ ਤੋਂ ਆਂ ਜਿਹੜੇ ਪਿੰਡ ਵੜ੍ਹਦੇ ਕੋਠੀਆਂ ਤਾਂ ਨੱਪੀਆਂ ਬਥੇਰੀਆਂ ਹਾਏ, ਦਿਲਾਂ ਉੱਤੇ ਕਬਜੇ ਨਈਂ ਕਰਦੇ ਨੀ, ਕਬਜੇ ਨਈਂ ਕਰਦੇ ਕੋਠੀਆਂ ਤਾਂ ਨੱਪੀਆਂ ਬਥੇਰੀਆਂ ਹਾਏ, ਦਿਲਾਂ ਉੱਤੇ ਕਬਜੇ ਨਈਂ ਕਰਦੇ ਨੀ, ਕਬਜੇ ਨਈਂ ਕਰਦੇ ਕੋਠੀਆਂ ਤਾਂ ਨੱਪੀਆਂ ਬਥੇਰੀਆਂ ਹਾਏ, ਦਿਲਾਂ ਉੱਤੇ ਕਬਜੇ ਨਈਂ ਕਰਦੇ ਨੀ, ਕਬਜੇ ਨਈਂ ਕਰਦੇ ਹੋ, ਖੱਬੇ ਗੀਝੇ ਕੋਲ਼ੇ ਦਿਸਦਾ ਏ ਟੰਗਿਆ ਮਿਲ਼ਦਾ ਨਈਂ ਸਾਹ ਜੀਹਤੋਂ ਧਾਰਾ ਮੰਗਿਆ ਹੋ, ਦੂਜਾ button ਨਾ down, ਮੁੰਡੇ ਪੱਟੇ gym'an ਦੇ ਚਮਕਾਰਿਆਂ ਦੇ match ਕੋਕਿਆਂ ਤੇ rim'an ਵੇ ਅੱਜ-ਕੱਲ੍ਹ ਜਿੱਥੇ-ਜਿੱਥੇ, ਦੁਨੀਆ ਏ ਪਿੱਛੇ-ਪਿੱਛੇ ...ਕੱਲ੍ਹ ਜਿੱਥੇ-ਜਿੱਥੇ, ਦੁਨੀਆ ਏ ਪਿੱਛੇ-ਪਿੱਛੇ ਜਿਹੜੇ-ਜਿਹੜੇ ਸੀਗੇ ਨਾਲ਼ ਸਾਡੇ ਪੜ੍ਹਦੇ ਕੋਠੀਆਂ ਤਾਂ ਨੱਪੀਆਂ ਬਥੇਰੀਆਂ ਹਾਏ, ਦਿਲਾਂ ਉੱਤੇ ਕਬਜੇ ਨਈਂ ਕਰਦੇ ਨੀ, ਕਬਜੇ ਨਈਂ ਕਰਦੇ ਕੋਠੀਆਂ ਤਾਂ ਨੱਪੀਆਂ ਬਥੇਰੀਆਂ ਹਾਏ, ਦਿਲਾਂ ਉੱਤੇ ਕਬਜੇ ਨਈਂ ਕਰਦੇ ਨੀ, ਕਬਜੇ ਨਈਂ ਕਰਦੇ ਕੋਠੀਆਂ ਤਾਂ ਨੱਪੀਆਂ ਬਥੇਰੀਆਂ ਹਾਏ, ਦਿਲਾਂ ਉੱਤੇ ਕਬਜੇ ਨਈਂ ਕਰਦੇ ਨੀ, ਕਬਜੇ ਨਈਂ ਕਰਦੇ ਹੋ, ਲੂਣਾਂ ਨੂੰ ਪਿਆਰਾ ਹੁੰਦਾ ਹਾਣ, ਜੱਟੀਏ ਜਾਨ ਵਾਰ ਦਾਂਗੇ, ਬਣ ਕੇਰਾਂ ਜਾਨ, ਜੱਟੀਏ ਜਿਵੇਂ ਜਿੱਤਣਾ ਏ ਔਖਾ ਕਿਲ੍ਹਾ ਜਮਰੌਦ ਦਾ ਛੇਤੀ ਗੱਲ 'ਤੇ ਨਾ ਆਵੇ ਮੁੰਡਾ ਏ ਭਦੌੜ ਦਾ ਕੋਈ-ਕੋਈ mascara ਪੈਂਦਾ ਸਾਹਾਂ ਉੱਤੇ ਭਾਰਾ ਕੋਈ mascara ਪੈਂਦਾ ਸਾਹਾਂ ਉੱਤੇ ਭਾਰਾ ਹਰ ਅੱਖ ਉੱਤੇ ਅੱਖਾਂ ਨਹੀਓਂ ਧਰਦੇ ਕੋਠੀਆਂ ਤਾਂ ਨੱਪੀਆਂ ਬਥੇਰੀਆਂ ਹਾਏ, ਦਿਲਾਂ ਉੱਤੇ ਕਬਜੇ ਨਈਂ ਕਰਦੇ ਨੀ, ਕਬਜੇ ਨਈਂ ਕਰਦੇ ਕੋਠੀਆਂ ਤਾਂ ਨੱਪੀਆਂ ਬਥੇਰੀਆਂ ਹਾਏ, ਦਿਲਾਂ ਉੱਤੇ ਕਬਜੇ ਨਈਂ ਕਰਦੇ ਨੀ, ਕਬਜੇ ਨਈਂ ਕਰਦੇ ਕੋਠੀਆਂ ਤਾਂ ਨੱਪੀਆਂ ਬਥੇਰੀਆਂ ਹਾਏ, ਦਿਲਾਂ ਉੱਤੇ ਕਬਜੇ ਨਈਂ ਕਰਦੇ ਨੀ, ਕਬਜੇ ਨਈਂ ਕਰਦੇ
Writer(s): Arjan Dhillon, Balwinder Singh Lyrics powered by www.musixmatch.com
instagramSharePathic_arrow_out