Music Video

Bai Bai (Full Video) Arjan Dhillon | Mxrci | Brown Studios
Watch {trackName} music video by {artistName}

Featured In

Listen to Bai Bai - Single by Arjan Dhillon
ALBUMBai Bai - SingleArjan Dhillon
Listen to Punjabi Essentials featuring Arjan Dhillon
PLAYLISTPunjabi EssentialsApple Music Punjabi
Listen to Arjan Dhillon Essentials featuring Arjan Dhillon
PLAYLISTArjan Dhillon EssentialsApple Music Punjabi
Listen to Punjabi Workout featuring Arjan Dhillon
PLAYLISTPunjabi WorkoutApple Music Punjabi

Credits

PERFORMING ARTISTS
Arjan Dhillon
Arjan Dhillon
Vocals
COMPOSITION & LYRICS
Arjan Dhillon
Arjan Dhillon
Songwriter
MX Rci
MX Rci
Composer

Lyrics

Mxrci Belt'an ਨਾ' ਟੰਗ ਵਿਆਹਾਂ 'ਚ ਦਿਖਾਉਣ ਨੂੰ ਰੱਖੇ ਨਈਂ ਦਿਵਾਲੀ 'ਤੇ ਪਟਾਕੇ ਪਾਉਣ ਨੂੰ Belt'an ਨਾ' ਟੰਗ ਵਿਆਹਾਂ 'ਚ ਦਿਖਾਉਣ ਨੂੰ ਰੱਖੇ ਨਈਂ ਦਿਵਾਲੀ 'ਤੇ ਪਟਾਕੇ ਪਾਉਣ ਨੂੰ ਮੁੜਦੀ ਆ ਗੋਲ਼ੀ ਵੀ ਕਰਾ ਕੇ ਪਰਚਾ ਐਵੇਂ photo'an ਕਰੋਣ ਨੂੰ ਨਈਂ ਰੱਖਿਆ, ਕੁੜੇ (ae) ਓ, ਬਾਈ-ਬਾਈ ਫਿਰਦੀ ਮੁੰਡੀਰ੍ਹ ਕਰਦੀ ਨੀ ਹਜੇ ਗੱਭਰੂ ਨੂੰ ੨੨ਵਾਂ ਈ ਟੱਪਿਆ, ਕੁੜੇ ਓ, ਬਾਈ-ਬਾਈ ਫਿਰਦੀ ਮੁੰਡੀਰ੍ਹ ਕਰਦੀ ਨੀ ਹਜੇ ਗੱਭਰੂ ਨੂੰ ੨੨ਵਾਂ ਈ ਟੱਪਿਆ, ਕੁੜੇ (ਬਾਈ-ਬਾਈ ਫਿਰਦੀ ਮੁੰਡੀਰ੍ਹ ਕਰਦੀ) (ਨੀ ਹਜੇ ਗੱਭਰੂ ਨੂੰ ੨੨ਵਾਂ ਈ ਟੱਪਿਆ, ਕੁੜੇ) (ਓ, ਬਾਈ-ਬਾਈ ਫਿਰਦੀ ਮੁੰਡੀਰ੍ਹ ਕਰਦੀ) (ਨੀ ਹਜੇ ਗੱਭਰੂ ਨੂੰ ੨੨ਵਾਂ ਈ ਈ ਟੱਪਿਆ...) ਜਿੰਨਾਂ ਏ ਜਵਾਨੀ ਦਾ ਸਰੂਰ, ਸੋਹਣੀਏਂ ਹੈ ਨਈਂ ਨਸ਼ਾ ਕਿਸੇ ਵੀ ਸਮਾਨ 'ਚ, ਬਿੱਲੋ ਮਹਿਫ਼ਲਾਂ ਬੇਗਾਨੀਆਂ 'ਚ ਗੱਲ ਚੱਲ ਪਈ ਹਜੇ ਖੁੱਲ੍ਹਕੇ ਵੀ ਆਏ ਨਈਂ ਮੈਦਾਨ 'ਚ, ਬਿੱਲੋ (wait a minute) ਹੋ, ਜਿੰਨਾਂ ਏ ਜਵਾਨੀ ਦਾ ਸਰੂਰ, ਸੋਹਣੀਏਂ ਹੈ ਨਈਂ ਨਸ਼ਾ ਕਿਸੇ ਵੀ ਸਮਾਨ 'ਚ, ਬਿੱਲੋ ਮਹਿਫ਼ਲਾਂ ਬੇਗਾਨੀਆਂ 'ਚ ਗੱਲ ਚੱਲ ਪਈ ਹਜੇ ਖੁੱਲ੍ਹਕੇ ਵੀ ਆਏ ਨਈਂ ਮੈਦਾਨ 'ਚ, ਬਿੱਲੋ ਨਾਕਿਆਂ ਤੋਂ ਲੈਕੇ ਸਾਡਾ ਨਾਂ ਟੱਪਦੇ ਜਿੰਨ੍ਹਾਂ ਰੰਗ ਆ ਦੇਕੇ ਵਾਲ਼ਾਂ ਨੂੰ ਰੱਖਿਆ, ਕੁੜੇ (ae) ਓ, ਬਾਈ-ਬਾਈ ਫਿਰਦੀ ਮੁੰਡੀਰ੍ਹ ਕਰਦੀ ਨੀ ਹਜੇ ਗੱਭਰੂ ਨੂੰ ੨੨ਵਾਂ ਈ ਟੱਪਿਆ, ਕੁੜੇ ਓ, ਬਾਈ-ਬਾਈ ਫਿਰਦੀ ਮੁੰਡੀਰ੍ਹ ਕਰਦੀ ਨੀ ਹਜੇ ਗੱਭਰੂ ਨੂੰ ੨੨ਵਾਂ ਈ ਟੱਪਿਆ, ਕੁੜੇ (ਬਾਈ-ਬਾਈ ਫਿਰਦੀ ਮੁੰਡੀਰ੍ਹ ਕਰਦੀ) (ਨੀ ਹਜੇ ਗੱਭਰੂ ਨੂੰ ੨੨ਵਾਂ ਈ ਟੱਪਿਆ, ਕੁੜੇ) (ਓ, ਬਾਈ-ਬਾਈ ਫਿਰਦੀ ਮੁੰਡੀਰ੍ਹ ਕਰਦੀ) (ਨੀ ਹਜੇ ਗੱਭਰੂ ਨੂੰ ੨੨ਵਾਂ ਈ ਈ ਟੱਪਿਆ...) ਓ, ਦਿਨਾਂ 'ਚ ਨਬੇੜ ਦੇਈਏ ਵੈਰ, ਸੋਹਣੀਏਂ ਉਮਰਾਂ ਦੀ ਲਾਈਏ ਜਿੱਥੇ ਪਿਆਰ ਪਾਈਦਾ ਰਫ਼ਲਾਂ ਜ਼ਬਾਨਾਂ, ਬਿੱਲੋ ਦੋਹੇਂ ਪੱਕੀਆਂ ਦੋਗਲੇ ਬੰਦੇ ਦੀ ਨਈਂ ਮਕਾਣ ਜਾਈਦਾ ਓ, ਦਿਨਾਂ 'ਚ ਨਬੇੜ ਦੇਈਏ ਵੈਰ, ਸੋਹਣੀਏਂ ਉਮਰਾਂ ਦੀ ਲਾਈਏ ਜਿੱਥੇ ਪਿਆਰ ਪਾਈਦਾ ਰਫ਼ਲਾਂ ਜ਼ਬਾਨਾਂ, ਬਿੱਲੋ ਦੋਹੇਂ ਪੱਕੀਆਂ ਦੋਗਲੇ ਬੰਦੇ ਦੀ ਨਈਂ ਮਕਾਣ ਜਾਈਦਾ ਹੋ, ਗੱਲ ਜਦੋਂ ਤੁਰੇ, ਤੁਰਦੇ ਭਦੌਡ਼ ਪਿੰਡ ਤੋਂ ਤੇਰਾ Arjan ਅੜੀਆਂ ਦਾ ਪੱਟਿਆ, ਕੁੜੇ (ae) ਓ, ਬਾਈ-ਬਾਈ ਫਿਰਦੀ ਮੁੰਡੀਰ੍ਹ ਕਰਦੀ ਨੀ ਹਜੇ ਗੱਭਰੂ ਨੂੰ ੨੨ਵਾਂ ਈ ਟੱਪਿਆ, ਕੁੜੇ ਓ, ਬਾਈ-ਬਾਈ ਫਿਰਦੀ ਮੁੰਡੀਰ੍ਹ ਕਰਦੀ ਨੀ ਹਜੇ ਗੱਭਰੂ ਨੂੰ ੨੨ਵਾਂ ਈ ਟੱਪਿਆ, ਕੁੜੇ (ਬਾਈ-ਬਾਈ ਫਿਰਦੀ ਮੁੰਡੀਰ੍ਹ ਕਰਦੀ) (ਨੀ ਹਜੇ ਗੱਭਰੂ ਨੂੰ ੨੨ਵਾਂ ਈ ਟੱਪਿਆ, ਕੁੜੇ) (ਓ, ਬਾਈ-ਬਾਈ ਫਿਰਦੀ ਮੁੰਡੀਰ੍ਹ ਕਰਦੀ) (ਨੀ ਹਜੇ ਗੱਭਰੂ ਨੂੰ ੨੨ਵਾਂ ਈ ਈ ਟੱਪਿਆ...) ਕਰਨ stalk ਸ਼ਹਿਰ ਦੀਆਂ ਸ਼ੋਰੀਆਂ ਮਾਂ ਦੇ ਮੱਖਣੀ ਖਾਣੇ ਦਾ, ਬਿੱਲੋ ਝਾਕਾ ਮਾਰਦਾ ਲੈਂਦੀਆਂ ਸ਼ੁਕੀਨੀਆਂ ਸਲਾਹਾਂ ਮੁੰਡੇ ਤੋਂ ਟਹੁਰ-ਟੱਪੇ ਬਿਨਾਂ ਜੱਟ ਕਿੱਥੇ ਸਾਰਦਾ ਹਜੇ ਤੱਕ ਜੰਮਿਆਂ ਨਈਂ ਹੁਸਨ, ਬਿੱਲੋ ਜੀਹਨੇ ਮਿੱਤਰਾਂ ਨੂੰ ਮੁੜਕੇ ਨਈਂ ਤੱਕਿਆ, ਕੁੜੇ (ae) ਓ, ਬਾਈ-ਬਾਈ ਫਿਰਦੀ ਮੁੰਡੀਰ੍ਹ ਕਰਦੀ ਨੀ ਹਜੇ ਗੱਭਰੂ ਨੂੰ ੨੨ਵਾਂ ਈ ਟੱਪਿਆ, ਕੁੜੇ ਓ, ਬਾਈ-ਬਾਈ ਫਿਰਦੀ ਮੁੰਡੀਰ੍ਹ ਕਰਦੀ ਨੀ ਹਜੇ ਗੱਭਰੂ ਨੂੰ ੨੨ਵਾਂ ਈ ਟੱਪਿਆ, ਕੁੜੇ (ae, hey) (ਬਾਈ-ਬਾਈ ਫਿਰਦੀ ਮੁੰਡੀਰ੍ਹ ਕਰਦੀ) (ਨੀ ਹਜੇ ਗੱਭਰੂ ਨੂੰ ੨੨ਵਾਂ ਈ ਟੱਪਿਆ, ਕੁੜੇ) (ਓ, ਬਾਈ-ਬਾਈ ਫਿਰਦੀ ਮੁੰਡੀਰ੍ਹ ਕਰਦੀ) (ਨੀ ਹਜੇ ਗੱਭਰੂ ਨੂੰ ੨੨ਵਾਂ ਈ ਈ ਟੱਪਿਆ...)
Writer(s): Arjan Dhillon, Mx Rci Lyrics powered by www.musixmatch.com
instagramSharePathic_arrow_out