album cover
Koke
26,034
Pop
Koke was released on October 14, 2021 by Blue Beat Studios as a part of the album Koke - Single
album cover
Release DateOctober 14, 2021
LabelBlue Beat Studios
Melodicness
Acousticness
Valence
Danceability
Energy
BPM85

Music Video

Music Video

Credits

PERFORMING ARTISTS
Shipra Goyal
Shipra Goyal
Performer
Arjan Dhillon
Arjan Dhillon
Performer
COMPOSITION & LYRICS
Arjan Dhillon
Arjan Dhillon
Songwriter
Dr Zeus
Dr Zeus
Composer

Lyrics

[Verse 1]
ਹੋ ਤੂੰ ਤਾਂ ਤਕਦਾ ਨੀ ਲੈਣ ਮੁੰਡੇ ਝਾਕੇ ਵੇ
ਲੈਕੇ ਐਲਸੀਆਂ ਲਾਉਣ ਰਾਹੀਂ ਨਾਕੇ ਵੇ
ਤੂੰ ਤਾਂ ਤਕਦਾ ਨੀ ਲੈਂ ਮੁੰਡੇ ਝਾਕੇ ਵੇ
ਲੈਕੇ ਐਲਸੀਆਂ ਲਾਉਣ ਰਾਹੀਂ ਨਾਕੇ ਵੇ
[Verse 2]
ਮੈਂ ਤੇ ਅੜੀ ਤੇਰੀ ਹਾਂ ਤੇ
ਪਰ ਚੰਨਾ ਮੇਰੇ ਨਾ ਤੇ
ਅੱਧੀ ਤੇਰੀ ਹਾਂ ਤੇ ਪਰ ਚੰਨਾ ਮੇਰੇ ਨਾ ਤੇ
ਸਨਰੂਫਾਂ ਚੋਂ ਸੁਣਨ ਲਲਕਾਰੇ
[Verse 3]
ਹਾਏ ਕੋਕੇ ਕਾਤਿਲ ਨੇ
ਹਾਏ ਕੋਕੇ ਕਾਤਿਲ ਨੇ
ਕਿੰਨੇ ਪੱਟ ਸੁੱਟੇ ਗੱਬਰੂ ਕੁਵਾਰੇ
ਹਾਏ ਕੋਕੇ ਕਾਤਿਲ ਨੇ
ਕਿੰਨੇ ਪੱਟ ਸੁੱਟੇ ਗੱਬਰੂ ਕੁਵਾਰੇ
ਹੋ ਸੁਰਮੇ ਤੇ ਕੇਸ ਚੱਲ ਪਾਏ
ਹੋ ਸੁਰਮੇ ਤੇ ਕੇਸ ਚੱਲ ਪਾਏ
ਕਹਿੰਦੇ ਅੰਝ ਨਾ ਪਾਇਆ ਕਰ ਨਾਰੇ
ਹਾਏ ਕੋਕੇ ਕਾਤਿਲ ਨੇ
ਕਿੰਨੇ ਪੱਟ ਸੁੱਟੇ ਗੱਬਰੂ ਕੁਵਾਰੇ
[Verse 4]
ਹੋ ਤੇਰੇ ਅੱਗੇ ਤੈਨੂੰ ਨੀ ਪਤਾ
ਜੱਟਾ ਕਿਹਨੂੰ ਕਿਹਨੂੰ
ਦਿੱਤਾ ਏ ਜਵਾਬ ਮੈਂ
ਭਦੌੜ ਨੂੰ ਏ ਪਹਿਲ ਸੋਹਣਿਆ
ਸਾਰਾ ਛੱਡੀ ਫਿਰਦੀ ਪੰਜਾਬ ਮੈਂ
ਹੋ ਬੱਸ ਮੇਰੇ ਉੱਤੇ ਰੱਖ
ਵੇ ਤੂੰ ਅਰਜਨ ਅੱਖ
ਮੇਰੇ ਉੱਤੇ ਰੱਖ ਵੇ ਤੂੰ ਅਰਜਨ ਅੱਖ
ਗੱਲ ਨੀ ਮੈਂ ਆਖਣੀ ਦੁਬਾਰੇ
[Verse 5]
ਹਾਏ ਕੋਕੇ ਕਾਤਿਲ ਨੇ
ਕਿੰਨੇ ਪੱਟ ਸੁੱਟੇ ਗੱਬਰੂ ਕੁਵਾਰੇ
ਹਾਏ ਕੋਕੇ ਕਾਤਿਲ ਨੇ
ਕਿੰਨੇ ਪੱਟ ਸੁੱਟੇ ਗੱਬਰੂ ਕੁਵਾਰੇ
ਹੋ ਸੁਰਮੇ ਤੇ ਕੇਸ ਚੱਲ ਪਾਏ
ਹੋ ਸੁਰਮੇ ਤੇ ਕੇਸ ਚੱਲ ਪਾਏ
ਕਹਿੰਦੇ ਅੰਝ ਨਾ ਪਾਇਆ ਕਰ ਨਾਰੇ
ਹਾਏ ਕੋਕੇ ਕਾਤਿਲ ਨੇ
ਕਿੰਨੇ ਪੱਟ ਸੁੱਟੇ ਗੱਬਰੂ ਕੁਵਾਰੇ
[Verse 6]
ਹੋ ਵਾਅਦਿਆਂ ਕੋਲ ਦੱਸ ਪੁੱਛ ਕੇ
ਕਦੋਂ ਟਾਈਮ ਸਾਡੇ ਲਈ ਕੱਟਣਾ
ਹਾਏ ਵੇ ਰੁੱਤਾਂ ਲੰਘ ਜਾਣੀਆਂ
ਫੇਰ ਕਿੰਨੇ ਮਿਲਣਾ ਏ ਸੱਜਣਾ
ਈਗੋ ਪਰੇ ਰੱਖ
ਬਾਹਲ ਰੇਟ ਨਾ ਤੂੰ ਚੱਕ
ਈਗੋ ਪਰੇ ਰੱਖ
ਬਾਹਲ ਰੇਟ ਨਾ ਤੂੰ ਚੱਕ
ਰੋਲ ਦੇਵੀ ਨਾ ਨੈਣਾਂ ਦੇ ਮਸਕਾਰੇ
[Verse 7]
ਹਾਏ ਕੋਕੇ ਕਾਤਿਲ ਨੇ
ਕਿੰਨੇ ਪੱਟ ਸੁੱਟੇ ਗੱਬਰੂ ਕੁਵਾਰੇ
ਹਾਏ ਕੋਕੇ ਕਾਤਿਲ ਨੇ
ਕਿੰਨੇ ਪੱਟ ਸੁੱਟੇ ਗੱਬਰੂ ਕੁਵਾਰੇ
ਹੋ ਸੁਰਮੇ ਤੇ ਕੇਸ ਚੱਲ ਪਾਏ
ਹੋ ਸੁਰਮੇ ਤੇ ਕੇਸ ਚੱਲ ਪਾਏ
ਕਹਿੰਦੇ ਅੰਝ ਨਾ ਪਾਇਆ ਕਰ ਨਾਰੇ
ਹਾਏ ਕੋਕੇ ਕਾਤਿਲ ਨੇ
ਕਿੰਨੇ ਪੱਟ ਸੁੱਟੇ ਗੱਬਰੂ ਕੁਵਾਰੇ
[Verse 8]
ਉਂਗਲਾਂ ਤੇ ਛੋਬਰ ਨਚਾਵੇ
ਜਾਵੇਂ ਡਾਂਸ ਕਲਾਸਾਂ ਨੂੰ
ਕਿੰਨਿਆਂ ਨੂੰ ਹੋਲਡ ਤੇ ਰੱਖੇ
ਸੱਡੀਆਂ ਮੁਲਾਕਾਤਾਂ ਨੂੰ
ਆਉਂਦੇ ਹੋਣੇ ਤੇਰੇ ਪਿੱਛੇ ਹੋਰ ਹੋਣਗੇ
ਨੀ ਬਿੱਲੋ ਚੋਰ ਹੋਣੇ
ਅੱਧ ਵਡ ਜਾਂਗੇ ਨੀ ਛੱਡ ਕੇ
ਕਲਮ ਯਾਰਾਂ ਦੀ ਕਰਾਮਾਤ ਵਰਗੀ
ਗੱਬਰੂ ਦੀ ਯਾਰੀ ਆ ਸੌਗਾਤ ਵਰਗੀ
ਪੱਲੇ ਮਿਲਦੀ ਨੀ ਅੱਡ ਕੇ
ਦਿਲ ਛੱਡ ਜਾਣ ਚੱਕ
ਆਪ ਦੀ ਵੀ ਐਥੇ ਰੱਖ
ਦਿਲ ਛੱਡ ਜਾਣ ਚੱਕ
ਆਪ ਦੀ ਵੀ ਰੱਖ ਲੇ
ਸਾਹਾਂ ਵਾਲੀ ਪੀਂਗ ਦੇ ਹੁਲਾਰੇ
[Verse 9]
ਹਾਏ ਕੋਕੇ ਕਾਤਿਲ ਨੇ
ਕਿੰਨੇ ਪੱਟ ਸੁੱਟੇ ਗੱਬਰੂ ਕੁਵਾਰੇ
ਹਾਏ ਕੋਕੇ ਕਾਤਿਲ ਨੇ
ਕਿੰਨੇ ਪੱਟ ਸੁੱਟੇ ਗੱਬਰੂ ਕੁਵਾਰੇ
ਜੇ ਸਾਨੂੰ ਪੱਤੇ ਫੇਰ ਮੰਨੀਏ
ਜੇ ਸਾਨੂੰ ਪੱਤੇ ਫੇਰ ਮੰਨੀਏ
ਨੀ ਪੱਟੀ ਫਿਰਦੀ ਏ ਜੱਗੇ ਭਾਵੇਂ ਸਾਰੇ
ਜੇ ਸਾਨੂੰ ਪੱਤੇ ਫੇਰ ਮੰਨੀਏ
ਨੀ ਪੱਟੀ ਫਿਰਦੀ ਏ ਜੱਗੇ ਭਾਵੇਂ ਸਾਰੇ
Written by: Arjan Dhillon, Dr Zeus
instagramSharePathic_arrow_out􀆄 copy􀐅􀋲

Loading...