Music Video

New Punjabi Song 2024 | Manifest (Full Album) Arjan Dhillon | Mxrci | Latest Punjabi Songs 2024
Watch {trackName} music video by {artistName}

Featured In

Listen to Manifest - EP by Arjan Dhillon
ALBUMManifest - EPArjan Dhillon
Listen to Punjabi Hits featuring Arjan Dhillon
PLAYLISTPunjabi HitsApple Music Punjabi
Listen to Breaking Punjabi featuring Arjan Dhillon
PLAYLISTBreaking PunjabiApple Music Punjabi
Listen to Arjan Dhillon Essentials featuring Arjan Dhillon
PLAYLISTArjan Dhillon EssentialsApple Music Punjabi
Listen to Punjabi Workout featuring Arjan Dhillon
PLAYLISTPunjabi WorkoutApple Music Punjabi
Listen to New in Punjabi featuring Arjan Dhillon
PLAYLISTNew in PunjabiApple Music Punjabi

Credits

PERFORMING ARTISTS
Arjan Dhillon
Arjan Dhillon
Performer
MXRCI
MXRCI
Performer
COMPOSITION & LYRICS
Arjan Dhillon
Arjan Dhillon
Songwriter
MXRCI
MXRCI
Arranger

Lyrics

Show MXRCI on 'em ਹੋ, ਦਿਨ ਆਏ ਲੈ ਨੀ ਮਿੱਤਰਾਂ ਦੀ ਹੋਊ ਬੱਲੇ-ਬੱਲੇ ਕਾਰਾਂ ਫੋਟੋਆਂ 'ਚ ਦੇਖੀਆਂ ਜੋ ਹੋਣਗੀਆਂ ਥੱਲੇ ਹੋ ਬਿੱਲੋ, penthouse, beachside ਡੇਰੇ ਹੋਣਗੇ ਨੀ, ਆਹੀ ਹੋਣਗੇ ਨੀ ਨਾਲ਼ ਉਦੋਂ ਜਿਹੜੇ ਹੋਣਗੇ ਹਾਏ, ਮਾਹਰਕੇ ਵਲਾਇਤੀ ਜਿਹੜੇ label'ਆਂ ਦੇ ਉੱਤੇ ਹਾਏ ਨੀ, ਰੁਲ਼ੂਗੀ Macallan ਜਿਹੀ ਟੇਬਲਾਂ ਦੇ ਉੱਤੇ ਬਿੱਲੋ, "ਬੰਬ ਹੀ ਬੁਲਾ 'ਤੇ" ਤੂੰ ਵੀ ਕਹਿ ਦਏਂਗੀ ਬਿੱਲੋ, ਦੇਖੀ ਚੱਲ ਦੇਖਦੀ ਰਹਿ ਜਾਏਂਗੀ ਨੀ, ਤੂੰ ਦੇਖੀ ਚੱਲ ਦੇਖਦੀ ਰਹਿ ਜਾਏਂਗੀ ਦੇਖੀ ਚੱਲ ਦੇਖਦੀ ਰਹਿ ਜਾਏਂਗੀ ਬਿੱਲੋ, ਦੇਖੀ ਚੱਲ ਦੇਖਦੀ ਰਹਿ ਜਾਏਂਗੀ ਹਰ ਕੋਈ ਆ ਕੇ ਜੁੜੂ Wi-Fi ਹੋਵਾਂਗੇ ਕਦੇ Italy ਤੇ ਕਦੇ ਨੀ Hawaii ਹੋਵਾਂਗੇ Brand ਚੱਕ-ਚੱਕ ਡਿੱਗੀਆਂ 'ਚ ਰੱਖੀ ਜਾਣੇ ਆ ਹਾਏ ਨੀ, tag ਕਿਹਨੇ ਦੇਖਣੇ ਆ? ਚੱਕੀ ਜਾਣੇ ਆ ਹੋ, ਟਾਇਮ ਸਾਡਾ ਚੱਲੇ ਆਪੇ ਦੱਸੂ ਸਾਡਾ ਗੁੱਟ ਬਿੱਲੋ ਧੌਣਾ ਵਿੱਚ ਸੰਗਲ਼, ਸੋਨੇ ਦੇ biscuit ਦੇਖ ਗੱਲ-ਬਾਤ ਹਉਂਕਾ ਜਿਹਾ ਲੈ ਜਾਏਂਗੀ ਨੀ, ਤੂੰ ਦੇਖੀ ਚੱਲ ਦੇਖਦੀ ਰਹਿ ਜਾਏਂਗੀ ਬਿੱਲੋ, ਦੇਖੀ ਚੱਲ ਦੇਖਦੀ ਰਹਿ ਜਾਏਂਗੀ ਦੇਖੀ ਚੱਲ ਦੇਖਦੀ ਰਹਿ ਜਾਏਂਗੀ ਬਿੱਲੋ, ਦੇਖੀ ਚੱਲ ਦੇਖਦੀ ਰਹਿ ਜਾਏਂਗੀ ਹਾਏ, ਦੇਖ catwalk'ਆਂ ਮੂੰਹ ਰਹਿ ਜਾਣੇ ਅੱਡੇ ਬਿੱਲੋ, ਉਹੀ ਨਾਰਾਂ ਸਾਡੇ ਹੋਣਗੀਆਂ ਸੱਜੇ-ਖੱਬੇ ਹੋ, ਕਿੱਲੇ ਦੇ rate ਆਲ਼ੇ handbag'ਆਂ ਆਲ਼ੀਆਂ ਹਾਏ ਨੀ, old money ਜਿਹੇ swag'ਆਂ ਆਲ਼ੀਆਂ ਹੋ, ਯਾਰ ਤੇਰਾ ਕਾਲ਼ੀਆਂ ਤੇ ਗੋਰੀਆਂ 'ਚ ਫਿਰੂ ਜਿਹੜੀ ਸੁਪਨਾ ਹੋਰਾਂ ਦਾ ਉਹ story'ਆਂ 'ਚ ਦਿਸੂ ਹੋ ਨੀ, ਤੂੰ ਮਿੱਤਰਾਂ ਤੋਂ ਦੂਰੀ ਕਿੱਥੇ ਸਹਿ ਜਾਏਂਗੀ? ਨੀ, ਤੂੰ ਦੇਖੀ ਚੱਲ ਦੇਖਦੀ ਰਹਿ ਜਾਏਂਗੀ ਨੀ, ਤੂੰ ਦੇਖੀ ਚੱਲ ਦੇਖਦੀ ਰਹਿ ਜਾਏਂਗੀ ਦੇਖੀ ਚੱਲ ਦੇਖਦੀ ਰਹਿ ਜਾਏਂਗੀ ਬਿੱਲੋ, ਦੇਖੀ ਚੱਲ ਦੇਖਦੀ ਰਹਿ ਜਾਏਂਗੀ ਹੋ, ਸਾਡੇ ਇਕੱਠਿਆਂ ਦੇ ਵਧਣੇ graph ਨਖਰੋ ਹਾਏ ਨੀ, ਯਾਰ ਸਿਰੇ-ਲਾ-ਦੇਣੇ ਆਪ ਨਖਰੋ ਹਾਏ ਨੀ, ਉੱਚੀਆਂ ਉਡਾਰੀਆਂ ਨੇ ਆਪੇ ਮੱਥਾ ਟੇਕਣਾ ਕਈ ਕਹਿਣਗੇ ਬਈ ਨੇੜੇ ਹੋ ਕੇ ਅਰਜਣ ਦੇਖਣਾ ਹਾਏ ਨੀ, ਮੰਨੀ ਨਾ ਤੂੰ ਝੂਠ ਜਿਹੜੀ ਕਹੀ ਸੋਹਣੀਏ ਨੱਚੂ ਜਾਗੋਆਂ 'ਤੇ Nora Fatehi ਸੋਹਣੀਏ ਹੋ, ਬਾਹਲ਼ਾ ਮਾਣ ਜਿਹਾ ਨਾ ਕਰ ਐਵੇਂ ਟਹਿ ਜਾਏਂਗੀ ਨੀ, ਤੂੰ ਦੇਖੀ ਚੱਲ ਦੇਖਦੀ ਰਹਿ ਜਾਏਂਗੀ ਬਿੱਲੋ, ਦੇਖੀ ਚੱਲ ਦੇਖਦੀ ਰਹਿ ਜਾਏਂਗੀ ਦੇਖੀ ਚੱਲ ਦੇਖਦੀ ਰਹਿ ਜਾਏਂਗੀ ਬਿੱਲੋ, ਦੇਖੀ ਚੱਲ ਦੇਖਦੀ ਰਹਿ ਜਾਏਂਗੀ
Writer(s): Arjan Dhillon Lyrics powered by www.musixmatch.com
instagramSharePathic_arrow_out