album cover
Never Mine
20,791
Pop
Never Mine was released on August 9, 2023 by Sky Digital as a part of the album Never Mine - Single
album cover
Release DateAugust 9, 2023
LabelSky Digital
Melodicness
Acousticness
Valence
Danceability
Energy
BPM81

Music Video

Music Video

Credits

PERFORMING ARTISTS
Harnoor
Harnoor
Performer
J-Statik
J-Statik
Performer
Ilam
Ilam
Performer
COMPOSITION & LYRICS
Ilam
Ilam
Songwriter
PRODUCTION & ENGINEERING
J-Statik
J-Statik
Producer

Lyrics

[Verse 1]
ਤੂੰ ਤਾਂ ਮੇਰਾ ਹੋਇਆ ਹੀ ਨੀ ਸੀ
ਹੱਕ'ਚ ਖਲੋਇਆ ਹੀ ਨੀ ਸੀ
ਤੇਰਾ ਪਿਆਰ ਨੀ ਤਸੱਲੀਆਂ ਮਿਲੀਆਂ
ਰੱਜ ਕੇ ਮਿਲੀਆਂ ਜੱਦ ਵੀ ਮਿਲੀਆਂ
[Verse 2]
ਹੱਥਾਂ ਨਾਲ ਹੱਥ ਤਾਂ ਮਿਲ ਗਏ
ਲੇਖਾਂ ਨੂੰ ਕੋਈ ਰਾਹ ਨੀ ਮਿਲਿਆ
ਥਾਂ ਨੀ ਮਿਲਿਆ ਚਾਹ ਨੀ ਮਿਲਿਆ
ਤੂੰ ਮੇਰਾ ਕਦੇ ਹੋਇਆ ਹੀ ਨੀ ਸੀ
[Verse 3]
ਮੈਂ ਤਾਂ ਵੇ ਪਿਆਰਾਂ ਤੇ ਟੁੱਟ ਕੇ
ਬੈਠੀ ਆ ਮੁੱਕ ਕੇ ਹਵਾ ਸੁਣਾਵਾਂ ਕਿਹਨੂੰ
ਦਿਲ ਦੇ ਦਰਿਆ ਉਤਰੇ ਅੱਖਾਂ ਦੇ ਰਾਹੀਂ
ਕਿੰਝ ਭਰਾਵਾਂ ਇਹਨੂੰ
[Verse 4]
ਕੱਠੇ ਭਾਵੇਂ ਸਾਨੂੰ ਹੋ ਗਏ ਕਈ ਸਾਲ ਸੀ
ਨਾਲ ਹੁੰਦੇ ਆ ਵੀ ਹੁੰਦਾ ਨੀ ਤੂੰ ਨਾਲ ਸੀ
ਮੈਂ ਤਾਂ ਲੱਭਦੀ ਰਹੀ ਪਿਆਰ ਤੇਰੀ ਨਜ਼ਰਾਂ'ਚ
ਤੇਰੀ ਨਜ਼ਰਾਂਚ ਹੋਰਾਂ ਦੀ ਹੀ ਭਾਲ ਸੀ
[Verse 5]
ਲਫ਼ਜ਼ ਯੇ ਕੌੜੇ ਬਣ ਗਏ
ਰਾਹਾਂ ਵਿੱਚ ਰੋੜੇ ਬਣ ਗਏ
ਇੰਨੇ ਕੋਲੋਂ ਠੇਡੇ ਖਾ ਕੇ ਰਾਹਾਂ ਵਿੱਚ ਖਲੋਣਾ ਹੀ ਸੀ
ਤੂੰ ਮੇਰਾ ਕਦੇ ਹੋਇਆ ਹੀ ਨੀ ਸੀ
[Verse 6]
ਵੇ ਜਾਣ ਵਾਲੇ ਸੱਜਣ ਤਾਂ ਜਾਂਦੇ ਲਗਦੇ
ਨਿਭਾਉਣੀ ਹੋਵਾ ਜਿਹਦੇ ਓਹ ਨਿਭਾ ਜਾਂਦੇ ਨੇ
ਕਈ ਜਾਂਦੇ ਪਿਆਰ ਆਬਾਦ ਕਰਕੇ
ਕਈ ਤੇਰੇ ਜੇਹੇ ਅੰਦਰੋਂ ਮੁਕਾ ਜਾਂਦੇ ਨੇ
[Verse 7]
ਵੇ ਪਾਏ ਕਦੇ ਫਰਕ ਮੁਕਾਏ ਜਾਂਦੇ ਨੀ
ਉਧੜੇ ਯਕੀਨ ਸਿਵਾਏ ਜਾਂਦੇ ਨੀ
ਜੇ ਸੁੱਤੇ ਹੁੰਦੇ ਖੁੱਲ੍ਹ ਜਾਂਦੀ ਅੱਖ ਸੋਹਣਿਆ
ਵੇ ਮਰੇ ਹੋਏ ਸੱਜਣ ਜਗਾਏ ਜਾਂਦੇ ਨੀ
[Verse 8]
ਵੇ ਕ਼ਬਰਾਂ'ਚ ਆਇਆ ਨੀ ਕੋਈ ਕਦੇ
ਨਾ ਇਲਮ ਤਬੂਤਾਂ ਤੇ ਲਗਣ ਜਿੰਦੇ
ਵੇ ਅੱਖ ਜਿਹੜੀ ਵੇਖੇ ਸੀ ਖਵਾਬ ਤੇਰੇ
ਓਹਿਓ ਵੇ ਰੋਇਓਂ ਨੇ ਟੁੱਟਣ ਲੱਗੇ
[Verse 9]
ਮੇਰੇ ਵਾਂਗੂ ਤੂੰ ਵੀ ਤਰਸੇ
ਵਿਛੋੜਿਆਂ ਦੀ ਅੱਗ'ਚ ਤੜਪੇ
ਜਾਂਦੀ ਵਾਰੀ ਅੱਖ'ਚ ਤੇਰੀ
ਹੰਜੂ ਇਕ ਵੀ ਚੋਇਆ ਨੀ ਸੀ
ਤੂੰ ਮੇਰਾ ਕਦੇ ਹੋਇਆ ਹੀ ਨੀ ਸੀ
Written by: Ilam
instagramSharePathic_arrow_out􀆄 copy􀐅􀋲

Loading...