album cover
Asli Drill
291
Hip-Hop/Rap
Asli Drill was released on February 1, 2022 by GVL KHAN & Bandzo3rd as a part of the album Asli Drill - Single
album cover
Release DateFebruary 1, 2022
LabelGVL KHAN & Bandzo3rd
Melodicness
Acousticness
Valence
Danceability
Energy
BPM69

Credits

COMPOSITION & LYRICS
Muhammad Gulbaz Khan
Muhammad Gulbaz Khan
Songwriter
Ryan Tanveer
Ryan Tanveer
Songwriter

Lyrics

ਪੰਜਾਬੀ ਆ ਡਰਿੱਲ
ਨਾ ਉਰਦੂ ਨਾ ਹਿੰਦੀ
ਮੱਥੇ ਤੇ ਲੇਜ਼ਰ ਆ ਜੀਵੇਂ ਆ ਬਿੰਦੀ
ਨੱਚਣ ਨਾ ਅੱਸੀ, ਰੂਗਰ ਇਹ ਹਿਲਦੀ
ਅਸਲੀ ਡਰਿੱਲ ਤੇਰੀ ਵਾਈਬ ਨੀ ਮਿਲਨੀ
ਚਿੱਲ ਕਰਨ ਬੀਟ ਉੱਤੇ ਖਾਵਾਂ ਮੈਂ ਫਿਰਨੀ
ਕਿੱਲ ਕਰਾਂ ਬੀਟ ਉੱਤੇ ਚੂੜੀਆਂ ਫਿਰਨੀ
ਜੀਵੇਂ ਮੈਂ ਬਾਬਰ, ਲਾਸ਼ ਨਾ ਮਿਲਨੀ
ਲਾਵਾਂ ਨਿਸ਼ਾਨਾ ਮੈਂ ਜੀਵੇਂ ਤੂੰ ਹਿਰਨੀ
ਲਾਵਾਂ ਨਿਸ਼ਾਨਾ ਮੈਂ ਜੀਵੇਂ ਆ ਚੀਲ ਨੀ
ਆਗਿਆ ਖਾਨ ਮੇਰੀ ਕਾਪੀ ਨੀ ਮਿਲਣੀ
ਰੱਖਣ ਮੈਂ ਕੱਸ ਕੇ
ਛੱਡਣ ਮੈਂ ਥੀਲ ਨੀ
ਤੁਹਾਡੀ ਤੇ ਥੱਕੇ ਜੇ ਡਰਿੱਲ ਦੀ ਫੀਲ ਨੀ
ਆਈ'ਐਮ ਐਟ ਦਾ ਟੌਪ, ਜਿੱਥੇ ਤੁਹਾਡੀ ਆ ਰੀਚ ਨੀ
ਕਰਨ ਮੈਂ ਡ੍ਰੌਪ ਉੱਤੇ ਡ੍ਰੌਪ ਨੋ ਕਿਜ਼ੀ
ਕਰਨ ਮੈਂ ਡ੍ਰੌਪ ਉੱਤੇ ਡ੍ਰੌਪ ਨੋ ਕਿਜ਼ੀ
ਕਰਨ ਮੈਂ ਡ੍ਰੌਪ ਉੱਤੇ ਡ੍ਰੌਪ ਨੋ ਕਿਜ਼ੀ
ਹੁਣ ਮੈਨੂੰ ਦੱਸੋ
ਅੱਸੀ ਕੱਲੇ ਹੀ ਕਾਫ਼ੀ ਆ ਭਾਵੇਂ ਇਹ ਬੰਦੇ ਨੇ 100
ਇਹ ਦੂਜਿਆਂ ਦੇ ਲਫ਼ਜ਼ ਚੋਰੀ ਕਰਨ ਇਹ ਬੰਦੇ ਨੇ ਸਲੋ
ਕਲਾਈ ਤੇ ਟਿੱਕੀ ਆ ਪਰਾ ਹੁਣ ਲਗਦੀ ਆ ਸਨੋ
ਮੇਰੀ ਅੱਖਾਂ ਤੇ ਚਮਕਦੀ ਜੀਵੇਂ ਓਹ ਕਰਦੀ ਆ ਗਲੋ
ਇਹ ਕਰਦੇ ਨੇ ਡਰਾਮੇ ਪਰ ਸਾਡੀ ਤੇ ਚਲਦੀ ਆ ਮੂਵੀ
ਪੰਜਾਬੀ ਇਹ ਤੁੱਸਾ, ਅਫ਼ਗਾਨੀ ਮੈਂ ਲੇਣੇ ਨੇ ਰੂਬੀ
ਇਹ ਸਾਡੇ ਨਾਲ ਲਾਉਂਦੇ ਨੇ ਪੰਗੇ ਇਹ ਬੰਦੇ ਨੇ ਗੂਫੀ
ਇਹ ਮਾਚਿਸ ਦੀ ਤੀਲੀ ਤੇ ਗੱਲਾਂ ਕਰਨ ਜੀਵੇਂ ਉਜ਼ੀ
ਝੰਡਾ ਆ ਉੱਤੇ ਤਾ ਨਸ਼ਾ ਵੇ ਚੜ੍ਹ ਗਿਆ ਨੇ
ਜੱਟਾਂ ਦੇ ਮੁੰਡੇ ਅਮਰੀਕਾ ਚ ਅੜ ਗਏ ਨੇ
ਨਾਰੇ ਨੀ ਔਂਦਾ ਕੋਈ ਦੂਰੋਂ ਹੀ ਸੜ ਗਿਆ ਨੇ
ਇੱਕ ਵੇ ਨੀ ਖਰਾਇਆ ਤਾ ਚੱਪਲ ਆ ਛੱਡ ਗਿਆ ਨੇ
ਮਿਲਗਿਆ ਜੇ ਫਿਰਦੇ ਤਾ ਵੇਖੀਂ ਮੈਂ ਵੱਢ ਦੇਣੇ
ਸਸਤੇ ਜੇ ਨਸ਼ਾ ਫਿਰ ਕੰਧਾਂ ਚ ਵੱਜਦਾ ਨੇ
ਪਾਪੀ ਪੁਰਾਣਾ ਮੈਂ ਬਚੇ ਆ ਅੱਜ ਦੇ ਨੇ
ਮਿਲ ਕੇ ਸੁਧਾਰਨ ਗਾ ਜਿਨੇ ਵੇ ਮਚ ਦਾ ਨੇ
ਹਾਂਜੀ ਮੈਂ ਹੀ ਆ ਟਰੈਪ ਦਾ ਪਿਓ ਤਾ ਡਰਿੱਲ ਦਾ ਕਿੰਗ ਬਾਈ ਦੱਸੇ ਤਾਂ ਹੋਰ ਕੌਣ
ਮੈਨੂੰ ਸਾਲ ਨੀ ਹੋਇਆ ਆਇਆ ਸੀਨ ਚ ਦੁਨੀਆ ਜਹਾਨ ਤੋਂ ਆ ਰਿਹਾ ਨੇ ਫ਼ੋਨ ਕਾਲ
ਮੈਂ ਤਾਂ ਕਾ ਤਾ ਸੀ ਗਾਣੇ ਚ ਪਹਿਲਾਂ ਜਾ ਕਰਲਾ ਤੂੰ ਚੀਟ ਫਿਰ ਦੱਸੀ ਤਾਂ ਚੋਰ ਕੌਣ
ਜਦੋਂ ਮੁਹ ਤਾ ਪੈਂਦਾ ਨੇ ਚੰਬੇ ਜਵਾਕਾਂ ਦੇ ਵਾਂਗੂ ਆ ਲੱਗ ਜਾਂਦੇ ਸ਼ੋਰ ਪਾਉਣ
ਕਦੇ ਚਾਈਨੀਜ਼ ਨੀ ਬੋਲੀ ਪਰ ਮੌਲਾ ਦੀ ਮਾਰ ਏ ਕੁੜੀਆਂ ਨਚਾ ਦੇਣਾ ਹਾਂਗਕਾਂਗ
ਨਾ ਕੋਈ ਜ਼ੋਰ ਨਾ ਕਲਮ ਚ ਤਾਕਤ ਉਤੋ ਆ ਡੈਡੀ ਨੂੰ ਦੱਸਦੇ ਨੇ ਰੌਂਗ ਕੌਣ
ਤੇਰਾ ਗੱਡਾ ਜੇ ਲੱਗ ਗਿਆ ਸ਼ਾਹ ਫੈਸਲ ਜਾਕੇ ਡਰਿਘਰੋਡ ਚ ਪੁੱਛ ਤਾਂ ਡੋਨ ਕੌਣ
ਬੌਬ ਮਾਰਲੇ ਮੈਂ ਸੁੰਦਾ ਸਵੇਰੇ ਸੂਰਜ ਦਾ ਚੜ੍ਹਦੇ ਹੀ ਲਗਦੇ ਨੇ ਬੋਂਗਸ਼ੋਂਗ
Written by: Muhammad Gulbaz Khan, Ryan Tanveer
instagramSharePathic_arrow_out􀆄 copy􀐅􀋲

Loading...