album cover
Bahane
992
Hip-Hop/Rap
Bahane was released on June 4, 2022 by GVL KHAN as a part of the album Bahane - Single
album cover
Release DateJune 4, 2022
LabelGVL KHAN
Melodicness
Acousticness
Valence
Danceability
Energy
BPM70

Music Video

Music Video

Credits

COMPOSITION & LYRICS
Gulbaz Khan
Gulbaz Khan
Songwriter

Lyrics

ਤੂੰ ਦੱਸ ਦੇ ਹੋਰ ਵੀ ਜਾਨੇ, ਬੋਲ ਰਕਾਨੇ
ਬੋਲੀ ਬੋਲੀ ਜਾ
ਬੋਲੀ ਬੋਲੀ ਜਾ
ਹੁਣ ਪੂਰਾ ਲਾਹੌਰ ਵੀ ਜਾਨੇ, ਤੇਰੇ ਬਹਾਨੇ
ਹੌਲੀ ਹੌਲੀ ਆ
ਹੌਲੀ ਹੌਲੀ ਆ
ਤੂੰ ਦੱਸ ਦੇ ਹੋਰ ਵੀ ਜਾਨੇ, ਬੋਲ ਰਕਾਨੇ
ਬੋਲੀ ਬੋਲੀ ਜਾ
ਬੋਲੀ ਬੋਲੀ ਜਾ
ਹੁਣ ਪੂਰਾ ਲਾਹੌਰ ਵੀ ਜਾਨੇ, ਤੇਰੇ ਬਹਾਨੇ
ਹੌਲੀ ਹੌਲੀ ਆ
ਹੌਲੀ ਹੌਲੀ ਆ
ਤੇਰੇ ਨਾ ਦੀ ਮੈਂ ਤੇ ਮੁੰਦਰੀ ਬਣਾਈ ਰੱਖੀ ਏ
ਦਿਨ ਰਾਤ ਤੇਰੇ ਮੁਖੜੇ ਦਾ ਸੋਚਾਂ ਬਲੀਏ
ਅਜਾ ਮੇਰੇ ਨਾਲ ਚੱਲ ਕਿੱਥੇ ਦੂਰ ਚੱਲੀਏ
ਸੱਡੇ ਦੋਨਾਂ ਦੀ ਤੇ ਦੂਰੀ ਨਾ ਹੋਰ ਦੂਰ ਕਰੀਏ
ਸਾਡੀ ਜੋੜੀ ਜੀਵੇਂ ਜੱਟ ਮੈਂ ਤੇ ਤੂੰ ਜੱਟੀਏ
ਸਾਰਾ ਜੱਗ ਪੁੱਛੇ ਮੇਰੇ ਕੋਲੋਂ ਕਿੱਥੋਂ ਲੱਭੀ ਏ
ਹੱਕ ਮੇਰੇ ਤੇਰੇ ਇਸ਼ਕ ਦਾ ਚੱਲ ਮਨੀਏ
ਜੇ ਤੇ ਇਸ਼ਕ ਚ ਰੁਲ ਦੇ ਆ, ਚੱਲ ਰੁਲੀਏ
ਕਿਉਂ ਤੂੰ ਜਾਂਦੀ ਏ ਹੁਣ ਦੂਰ
I just wanna be with you
ਕਿਉਂ ਤੂੰ ਜਾਂਦੀ ਏ ਹੁਣ ਦੂਰ
I just wanna be with you
ਕਿਉਂ ਤੂੰ ਜਾਂਦੀ ਏ ਹੁਣ ਦੂਰ
I just wanna be with you
ਕਿਉਂ ਤੂੰ ਜਾਂਦੀ ਏ ਹੁਣ ਦੂਰ
I just wanna be with you
ਤੇਰੇ ਨਾ ਦੀ ਮੈਂ ਤੇ ਮੁੰਦਰੀ ਬਣਾਈ ਰੱਖੀ ਏ
ਦਿਨ ਰਾਤ ਤੇਰੇ ਮੁਖੜੇ ਦਾ ਸੋਚਾਂ ਬਲੀਏ
ਅੱਜ ਮੇਰੇ ਨਾਲ ਚੱਲ ਕਿੱਥੇ ਦੂਰ ਚੱਲੀਏ
ਸੱਡੇ ਦੋਨਾਂ ਦੀ ਤੇ ਦੂਰੀ ਨਾ ਹੋਰ ਦੂਰ ਕਰੀਏ
ਕਿਉਂ ਤੂੰ ਜਾਂਦੀ ਏ ਹੁਣ ਦੂਰ
I just wanna be with you
ਕਿਉਂ ਤੂੰ ਜਾਂਦੀ ਏ ਹੁਣ ਦੂਰ
I just wanna be with you
ਤੂੰ ਦੱਸ ਦੇ ਹੋਰ ਵੀ ਜਾਨੇ, ਬੋਲ ਰਕਾਨੇ
ਬੋਲੀ ਬੋਲੀ ਜਾ
ਬੋਲੀ ਬੋਲੀ ਜਾ
ਹੁਣ ਪੂਰਾ ਲਾਹੌਰ ਵੀ ਜਾਨੇ, ਤੇਰੇ ਬਹਾਨੇ
ਹੌਲੀ ਹੌਲੀ ਆ
ਹੌਲੀ ਹੌਲੀ ਆ
ਤੂੰ ਦੱਸ ਦੇ ਹੋਰ ਵੀ ਜਾਨੇ, ਬੋਲ ਰਕਾਨੇ
ਬੋਲੀ ਬੋਲੀ ਜਾ
ਬੋਲੀ ਬੋਲੀ ਜਾ
ਹੁਣ ਪੂਰਾ ਲਾਹੌਰ ਵੀ ਜਾਨੇ, ਤੇਰੇ ਬਹਾਨੇ
ਹੌਲੀ ਹੌਲੀ ਆ
ਹੌਲੀ ਹੌਲੀ ਆ
Written by: Gulbaz Khan
instagramSharePathic_arrow_out􀆄 copy􀐅􀋲

Loading...