album cover
Surma
120,383
Indian Pop
Surma was released on March 7, 2015 by Yaar Anmulle Records as a part of the album Surma - Single
album cover
Release DateMarch 7, 2015
LabelYaar Anmulle Records
Melodicness
Acousticness
Valence
Danceability
Energy
BPM72

Music Video

Music Video

Credits

PERFORMING ARTISTS
Aamir Khan
Aamir Khan
Actor
COMPOSITION & LYRICS
Jaggi Tohra
Jaggi Tohra
Lyrics
Ranjha
Ranjha
Composer

Lyrics

[Verse 1]
ਅਖੀਆਂ ਦਾ ਸੁਰਮਾ ਚੰਨ ਵੇ
ਹੰਝੂਆਂ ਦੇ ਰਾਹ ਨਾ ਬਹਿ ਜੇ
ਅਖੀਆਂ ਦਾ ਸੁਰਮਾ ਚੰਨ ਵੇ
ਹੰਝੂਆਂ ਦੇ ਰਾਹ ਨਾ ਬਹਿ ਜੇ
[Verse 2]
ਇਸ਼ਕ ਤੇਰਾ ਅਥਰਾ ਸਾਜਨਾ ਵੇ
ਕਦ ਮੇਰੀ ਜਿੰਦ ਨਾ ਲੈਹ ਜੇ
ਅਖੀਆਂ ਦਾ ਸੁਰਮਾ ਚੰਨ ਵੇ
ਹੰਝੂਆਂ ਦੇ ਰਾਹ ਨਾ ਬਹਿ ਜੇ
ਅਖੀਆਂ ਦਾ ਸੁਰਮਾ ਚੰਨ ਵੇ
ਹੰਝੂਆਂ ਦੇ ਰਾਹ ਨਾ ਬਹਿ ਜੇ
[Verse 3]
ਤੂੰ ਏ ਦਿਲਜਾਣੀ ਯਾਰਾਂ ਦੁਨੀਆ ਬੇਗਾਨੀ
ਵੇ ਮੈਂ ਤੈਨੂੰ ਦਿਲੋਂ ਕਰਦੀ ਆ ਪਿਆਰ
ਖੁਦ ਨੂੰ ਤਾਂ ਸੋਹਣਿਆ ਮੈਂ
ਹੀਰ ਮੰਨ ਬੈਠੀ ਆ
ਵੇ ਤੂੰ ਮੇਰਾ ਰਾਂਝਣ ਯਾਰ
[Verse 4]
ਵੇ ਠਾ ਠਾ ਘੁੰਮ ਦੇ ਕੈਦੋ
ਦੇਖੀ ਕੋਈ ਸਾਡੀ ਸੂਹ ਨਾ ਲੈ ਜੇ
ਇਸ਼ਕ ਤੇਰਾ ਅਥਰਾ ਸਾਜਨਾ ਵੇ
ਕਦ ਮੇਰੀ ਜਿੰਦ ਨਾ ਲੈਹ ਜੇ
ਅਖੀਆਂ ਦਾ ਸੁਰਮਾ ਚੰਨ ਵੇ
ਹੰਝੂਆਂ ਦੇ ਰਾਹ ਨਾ ਬਹਿ ਜੇ
ਅਖੀਆਂ ਦਾ ਸੁਰਮਾ ਚੰਨ ਵੇ
ਹੰਝੂਆਂ ਦੇ ਰਾਹ ਨਾ ਬਹਿ ਜੇ
[Verse 5]
ਆਸ਼ਕਾਂ ਦਾ ਹਾਲ ਵੇਖ ਜੱਗ ਦੀ ਏ ਚਾਲ ਵੇਖ
ਕੱਦੇ ਕੱਦੇ ਜਾਣੀ ਆ ਮੈਂ ਹਾਰ
ਲੋਕਾਂ ਤੋਂ ਲੁਕਾ ਕੇ ਰੱਖੀ ਰਾਜਗੀ ਬਣਾ ਕੇ ਰੱਖੀ
ਸੋਹਣਿਆ ਵੇ ਤੇਰਾ ਮੇਰਾ ਪਿਆਰ
ਯਾਰਾਂ ਵੇ ਦਿਲ ਤੜਪੇ ਮੇਰਾ
ਤੈਨੂੰ ਕੋਈ ਮੈਂ ਤੋਂ ਖੋ ਨਾ ਲੈ ਜੇ
ਇਸ਼ਕ ਤੇਰਾ ਅਥਰਾ ਸਾਜਨਾ ਵੇ
ਕਦ ਮੇਰੀ ਜਿੰਦ ਨਾ ਲੈਹ ਜੇ
ਅਖੀਆਂ ਦਾ ਸੁਰਮਾ ਚੰਨ ਵੇ
ਹੰਝੂਆਂ ਦੇ ਰਾਹ ਨਾ ਬਹਿ ਜੇ
ਅਖੀਆਂ ਦਾ ਸੁਰਮਾ ਚੰਨ ਵੇ
ਹੰਝੂਆਂ ਦੇ ਰਾਹ ਨਾ ਬਹਿ ਜੇ
[Verse 6]
ਲੱਗੀਆਂ ਨਿਭਾਓਗੀ ਮੈਂ ਤੋੜ ਛੱਡਾਓਂਗੀ ਮੈਂ
ਝੂਟਾ ਨਾ ਕਰਨ ਕੋਈ ਇਕਰਾਰ
ਖਾਣ ਨੂੰ ਵਿਚੋਲਾ ਪਾ ਲਾ ਤੋਹਰੇ ਪਿੰਡ ਵਾਲਿਆ ਵੇ
ਗੜ੍ਹ ਦੇ ਮਨਾਣਾ ਇਕ ਵਾਰ
ਜੱਗੀ ਵੇ ਸਾਥੋਂ ਭੱਜ ਨੀ ਹੁਣਾ
ਬਾਪੂ ਦੀ ਚਿੱਟੀ ਪੱਗ ਨਾ ਲਹਿ ਜੇ
ਇਸ਼ਕ ਤੇਰਾ ਅਥਰਾ ਸਾਜਨਾ ਵੇ
ਕਦ ਮੇਰੀ ਜਿੰਦ ਨਾ ਲੈਹ ਜੇ
ਅਖੀਆਂ ਦਾ ਸੁਰਮਾ ਚੰਨ ਵੇ
ਹੰਝੂਆਂ ਦੇ ਰਾਹ ਨਾ ਬਹਿ ਜੇ
ਅਖੀਆਂ ਦਾ ਸੁਰਮਾ ਚੰਨ ਵੇ
ਹੰਝੂਆਂ ਦੇ ਰਾਹ ਨਾ ਬਹਿ ਜੇ
Written by: Jaggi Tohra, Ranjha
instagramSharePathic_arrow_out􀆄 copy􀐅􀋲

Loading...