Music Video

Credits

PERFORMING ARTISTS
Arjan Dhillon
Arjan Dhillon
Performer
COMPOSITION & LYRICS
Desi Crew
Desi Crew
Composer

Lyrics

Desi Crew, Desi Crew Desi Crew, Desi Crew ਹੋ, ਸ਼ੀਸ਼ੇ down, light'an on, ਗੱਡੀਆਂ ਸੀ ਖੜ੍ਹੀਆਂ ਤੂੰ ਅੱਖ ਥੱਲੋਂ ਲੰਘੀ, ਅੱਖਾਂ ਮੇਰੀਆਂ ਸੀ ਚੜ੍ਹੀਆਂ ਸੱਭ ਕੁੱਝ ਸ਼ੱਕ ਜਾਂਦੇ, ਛੱਡਦੇ ਨਾ ਕੱਖ ਨੀ ਓ, ਰਹਿੰਦੇ ਆਂ ਜਵਾਕਾਂ high, ਜੱਟ ਰਹਿੰਦੇ ਵੱਟ ਨੀ ਗ਼ੁੱਸਾ ਨਾ ਕਰ ਜਈ ਨੀ Hello, hi ਨਾ ਹੋਈ, ਨਾਰੇ ਨੀ setting ਬਾਹਲ਼ੀ ਹੋ ਗਈ ਸੀ ਭੱਲ-ਚੁੱਕ ਮਾਫ਼ ਕਰੀ, ਮੁਟੀਆਰੇ ਨੀ setting ਬਾਹਲ਼ੀ ਹੋ ਗਈ ਸੀ ਭੱਲ-ਚੁੱਕ ਮਾਫ਼ ਕਰੀ, ਮੁਟੀਆਰੇ ਓ, ੧੨ ਮਹੀਨੇ ਹਾਣ ਦੀਏ, ਸੱਤੇ ਦਿਨ week ਦੇ ਨੀ mall ਕਦੋਂ ਚੱਲਣਾ ਐ ਰਹਿਣੇ ਆਂ ਉਡੀਕ ਦੇ ੧੨ ਮਹੀਨੇ ਹਾਣ ਦੀਏ, ਸੱਤੇ ਦਿਨ week ਦੇ ਨੀ mall ਕਦੋਂ ਚੱਲਣਾ ਐ ਰਹਿਣੇ ਆਂ ਉਡੀਕ ਦੇ ਨਖ਼ਰੇ ਤੋਂ ਬਿਨਾਂ ਰੂਪ top ਦਾ ਵੀ ਫ਼ਿੱਕਾ ਨੀ ਖੱਟੇ ਕੋਲ਼ੋਂ ਡਰਦੇ ਆਂ ਭਾਲ਼ਦੇ ਆਂ ਮਿੱਠਾ ਨੀ ਹੋ, ਜ਼ਹਿਰ ਵਰਗੇ ਲਗਦੇ ਨੇ ਆਂ ਮੈਨੂੰ ਨੈਣ ਦੋ ਤੇਰੇ ਕਰਾਰੇ ਨੀ setting ਬਾਹਲ਼ੀ ਹੋ ਗਈ ਸੀ ਭੱਲ-ਚੁੱਕ ਮਾਫ਼ ਕਰੀ, ਮੁਟੀਆਰੇ ਨੀ setting ਬਾਹਲ਼ੀ ਹੋ ਗਈ ਸੀ ਭੱਲ-ਚੁੱਕ ਮਾਫ਼ ਕਰੀ, ਮੁਟੀਆਰੇ ਹੋ, ਕੀ-ਕੀ ਵਿੱਚ ਪੈਂਦਾ ਤੈਥੋਂ ਲੱਗਣਾ ਹਿਸਾਬ ਨੀ ਓ, ਜਾਨ ਨਾਲ਼ ਜਾਣੇ ਮੁੰਡਾ, ਕੱਢਦੀ ਸ਼ਰਾਬ ਨੀ ਕੀ-ਕੀ ਵਿੱਚ ਪੈਂਦਾ ਤੈਥੋਂ ਲੱਗਣਾ ਹਿਸਾਬ ਨੀ ਓ, ਜਾਨ ਨਾਲ਼ ਜਾਣੇ ਮੁੰਡਾ, ਕੱਢਦੀ ਸ਼ਰਾਬ ਨੀ ਸੌਂਹ ਜੀ, ਨਾ ਭਾਵੇਂ ਟੁੱਟ ਜੁਗੀ ਪੱਟ ਹੋਣੀ ਏ ਨੀ ਦੇ peg, ਲੈ peg ਹੁੰਦੀ ਰਹੇ, ਸੋਹਣੀਏ ਹਾਏ, ਮਾੜਾ ਬੰਦਾ, ਜੱਟੀਏ ਨੀ ਕਿੱਥੇ ਸਾਡਾ ਸੌਦਾ ਪਤਾ ਸਹਾਰੇ? ਨੀ setting ਬਾਹਲ਼ੀ ਹੋ ਗਈ ਸੀ ਭੱਲ-ਚੁੱਕ ਮਾਫ਼ ਕਰੀ, ਮੁਟੀਆਰੇ ਨੀ setting ਬਾਹਲ਼ੀ ਹੋ ਗਈ ਸੀ ਭੱਲ-ਚੁੱਕ ਮਾਫ਼ ਕਰੀ, ਮੁਟੀਆਰੇ ਹੋ, ਪੈਸਿਆਂ ਦਾ, power'an ਦਾ, ਪਿਆਰ ਦਾ, ਯਾ ਰੰਨ ਦਾ ਹੋ, ਨਸ਼ਾ ਇਹ ਹਰ ਇੱਕ ਨੂੰ ਕੋਈ ਮੂੰਹ ਤੇ ਨਈਂ ਮੰਨ ਦਾ ਪੈਸਿਆਂ ਦਾ, power'an ਦਾ, ਪਿਆਰ ਦਾ, ਯਾ ਰੰਨ ਦਾ ਨਸ਼ਾ ਇਹ ਹਰ ਇੱਕ ਨੂੰ ਕੋਈ ਮੂੰਹ ਤੇ ਨਈਂ ਮੰਨ ਦਾ ਐਬ ਤੇ ਗੁਨਾਹ ਨਈਂ, ਮੈਂ ਗੀਤਾਂ ਤੋਂ ਲੁਕਾਉਂਦਾ ਨੀ ਮੈਂ ਸੱਭ ਕੀਤਾ ਕਰਿਆ ਐ ਜਿਹੜਾ-ਜਿਹੜਾ ਗਾਉਂਦਾ ਨੀ ਬਾਹਲ਼ਾ Arjan, Arjan ਕਰਿਆ ਨਾ ਕਰ ਨਸ਼ਾ ਹੋ ਜਊ, ਸਰਕਾਰੇ ਨੀ setting ਬਾਹਲ਼ੀ ਹੋ ਗਈ ਸੀ ਭੱਲ-ਚੁੱਕ ਮਾਫ਼ ਕਰੀ, ਮੁਟੀਆਰੇ ਨੀ setting ਬਾਹਲ਼ੀ ਹੋ ਗਈ ਸੀ ਭੱਲ-ਚੁੱਕ ਮਾਫ਼ ਕਰੀ, ਮੁਟੀਆਰੇ
Writer(s): Arjan Dhillon, Desi Crew Lyrics powered by www.musixmatch.com
instagramSharePathic_arrow_out