album cover
Yaarian
album cover
Yaarian was released on December 18, 2012 by Music Waves Productions Ltd. as a part of the album Yaarian
AlbumYaarian
December 18, 2012
LabelMusic Waves Productions Ltd.
BPM96
Melodicness
Acousticness
Valence
Danceability
Energy

Lyrics

ਛੱਡੀਏ ਨਾ ਕੂੜੇ ਹੱਥ ਯਾਰ ਦਾ
ਔਖੀਆਂ ਰਾਹਾਂ ਤੇ
ਕਯੂ ਨਾ ਭਾਵੇ ਛੱਡ ਜਾਈਏ
ਜੱਗ ਦਿਆ ਨਿਘਾਂ ਤੇ
ਰੋਲੀਏ ਨਾ ਕੂੜੇ ਯਾਰ ਆਪਣੇ ਦਿਆ
ਸਾਧਰਾ ਜਾਨੋ ਪਿਆਰੀਆਂ
ਸਿਰ ਦੇ ਕੇ ਨਿਭੀਏ
ਲਈਏ ਜੇ ਕਰ ਯਾਰੀਆਂ(2)
ਮੌਤ ਬ ਭਾਵੇ ਆਵੇ ਬੇਸ਼ਕ
ਯਾਰ ਤੋਂ ਨਾ ਮੁਖ ਮੋੜੀਏ
ਆਪਣੇ ਸਜਨ ਪਿਆਰੇ ਦਾ ਕਦੇ
ਦਿਲ ਨਾ ਤੋੜੀਏ
ਮੌਤ ਬ ਭਾਵੇ ਆਵੇ ਬੇਸ਼ਕ
ਯਾਰ ਤੋਂ ਨਾ ਮੁਖ ਮੋੜੀਏ
ਆਪਣੇ ਸਜਨ ਪਿਆਰੇ ਦਾ ਕਦੇ
ਦਿਲ ਨਾ ਤੋੜੀਏ
ਕੀਤਾ ਜੇ ਕਰ ਪਿਆਰ ਹੋਵੇ ਨਿੱਤਿਆਂ
ਰੱਖੀਏ ਕਦੇ ਨਾ ਮੜੀਆਂ
ਸਿਰ ਦੇ ਕੇ ਨਿਭੀਏ
ਲਈਏ ਜੇ ਕਰ ਯਾਰੀਆਂ(2)
ਸੱਬ ਭੁੱਲ ਜੇ ਭਾਵੇ ਜੱਗ ਭੁੱਲ ਜੇ
ਨਾ ਭੁੱਲ ਜੇ ਯਾਰ ਪਿਆਰਾ
ਨਿਸ਼ਾਨ ਹੰਸ ਓਏ ਹੁੰਦੀਆਂ ਜੱਗ ਤੇ
ਯਾਰਾਂ ਨਾਲ ਬਹਾਰਾਂ
ਸੱਬ ਭੁੱਲ ਜੇ ਭਾਵੇ ਜੱਗ ਭੁੱਲ ਜੇ
ਨਾ ਭੁੱਲ ਜੇ ਯਾਰ ਪਿਆਰਾ
ਨਿਸ਼ਾਨ ਹੰਸ ਓਏ ਹੁੰਦੀਆਂ ਜੱਗ ਤੇ
ਯਾਰਾਂ ਨਾਲ ਬਹਾਰਾਂ
ਸੰਧੂਆ ਖਾ ਕੇ ਕਸਮਾਂ ਹੋਵਣ
ਸਾਰੀਆਂ ਹੀ ਸਿਰੇ ਚੜ੍ਹੀਆਂ
ਸਿਰ ਦੇ ਕੇ ਨਿਭੀਏ
ਲਈਏ ਜੇ ਕਰ ਯਾਰੀਆਂ(2)
ਸਿਰ ਦੇ ਕੇ ਨਿਭੀਏ
ਲਈਏ ਜੇ ਕਰ ਯਾਰੀਆਂ(2). :-)
Written by: Baljit Singh Padam, Manpreet Sandhu, Shortie, Young Fateh
instagramSharePathic_arrow_out􀆄 copy􀐅􀋲

Loading...