album cover
Gabru
album cover
Gabru was released on December 8, 2023 by PropheC Productions as a part of the album Midnight Paradise
December 8, 2023
LabelPropheC Productions
BPM76
Melodicness
Acousticness
Valence
Danceability
Energy

Music Video

Music Video

Lyrics

ਰੰਗ ਸਾਰੇ ਨੀ ਤੂੰ ਫਿੱਕੇ ਫਿੱਕੇ ਕਰਦੀ
ਜਿਵੇਂ ਸੱਜੀ ਨੀ ਤੂੰ ਪਹਿਲੀ ਪਹਿਲੀ ਬਾਰ
ਕਿਹੜੇ ਗੱਬਰੂ ਤੇ ਗੱਬਰੂ ਤੇ ਮਰਦੀ
ਅੱਜ ਕਿਹਦੇ ਲਈ ਤੂੰ ਕੀਤੇ ਨੇ ਸ਼ਿੰਗਾਰ
ਫੁੱਲ ਰਾਹਵਾਂ ਚ ਵਿਛਾ ਦਵਾਂ ਮੈਂ ਤੇਰੇ
ਚੰਨ ਸਾਮਨੇ ਖੜਾ ਦਵਾਂ ਮੈਂ ਤੇਰੇ
ਫੁੱਲ ਰਾਹਵਾਂ ਚ ਵਿਛਾ ਦਵਾਂ ਮੈਂ ਤੇਰੇ
ਚੰਨ ਸਾਮਨੇ ਖੜਾ ਦਵਾਂ
ਚੁੰਨੀ ਦਾ ਲਪੇਟਾ ਅੜੀਏ
ਦਿਲ ਨਾ ਵਪਾਰ ਕਰਦੇ
ਹੁਸਨ ਤੇਰੇ ਦਾ ਅੜੀਏ
ਦਿਲੋਂ ਮੈਂ ਦੀਦਾਰ ਕਰਦੇ
ਕੰਨਾਂ ਵਾਲੇ ਵਾਲੇ ਤੇਰੀ ਗੱਲ ਚੁੰਮਦੇ
ਹੁਣ ਚੜ੍ਹੀਆਂ ਨੇ ਮੁਝ ਉੱਤੇ ਲਾਲੀਆਂ
ਇਕ ਤੇਰੀ ਇਕ ਤੇਰੀ ਅੱਖ ਕਾਸ਼ਨੀ
ਉੱਤੋ ਉੱਡ ਦਿਆ ਜ਼ੁਲਫਾਂ ਜੋ ਕਾਲੀਆਂ
ਰੰਗ ਸਾਰੇ ਨੀ ਤੂੰ ਫਿੱਕੇ ਫਿੱਕੇ ਕਰਦੀ
ਜਿਵੇਂ ਸੱਜੀ ਨੀ ਤੂੰ ਪਹਿਲੀ ਪਹਿਲੀ ਬਾਰ
ਕਿਹੜੇ ਗੱਬਰੂ ਤੇ ਗੱਬਰੂ ਤੇ ਮਰਦੀ
ਅੱਜ ਕਿਹਦੇ ਲਈ ਤੂੰ ਕੀਤੇ ਨੇ ਸ਼ਿੰਗਾਰ
ਫੁੱਲ ਰਾਹਵਾਂ ਚ ਵਿਛਾ ਦਵਾਂ ਮੈਂ ਤੇਰੇ
ਚੰਨ ਸਾਮਨੇ ਖੜਾ ਦਵਾਂ ਮੈਂ ਤੇਰੇ
ਫੁੱਲ ਰਾਹਵਾਂ ਚ ਵਿਛਾ ਦਵਾਂ ਮੈਂ ਤੇਰੇ
ਚੰਨ ਸਾਮਨੇ ਖੜਾ ਦਵਾਂ
ਅੱਖਾਂ ਤੈਥੋਂ ਜਾਨ ਨਾ ਸੰਭਾਲੀਆਂ
ਅੱਖੀ ਪਾਇਆ ਸੁਰਮਾ ਚਾੜ੍ਹੇ ਚੰਨ ਨੀ
ਧੌਣ ਸੁਰਾਹੀ ਉੱਤੇ ਸੋਨੇ ਵਾਲੀ ਗਾਨੀ
ਗੱਬਰੂ ਦੇ ਹੁਣ ਛੱਡ ਗਈ ਏ ਮੰਨ ਨੀ
ਕਿਸੇ ਹੋਰ ਹੀ ਜਹਾਨੋ ਆਈ ਲਗਦੀ
ਮੁੰਡਾ ਤਕੇ ਤੈਨੂੰ ਤਾਂ ਕਰਕੇ
ਨੀ ਤੂੰ ਪਰੀਆਂ ਤੋਂ ਵੱਧ ਸੋਹਣੀ
ਦਿਲ ਦਿੱਤਾ ਤੈਨੂੰ ਤਾਂ ਕਰਕੇ
ਰੰਗ ਸਾਰੇ ਨੀ ਤੂੰ ਫਿੱਕੇ ਫਿੱਕੇ ਕਰਦੀ
ਜਿਵੇਂ ਸੱਜੀ ਨੀ ਤੂੰ ਪਹਿਲੀ ਪਹਿਲੀ ਬਾਰ
ਕਿਹੜੇ ਗੱਬਰੂ ਤੇ ਗੱਬਰੂ ਤੇ ਮਰਦੀ
ਅੱਜ ਕਿਹਦੇ ਲਈ ਤੂੰ ਕੀਤੇ ਨੇ ਸ਼ਿੰਗਾਰ
ਫੁੱਲ ਰਾਹਵਾਂ ਚ ਵਿਛਾ ਦਵਾਂ ਮੈਂ ਤੇਰੇ
ਚੰਨ ਸਾਮਨੇ ਖੜਾ ਦਵਾਂ ਮੈਂ ਤੇਰੇ
ਫੁੱਲ ਰਾਹਵਾਂ ਚ ਵਿਛਾ ਦਵਾਂ ਮੈਂ ਤੇਰੇ
ਚੰਨ ਸਾਮਨੇ ਖੜਾ ਦਵਾਂ
(ਚੰਨ ਸਾਮਨੇ ਖੜਾ ਦਵਾ ਮੈਂ ਤੇਰੇ)
(ਚੰਨ ਸਾਮਨੇ ਖੜਾ ਦਵਾ ਮੈਂ ਤੇਰੇ)
(ਚੰਨ ਸਾਮਨੇ ਖੜਾ ਦਵਾ ਮੈਂ ਤੇਰੇ)
ਚੰਨ ਸਾਮਨੇ ਖੜਾ ਦਵਾਂ ਮੈਂ
ਇਸ ਗੱਬਰੂ ਦੀ ਅੱਖ ਵਿੱਚ ਤੂੰ
ਤੂੰ ਵੀ ਗੱਬਰੂ ਨਾ ਅੱਖ ਮਟਕਾ
ਇਸ ਗੱਬਰੂ ਦੀ ਅੱਖ ਵਿੱਚ ਤੂੰ
ਤੂੰ ਵੀ ਗੱਬਰੂ ਨਾ ਅੱਖ ਮਟਕਾ
ਇਸ ਗੱਬਰੂ ਦੀ ਅੱਖ ਵਿੱਚ ਤੂੰ
ਇਸ ਗੱਬਰੂ ਦੀ ਅੱਖ ਵਿੱਚ ਤੂੰ
ਤੂੰ ਵੀ ਗੱਬਰੂ ਨਾਲ ਅੱਖ ਮਟਕਾ
Written by: The PropheC
instagramSharePathic_arrow_out􀆄 copy􀐅􀋲

Loading...