Music Video

Diljit Dosanjh: Peaches (Official Music Video) Intense | Raj Ranjodh | Drive Thru
Watch {trackName} music video by {artistName}

Credits

PERFORMING ARTISTS
Diljit Dosanjh
Diljit Dosanjh
Vocals
COMPOSITION & LYRICS
Raj Ranjodh
Raj Ranjodh
Songwriter
PRODUCTION & ENGINEERING
Intense
Intense
Producer

Lyrics

ਅੱਖ ਆ ਨੀ ਤੇਰੇ ਲੱਕ 'ਤੇ ਤੇ ਤੂੰ ਕਮਲ਼ੇ ਬਣਾ ਕੇ ਰੱਖਤੇ ਗੱਲਾਂ ਬਿੱਲੋ ਚੱਕਵੀਂ ਜਿਹੀ feel ਦੀਆਂ ਅੱਖ ਤੇਰੀ ਡੂੰਘੀ ਜਿਹੀ ਝੀਲ ਦੀਆਂ ਗੁੱਤ ਤੇਰੀ ਜਿਵੇਂ ਸੱਪ ਨੀ ਮੁੰਡੇ ਲੈਂਦੇ ਤੇਰਾ ਨਾਂ ਬਿੱਲੋ ਜੱਪ ਨੀ ਬੁੱਲ੍ਹੀਆਂ ਨੂੰ ਸੋਹਣੀਏ ਗੁਲਾਬ ਕਹਾਂ ਚੜ੍ਹਿਆ ਹੁਸਨ ਬੇਹਿਸਾਬ ਕਹਾਂ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ ਓ, ਮੇਰੇ phone ਵਿੱਚ ਬਿੱਲੋ ਤੇਰੀਆਂ ਹੀ photo'an ਤੇ photo'an 'ਚ ਮੁੰਡੇ ਦਾ ਸਕੂਨ ਨੀ Raj ਤਾਂ ਰਕਾਨੇ ਤੈਨੂੰ ਧਰਤੀ ਤੋਂ ਵੇਖਦਾ ਐ ਜਗੇ ਜਿਵੇਂ ਅੰਬਰਾਂ 'ਤੇ moon ਨੀ ਨੀ ਤੂੰ ਐਨੀ ਐ ਹਸੀਨ, lit ਹੋ ਜਾਵੇ ਜ਼ਮੀਨ ਐਨੀ ਐ ਹਸੀਨ, lit ਹੋ ਜਾਵੇ ਜ਼ਮੀਨ ਅਸੀ ਜੀਨੇ ਆਂ ਬਿੱਲੋ ਨੀ ਤੇਰੇ ਕਰਕੇ ਨਸ਼ਾ ਜਿਹਾ full ਹੋ ਗਿਆ ਅੱਜ ਸੋਹਣੀ ਜਿਹੀ ਕੁੜੀ ਨੂੰ touch ਕਰਕੇ ਨਸ਼ਾ ਜਿਹਾ full ਹੋ ਗਿਆ ਸੋਹਣੀ ਜਿਹੀ ਕੁੜੀ ਨੂੰ touch ਕਰਕੇ ਨਸ਼ਾ ਜਿਹਾ full ਹੋ ਗਿਆ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ ਅੱਖਾਂ ਉੱਤੇ shade ਤੇਰੇ ਮਹਿੰਗੇ ਪਾਏ ਤੇਰੇ ਫ਼ਬਦੇ ਆਂ ਲਹਿੰਗੇ ਝੁਮਕੇ ਤਾਂ ਗੱਲ੍ਹਾਂ ਨਾਲ਼ ਖਹਿੰਦੇ ਗੱਭਰੂ ਦੀ ਜਾਨ ਕੱਢ ਲੈਂਦੇ ਓ, jean ਵਾਲ਼ੀ jacket'an ਦੇ ਨਾਲ਼ ਚੂੜੀਆਂ ਬੱਲੇ ਨੀ ਰਕਾਨੇ, matching'an ਨੇ ਪੂਰੀਆਂ ਦੋਸਾਂਝਾ ਵਾਲ਼ੇ ਨਾਲ਼ ਦੱਸ ਕਾਹਤੋਂ ਦੂਰੀਆਂ? ਅੱਜ ਪੁੱਛ ਲੈਣਾ ਤੈਨੂੰ ਹੱਥ ਫੜ ਕੇ ਨੀ ਨਸ਼ਾ ਜਿਹਾ full ਹੋ ਗਿਆ ਅੱਜ ਸੋਹਣੀ ਜਿਹੀ ਕੁੜੀ ਨੂੰ touch ਕਰਕੇ ਨਸ਼ਾ ਜਿਹਾ full ਹੋ ਗਿਆ ਸੋਹਣੀ ਜਿਹੀ ਕੁੜੀ ਨੂੰ touch ਕਰਕੇ ਨਸ਼ਾ ਜਿਹਾ full ਹੋ ਗਿਆ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ
Writer(s): Raj Ranjodh, Aneil Singh Kainth Lyrics powered by www.musixmatch.com
instagramSharePathic_arrow_out