album cover
4 AM
12,691
Indian Pop
4 AM was released on September 24, 2021 by TreeHouse V.H.T as a part of the album 4 AM - Single
album cover
Release DateSeptember 24, 2021
LabelTreeHouse V.H.T
Melodicness
Acousticness
Valence
Danceability
Energy
BPM127

Music Video

Music Video

Credits

PERFORMING ARTISTS
Mickey Singh
Mickey Singh
Lead Vocals
Jonita Gandhi
Jonita Gandhi
Lead Vocals
COMPOSITION & LYRICS
Mickey Singh
Mickey Singh
Songwriter
Jonita Gandhi
Jonita Gandhi
Songwriter
Jay Skilly
Jay Skilly
Songwriter
PRODUCTION & ENGINEERING
Mickey Singh
Mickey Singh
Producer

Lyrics

[Verse 1]
ਲੇਕੇ ਯਾਰਾਂ ਦਿਲ ਤੇਰਾ ਬਾਈ ਗਈ
ਸੋਨਿਆਂ ਨੂੰ ਮਾਰ ਦੇ ਨੇ ਸੋਨਿਆਂ ਦੇ ਨੈਨ
[Verse 2]
ਓਹ ਗੱਲ ਕਰਾਂ ਕਿ ਮੈਂ ਤੇਰੇ ਅੱਖਾਂ ਵਾਲੀ
ਰਾਤੀ ਚਾਰ ਵਜੇ ਮਿਲਣੇ ਦੀ ਕਾਲੀ ਸੋਣੀਏ
ਤੂੰ ਹੀ ਦੱਸ ਦੇ ਏ ਜਾਦੂ ਜਿਹੜਾ ਕੀਤਾ
ਇੰਜ ਲੱਗਦਾ ਨਸ਼ੇ ਦੀ ਗੋਲੀ ਖਾਲੀ ਸੋਣੀਏ
[Verse 3]
ਤੂੰ ਤਾਂ ਜਾਣਦਾ ਏ ਨੀ ਰਾਜ਼ ਮੇਰੇ ਵੀ ਨੇ ਕਈ
ਸਿੱਧਾ ਨੈਣਾਂ ਨਾਲ ਕਰਾਂ ਬੁਰਾ ਹਾਲ
ਸੀਨੇ ਅੱਗ ਲੱਗੀ ਜਾਵੇ ਜੀਵੇਂ ਰਾਤ ਲੰਗੀ ਜਾਵੇ
ਜਿਹੜੀ ਬਾਕੀ ਦੀ ਬਿਤਾਉਣੀ ਤੇਰੇ ਨਾਲ
[Verse 4]
ਹੋਵੀਂ ਨਾ ਲੇਟ ਹੋਵੀਂ ਨਾ ਲੇਟ
We ain't got a lotta time
ਕਰਾਂ ਮੈਂ ਵੇਟ ਕਰਾਂ ਮੈਂ ਵੇਟ
I've been waiting all night
[Verse 5]
ਸੋ ਵੀ ਨਾ ਤੂੰ ਸੋ ਵੀ ਨਾ ਤੂੰ
ਆਈਮਾ ਟੇਕ ਯੂ ਫੋਰ ਏ ਰਾਈਡ
ਖੋ ਵੀ ਨਾ ਤੂੰ ਖੋ ਵੀ ਨਾ ਤੂੰ
ਚੱਲ ਦਿਆ ਜੇਹੜੀ ਵਾਈਬ
[Verse 6]
ਇਕ ਅਲ੍ਹੜ ਜਾਈ ਦਿਲ ਲੇ ਗਈ
ਲੇਕੇ ਯਾਰਾਂ ਦਿਲ ਤੇਰਾ ਬਾਈ ਗਈ
ਸਾਨੂੰ ਵੀ ਨਾ ਆਵੇ ਹੁਣ ਚੈਨ
ਸੋਨਿਆਂ ਨੂੰ ਮਾਰ ਦੇ ਨੇ ਸੋਨਿਆਂ ਦੇ ਨੈਨ
[Verse 7]
ਇਕ ਅਲ੍ਹੜ ਜਾਈ ਦਿਲ ਲੇ ਗਈ
ਲੇਕੇ ਯਾਰਾਂ ਦਿਲ ਤੇਰਾ ਬਾਈ ਗਈ
ਸਾਨੂੰ ਵੀ ਨਾ ਆਵੇ ਹੁਣ ਚੈਨ
ਸੋਨਿਆਂ ਨੂੰ ਮਾਰ ਦੇ ਨੇ ਸੋਨਿਆਂ ਦੇ ਨੈਨ
[Verse 8]
ਲਗਨਾ ਨੀ ਦਿਲ ਤੇਰਾ ਮੇਰੇ ਤੋਂ ਬਗੈਰ ਜੇ ਮੈਂ
ਮਨ ਵਾਲੀ ਗੱਲ ਕੰਨ ਵਿੱਚ ਕੇਹ ਗਿਆ
ਕਹਿਣ ਲੱਗੇ ਸੋਚ ਲੀ ਤੂੰ ਕਹੀਂ ਵਿੱਚ ਹੋਸ਼ ਨੀ ਤੂੰ
ਵਾਪਸ ਨੀ ਹੋਣਾ ਜੋ ਕੰਨੀ ਕੇਹ ਗਿਆ
[Verse 9]
ਜਿੰਦ ਤੇਰੇ ਉੱਤੇ ਵਾਰ ਦੂ
ਸੁਪਨੇ ਸਵਾਰ ਦੂ
ਹਿੱਲ ਤੇ ਮਕਾਨ ਹੋਵੇ
ਤੂੰ ਹੀ ਮੇਰੀ ਜਾਨ ਹੋਵੇ
[Verse 10]
ਗੱਡੀ ਤੇ ਮਕਾਨ ਦੀ
ਗੱਲ ਜੱਟਾ ਕੱਲ੍ਹ ਦੀ
ਅੱਜ ਮੈਨੂੰ ਤੂੰ ਹੀ ਚਾਹੀਦਾ ਹਾਏ
[Verse 11]
ਹੋਵੀਂ ਨਾ ਲੇਟ ਹੋਵੀਂ ਨਾ ਲੇਟ
We ain't got a lotta time
ਕਰਾਂ ਮੈਂ ਵੇਟ ਕਰਾਂ ਮੈਂ ਵੇਟ
I've been waiting all night
[Verse 12]
ਸੋ ਵੀ ਨਾ ਤੂੰ ਸੋ ਵੀ ਨਾ ਤੂੰ
ਆਈਮਾ ਟੇਕ ਯੂ ਫੋਰ ਏ ਰਾਈਡ
ਖੋ ਵੀ ਨਾ ਤੂੰ ਖੋ ਵੀ ਨਾ ਤੂੰ
ਚੱਲ ਦਿਆ ਜੇਹੜੀ ਵਾਈਬ
[Verse 13]
ਇਕ ਅਲ੍ਹੜ ਜਾਈ ਦਿਲ ਲੇ ਗਈ
ਲੇਕੇ ਯਾਰਾਂ ਦਿਲ ਤੇਰਾ ਬਾਈ ਗਈ
ਸਾਨੂੰ ਵੀ ਨਾ ਆਵੇ ਹੁਣ ਚੈਨ
ਸੋਨਿਆਂ ਨੂੰ ਮਾਰ ਦੇ ਨੇ ਸੋਨਿਆਂ ਦੇ ਨੈਨ
Written by: Jay Skilly, Jonita Gandhi, Mickey Singh
instagramSharePathic_arrow_out􀆄 copy􀐅􀋲

Loading...