album cover
BORN READY
album cover
BORN READY was released on January 25, 2023 by Jazzy B Records as a part of the album Born Ready
January 25, 2023
LabelJazzy B Records
BPM69
Melodicness
Acousticness
Valence
Danceability
Energy

Music Video

Music Video

Lyrics

Yeah zeus
ਜੈਜ਼ੀ ਬੀ
ਬ੍ਰੀ ਬਿਆਸੇ
ਇਹ ਯੇਹ!
ਛਿੱਟੇ ਨੀ ਮਾਰੇ ਆਏ
ਮਿਹਨਤਾਂ ਦੇ ਨਾਲ ਅੱਗੇ
ਏਮ ਤੇ ਸੀ ਅੱਖ ਰੱਖੀ
ਦੇਖਿਆ ਨੀ ਸੱਜੇ ਖੱਬੇ
ਨਿੱਕੀਆਂ ਅੱਖਾਂ ਦੇ ਵਿੱਚ
ਖ਼ਾਬ ਲੈਕੇ ਵੱਟੇ ਵਡੇ
ਸਬਰ ਨਾ ਚੱਲੇ ਕਦੇ
ਕਿਸੇ ਦੇ ਨੀ ਹਾੜੇ ਕੱਢੇ
ਕਈ ਆਏ ਕਈ ਗਏ
ਚੰਗਾ ਮਾੜਾ ਟਾਈਮ ਦੇਖ
ਅੱਸੀ ਰਹੇ ਕੂਲ ਪਰ
ਵੈਰੀਆਂ ਨੂੰ ਲੱਗਾ ਸੇਕ
ਮੌਕਾ ਰੱਬ ਦਿੰਦਾ
ਇਕ ਦਿਨ ਗੇਮ ਪਾਉਣ ਦੇ ਲਈ
ਜੱਗ ਉੱਤੇ ਆਏ ਨਹੀਓ
ਟਾਈਮ ਜੇਹਾ ਤਪਾਉਣ ਦੇ ਲਈ
ਜੱਟ ਆਇਆ ਜੱਟ ਆਇਆ
ਦੁਨੀਆ ਤੇ ਛਾਉਣ ਦੇ ਲਈ
ਜੱਗ ਉੱਤੇ ਆਏ ਨਹੀਓ
ਟਾਈਮ ਜੇਹਾ ਤਪਾਉਣ ਦੇ ਲਈ
ਜੱਟ ਆਇਆ ਜੱਟ ਆਇਆ
ਦੁਨੀਆ ਤੇ ਛਾਉਣ ਦੇ ਲਈ
I got that shit from the bottom
Just got to my mama, she know she created a problem
But she was the shit when she met me, so what you expect?
ਆਈ ਟੋਲਡ ਹਰ ਕੰਸੀਡਰ ਇੱਟ ਕਰਮਾ ਐਂਡ ਵੀ ਬੀ ਆਲਰਾਈਟ ਲਾਈਕ ਹਾਕੂਨਾ ਮਟਾਟਾ
I got no worries, don't care 'bout the drama
ਆਈ ਹੈਡ ਇੰਟੈਂਸ਼ਨਜ਼ ਤੋਂ ਸਟਾਰਟ ਅੱਪ ਅ ਬਿਜ਼ਨੈਸ ਐਂਡ ਟੇਕ ਕੇਅਰ ਆਫ਼ ਮਾਈ ਕਿਡਜ਼ ਐਂਡ ਜਸਟ ਸਟੈਕ ਅੱਪ ਦਾ ਕੌਮਾਜ਼
I did it, i don't give a fuck 'bout a witness
Wasn't nobody there, i was runnin' through trenches
ਆਈ ਮੇਡ ਇੱਟ ਆਊਟ, ਸੋ ਯੂ ਨੋ ਆਈ'ਮ ਦਾ ਲਿੱਟੈਸਟ
I stay on the court, i don't fuck with the benches
I made a mile out of just a few inches
ਆਈ ਥੌਟ ਆਈ ਵਾਜ਼ ਡ੍ਰੀਮਿਨ' ਟਿਲ ਆਈ ਫੈਲਟ ਦਾ ਪਿਨਚਿਜ਼
And i always knew i'd be livin' the fantasy
ਸੀ ਨਾਓ ਆਈ'ਮ ਓਨ ਫੀਚਰਸ ਵਿਦ ਲੀਡਰਸ ਲਾਈਕ ਜੈਜ਼ੀ ਬੀ
ਸੁੱਖਾਂ ਦੇ ਵਿੱਚ ਸਾਰੇ
ਨੇਹੜੇ ਨੇਹੜੇ ਲਗਦੇ ਨੇ
ਦੁੱਖਾਂ ਦੇ ਵਿੱਚ ਦੂਰ
ਆਪਣੇ ਵੀ ਭੱਜਦੇ ਨੇ
ਬਾਪੂ ਦੀ ਇੱਕ ਗੱਲ
ਸਾਡਾ ਆਪਾਂ ਚੇਤੇ ਰੱਖੀ
ਵਰਤੇ ਨੀ ਪੁੱਤ ਜੇਹੜੇ
ਲੋੜੋਂ ਜ਼ਿਆਦਾ ਗੱਜਦੇ ਨੇ
ਹੋਣ ਲਈ ਸਵਾਰ ਪਹਿਲਾਂ
ਡਿੱਗਣਾ ਵੀ ਪੈਂਦਾ ਵੀਰੇ (ਵੀਰੇ)
ਵੀਜੋ ਜੋ ਫਲ ਬਣਨ ਲਈ
ਬੂਟਾ ਟਾਈਮ ਲੈਂਦਾ ਵੀਰੇ
ਹਾਰਾ ਵੀ ਇੰਪੋਰਟੈਂਟ
ਬੰਦੇ ਨੂੰ ਜਤਾਉਣ ਦੇ ਲਈ
ਜੱਗ ਉੱਤੇ ਆਏ ਨਹੀਓ
ਟਾਈਮ ਜੇਹਾ ਤਪਾਉਣ ਦੇ ਲਈ
ਜੱਟ ਆਇਆ ਜੱਟ ਆਇਆ
ਦੁਨੀਆ ਤੇ ਛਾਉਣ ਦੇ ਲਈ
ਜੱਗ ਉੱਤੇ ਆਏ ਨਹੀਓ
ਟਾਈਮ ਜੇਹਾ ਤਪਾਉਣ ਦੇ ਲਈ
ਜੱਟ ਆਇਆ ਜੱਟ ਆਇਆ
ਦੁਨੀਆ ਤੇ ਛਾਉਣ ਦੇ ਲਈ
ਜੱਗ ਉੱਤੇ ਆਏ ਨਹੀਓ
ਟਾਈਮ ਜੇਹਾ ਤਪਾਉਣ ਦੇ ਲਈ
ਜੱਟ ਆਇਆ ਜੱਟ ਆਇਆ
ਦੁਨੀਆ ਤੇ ਛਾਉਣ ਦੇ ਲਈ
Now i say i been a boss, oh
ਨਾਓ ਇੱਟ'ਸ ਟਾਈਮ ਤੋਂ ਫਿਨਿਸ਼ ਯਾਲ ਹੋਸ
ਆਈ ਬੀਨ ਵੇਟਿਨ' ਫੋਰ ਅ ਬਿੱਚ ਤੋਂ ਬੱਸਟ ਬੈਕ, ਦੈਟ ਏਨ'ਟ ਈਵਨ ਇਨ ਯ'ਆਲ ਹੋਜ਼
All of that talkin' is not of importance
ਆਈ ਸਟਾਰਟਡ ਵਿਦ ਪੋਰਸ਼ੇਸ ਐਂਡ ਮੇਡ ਮੀ ਅ ਫਾਰਚੂਨ
And i'm barely done, i'm just stickin' a fork in
To see if you **** can reach my performance
I lay 'em down and i'm leavin' 'em dormant
Rich **** callin', he mad i ignored it
You got some money, but not like my **** do
Tell you the truth, you can't even afford it
ਜੈਜ਼ੀ ਬੀ
Zeus
ਬ੍ਰੀ ਬਿਆਸੇ
ਹੱਥ ਪੈਰ ਉੱਗੇ ਤੇ ਨਾ
ਦੋਸ਼ ਕਿਓਂ ਮੌਕੱਦਰਾਂ ਨੂੰ
ਉੱਗਣਾ ਜਨਾਨੇ ਉੱਗ
ਪਾੜ ਪੈਂਦੇ ਪੱਥਰਾਂ ਨੂੰ
ਜਿਹਦੇ ਬਣਾਇਆ ਬਾਬਾ
ਆਪੇ ਬੇੜੀ ਬੰਨੇ ਲਾ ਦੂ
ਕਮਲ ਖਰੌਦ ਬੱਸ
ਮਾਹੜੀ ਚੱਲੇ ਅੱਖਰਾਂ ਨੂੰ
ਅੱਪ ਡਾਊਨ ਆਏ ਗਏ
ਪਰ ਕਦੇ ਟੁੱਟਿਆ ਨੀ
ਥੰਮ੍ਹ ਤਾਂ ਜ਼ਰੂਰ ਲਿਆ
ਪਰ ਕਦੇ ਰੁਕਿਆ ਨੀ
ਖੋਣਾ ਵੀ ਏ ਪੈਂਦਾ ਪਹਿਲੇ
ਬਾਜ ਕੁਝ ਪਾਉਣ ਦੇ ਲਈ
ਜੱਗ ਉੱਤੇ ਆਏ ਨਹੀਓ
ਟਾਈਮ ਜੇਹਾ ਤਪਾਉਣ ਦੇ ਲਈ
ਜੱਟ ਆਇਆ ਜੱਟ ਆਇਆ
ਦੁਨੀਆ ਤੇ ਛਾਉਣ ਦੇ ਲਈ
ਜੱਗ ਉੱਤੇ ਆਏ ਨਹੀਓ
ਟਾਈਮ ਜੇਹਾ ਤਪਾਉਣ ਦੇ ਲਈ
ਜੱਟ ਆਇਆ ਜੱਟ ਆਇਆ
ਦੁਨੀਆ ਤੇ ਛਾਉਣ ਦੇ ਲਈ
ਜੱਗ ਉੱਤੇ ਆਏ ਨਹੀਓ
ਟਾਈਮ ਜੇਹਾ ਤਪਾਉਣ ਦੇ ਲਈ
ਜੱਟ ਆਇਆ ਜੱਟ ਆਇਆ
ਦੁਨੀਆ ਤੇ ਛਾਉਣ ਦੇ ਲਈ
Zeus!
ਜੈਜ਼ੀ ਬ!
Written by: Baljit Singh Padam, Bri Biase, Jazzy B, Kamal Kharoud
instagramSharePathic_arrow_out􀆄 copy􀐅􀋲

Loading...