album cover
Soorma 2 (From "Born Ready")
album cover
Soorma 2 (From "Born Ready") was released on January 23, 2023 by Jazzy B Records as a part of the album Soorma 2 (From "Born Ready") - Single
January 23, 2023
LabelJazzy B Records
BPM
Melodicness
Acousticness
Valence
Danceability
Energy

Lyrics

ਹੋ ਲਾ ਲਈਏ ਜੇ ਯਾਰੀ ਤਾਂ ਨਿਭਾਉਣੇ ਆ ਬਥੇਰੀ
ਹੰਮਰ ਚ ਮਹਿਫ਼ਿਲ ਸਜਾਉਣੇ ਆ ਬਥੇਰੀ
ਹੋ ਲਾ ਲਈਏ ਜੇ ਯਾਰੀ ਤਾਂ ਨਿਭਾਉਣੇ ਆ ਬਥੇਰੀ
ਹੰਮਰ ਚ ਮਹਿਫ਼ਿਲ ਸਜਾਉਣੇ ਆ ਬਥੇਰੀ
ਯਾਰਾਂ ਮਿੱਤਰਾਂ ਦੇ ਨਾਲ ਲੁਟੀਏ ਬਹਾਰਾਂ
ਜਾਣਦਾ ਏ ਸਾਨੂੰ ਸਾਰਾ ਸ਼ਹਿਰ ਤੇ ਗ੍ਰਾਮ
ਹੋ ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ
ਕਿਸੇ ਤੋਂ ਵੀ ਪੁੱਛ ਲੀ ਤੂੰ ਸੂਰਮੇ ਦਾ ਨਾ
ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ
ਕਿਸੇ ਤੋਂ ਵੀ ਪੁੱਛ ਲੀ ਤੂੰ ਸੂਰਮੇ ਦਾ ਨਾ
ਸੂਰਮੇ ਦਾ ਨਾ ਸੂਰਮੇ ਦਾ ਨਾ
ਕੇਹੜਾ ਜੰਮ ਪਿਆ ਸੂਰਮਾ
ਹੋ ਕੱਲਾ ਕੱਲਾ ਮਾਪਿਆਂ ਦਾ ਪੁੱਤ ਬੱਲੀਏ ਨੀ
ਚਾਲੀ ਕਿੱਲੇ ਆਂ ਜ਼ਮੀਨ ਕੱਲੇ ਜੱਟ ਦੀ
ਮੇਰੇ ਨਾ ਦੀ ਨੰਬਰ ਪਲੇਟ ਮੇਰੀ ਗੱਡੀ ਪਿੱਛੇ
ਸੜਕਾਂ ਤੇ ਫਿਰੇ ਧੂੜਾ ਪੱਟਦੀ
ਹਰ ਮੁਟਿਆਰ ਫਿਰੇ ਦਿਲ ਚ ਸੋਚ ਦੀ
ਹਰ ਮੁਟਿਆਰ ਫਿਰੇ ਦਿਲ ਚ ਸੋਚ ਦੀ
ਕਿੱਦਾਂ ਕਰਾਂ ਚੰਦਰੇ ਨੂੰ ਜ਼ੁਲਫਾਂ ਦੀ ਛਾਂ
ਹੋ ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ
ਕਿਸੇ ਤੋਂ ਵੀ ਪੁੱਛ ਲੀ ਤੂੰ ਸੂਰਮੇ ਦਾ ਨਾ
ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ
ਕਿਸੇ ਤੋਂ ਵੀ ਪੁੱਛ ਲੀ ਤੂੰ ਸੂਰਮੇ ਦਾ ਨਾ
ਸੂਰਮੇ ਦਾ ਨਾ ਸੂਰਮੇ ਦਾ ਨਾ
ਕੇਹੜਾ ਜੰਮ ਪਿਆ ਸੂਰਮਾ
ਹੋ ਖਿੱਚ ਕੇ ਰੱਖ ਲਿੱਤਰਾਂ ਵਾਲਿਆ!
ਕਾਰੋਬਾਰ ਚੰਗਾ ਖੁੱਲ੍ਹੀ ਡੁੱਲ੍ਹੀ ਆ ਕਮਾਈ
ਮਾਂਝਾ ਪੰਜ ਸੱਤ ਘਰ ਚ ਲਬੇਰੀਆਂ
ਕਲਾਸ ਬੰਦਿਆਂ ਨਾਲ ਯੂਕੇ ਅਮਰੀਕਾ ਤਕ
ਫੋਨ ਉੱਤੇ ਗੱਲਾਂ ਹੋਣ ਮੇਰੀਆਂ
ਹਰ ਮਹਿਕਮੇ ਦੇ ਵਿੱਚ ਆਉਣੀ ਜਾਣੀ ਸਾਡੀ
ਹਰ ਮਹਿਕਮੇ ਦੇ ਵਿੱਚ ਆਉਣੀ ਜਾਣੀ ਸਾਡੀ
ਪਹੁੰਚ ਜਾਈਏ ਝੱਟ ਅੱਸੀ ਪਹੁੰਚ ਵਾਲੀ ਥਾਂ
ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ
ਕਿਸੇ ਤੋਂ ਵੀ ਪੁੱਛ ਲੀ ਤੂੰ ਸੂਰਮੇ ਦਾ ਨਾ
ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ
ਕਿਸੇ ਤੋਂ ਵੀ ਪੁੱਛ ਲੀ ਤੂੰ ਸੂਰਮੇ ਦਾ ਨਾ
ਸੂਰਮੇ ਦਾ ਨਾ ਸੂਰਮੇ ਦਾ ਨਾ
ਕੇਹੜਾ ਜੰਮ ਪਿਆ ਸੂਰਮਾ
ਇੱਕ ਨਸ਼ਾ ਤੇਰੇ ਰੂਪ ਦਾ ਨੀ ਮੇਰੀ ਅੱਖ ਚ
ਮੇਰੀ ਅੱਖ ਚ ਝਲਕਦਾ ਰਹਿੰਦਾ
ਨੀ ਦੂਜਾ ਨਸ਼ਾ ਡਾਲਰਾਂ ਦਾ ਦਿੰਦਾ ਸੌਣ ਨਾ
ਦਿੰਦਾ ਸੌਣ ਨਾ ਢੋਲੇ ਦੀਏ ਲਾਈਏ
ਆਖੇ ਤਾਰਾ ਮੁਠਾਦਿਆਂ ਦਾ ਬੱਲੀਏ
ਬੱਲੀਏ ਬੋਤਲ ਫੜਾ ਦੇ ਖੋਲ ਕੇ ਨੀ ਉੱਡ ਚੱਲੀਏ
ਬੋਤਲ ਫੜਾ ਦੇ ਖੋਲ ਕੇ ਨੀ ਉੱਡ ਚਲੀਏ
ਉੱਡ ਚੱਲੀਏ ਨੀ ਉੱਡ ਚੱਲੀਏ
ਟੋਰ ਸ਼ੋਰ ਬੜੀ ਸਾਡੀ ਠਾਠ ਤੇ ਨਵਾਬਾਂ ਵਾਲੀ
ਪਿੰਡ ਲੰਬੇ ਉੱਚੀਆਂ ਉਡਾਰੀਆਂ
ਜੰਡੂ ਲਿੱਤਰਾਂ ਦਾ ਸਾਡਾ ਯਾਰ ਹੈ ਪੁਰਾਣਾ
ਓਹਦੇ ਨਾਲ ਕਾਇਮ ਰੇਹਾਨ ਸਰਦਾਰੀਆਂ
ਨਿੱਤਰੀ ਸ਼ਰਾਬ ਨਾਲੋਂ ਵਡ ਦਿਲ ਸਾਫ ਓਹਦਾ
ਨਿੱਤਰੀ ਸ਼ਰਾਬ ਨਾਲੋਂ ਵਡ ਦਿਲ ਸਾਫ ਓਹਦਾ
ਪਿਆਰ ਵਾਲੇ ਦਿਲ ਵਿੱਚ ਪਿਆਰ ਦਾ ਜਣਾ
ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ
ਕਿਸੇ ਤੋਂ ਵੀ ਪੁੱਛ ਲੀ ਤੂੰ ਸੁਰਮੇ ਦਾ ਨਾ
ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ
ਕਿਸੇ ਤੋਂ ਵੀ ਪੁੱਛ ਲੀ ਤੂੰ ਸੁਰਮੇ ਦਾ ਨਾ
ਸੂਰਮੇ ਦਾ ਨਾ ਸੂਰਮੇ ਦਾ ਨਾ
ਕੇਹੜਾ ਜੰਮ ਪਿਆ ਸੂਰਮਾ
Written by: Aman Hayer, Baljit Singh Padam, Jandu Litranwalia, Jazzy B
instagramSharePathic_arrow_out􀆄 copy􀐅􀋲

Loading...