album cover
Judaa
album cover
Judaa was released on April 14, 2023 by Sky Digital as a part of the album Versatile
April 14, 2023
LabelSky Digital
BPM
Melodicness
Acousticness
Valence
Danceability
Energy

Lyrics

ਤੈਨੂੰ ਚੰਨਾ ਮੰਨਿਆ ਸੀ ਮੈਂ ਸਹਾਰਾ ਵੇ
ਇੰਨੀ ਛੇਤੀ ਛੱਡ ਗਏ ਓਹ ਸਾਥ ਯਾਰਾਂ ਵੇ
ਪਤਾ ਤੂੰ ਤਾਂ ਜ਼ਿੰਦਗੀ ਚ ਅੱਗੇ ਵੱਧ ਗਿਆ
ਮੈਂ ਤਾਂ ਅੱਜ ਵੇ ਹਾਂ ਓੱਥੇ ਹੀ ਖੜਾ
ਦੁਨੀਆਂ ਨੇ ਕਿੱਥੇ ਦੇਣਾ ਮਿਲਣ
ਹੋ ਸਕੇਆਂ ਤਾਂ ਸੁਪਨੇ ਚ ਲਵੀਂ ਗੱਲ ਲਾ
ਹੋਇਆ ਕਿ ਜੇਹ ਹੋਏ ਆ ਜੁਦਾ
ਵੇ ਯਾਰਾਂ ਤੂੰ ਤੇ ਯਾਦਾਂ ਚ ਰਹੇਗਾ ਸਦਾ
ਹੋਇਆ ਕਿ ਜੇਹ ਹੋਏ ਆ ਜੁਦਾ
ਵੇ ਯਾਰਾਂ ਤੂੰ ਤੇ ਯਾਦਾਂ ਚ ਰਹੇਗਾ ਸਦਾ
ਕਈ ਵਾਰੀ ਸੋਚਾ ਕਾਹਤੋਂ ਮੁੜ ਹੋਈ ਗੱਲ ਨੀ
ਕਈ ਵਾਰੀ ਸੋਚਾ ਕਾਹਤੋਂ ਮੁੜ ਆਇਆ ਕੱਲ੍ਹ ਨੀ
ਕਹਿੰਦੀ ਸੀ ਕਿ ਤੇਰਾ ਹਾਸਾ ਚੰਗਾ ਲੱਗਦਾ ਏ
ਯਾਰਾਂ ਹੁਣ ਕਿਹਨੂੰ ਹੱਸ ਕੇ ਦੱਸਾਂ
ਉਮਰ ਆ ਨਿਭਾਉਣ ਦੇ ਤਾਂ ਲਾਰੇ ਬੱਸ ਰਹਿ ਗਏ
ਅੱਸੀ ਮਾਣਾਂ ਚ ਹੀ ਕੁੱਟ ਲਏ ਚਾਹ
ਹੋਇਆ ਕਿ ਜੇਹ ਹੋਏ ਆ ਜੁਦਾ
ਵੇ ਯਾਰਾਂ ਤੂੰ ਤੇ ਯਾਦਾਂ ਚ ਰਹੇਗਾ ਸਦਾ
ਹੋਇਆ ਕਿ ਜੇਹ ਹੋਏ ਆ ਜੁਦਾ
ਵੇ ਯਾਰਾਂ ਤੂੰ ਤੇ ਯਾਦਾਂ ਚ ਰਹੇਗਾ ਸਦਾ
ਬੈਠ ਕੇ ਸੋਚੀ ਕਿ ਤੂੰ ਕਿ ਖੋਇਆ ਮੈਂ ਕਿ ਖੋਇਆ
ਦਿਲ ਏ ਹੌਲ ਭਾਵੇਂ ਯਾਰਾਂ ਜਿੰਨਾ ਕੁੱਛ ਹੋਇਆ
ਸਾਨੂੰ ਤੇਰੇ ਕਿੱਤੇ ਵਾਅਦੇ ਸਾਰੇ ਮਾਰ ਜਾਣਗੇ
ਕੱਠੇ ਬੈਠ ਗਿਣੇ ਜੇਹੜੇ ਤਾਰੇ ਮਾਰ ਜਾਣਗੇ
ਤੈਨੂੰ ਖੋਣੋ ਡਰਦਾ ਸੀ ਚੰਨਾ ਮੇਰਿਆ
ਵੇ ਚੁੱਪ ਤੇਰੇ ਮੂਹਰੂ ਬੈਠਾ ਸੀ ਮੈਂ ਤਾਂ
ਕਿੱਥੇ ਹੱਥ ਆਉਣੇ ਹੁਣ ਮੁੜ ਕੇ ਸਜਨ
ਗ੍ਰੇਵਾਲਾ ਕਿੱਤਾ ਇਸ਼ਕ ਗੁਨਾਹ
ਹੋਇਆ ਕਿ ਜੇਹ ਹੋਏ ਆ ਜੁਦਾ
ਵੇ ਯਾਰਾਂ ਤੂੰ ਤੇ ਯਾਦਾਂ ਚ ਰਹੇਗਾ ਸਦਾ
ਹੋਇਆ ਕਿ ਜੇਹ ਹੋਏ ਆ ਜੁਦਾ
ਵੇ ਯਾਰਾਂ ਤੂੰ ਤੇ ਯਾਦਾਂ ਚ ਰਹੇਗਾ ਸਦਾ
Written by: Zehr Vibe
instagramSharePathic_arrow_out􀆄 copy􀐅􀋲

Loading...