album cover
Secret
album cover
Secret was released on November 30, 2022 by Sky Digital as a part of the album Addiction - EP
November 30, 2022
LabelSky Digital
BPM93
Melodicness
Acousticness
Valence
Danceability
Energy

Music Video

Music Video

Lyrics

ਓਹ ਲੱਖ ਡਾਲਰ ਦੀ ਆਈਸ ਬਿੱਲੋ
ਰੋਲੀ ਦੇ ਸਮੇਂ
ਤਾਰੇ ਦਿਸਦੇ ਛੱਤਾਂ ਚੋਂ
ਰਥ ਜੱਟਾਂ ਦਾ ਏ ਰੇਤ
ਓਹ ਮੂਹਰੇ ਖੰਭ ਵਾਲਾ ਲੋਗੋ
ਤਾ ਕਲੇਜੇ ਠੰਡ ਪਾਉਂਦਾ
ਸੌਖੀ ਜਾਨੀ ਖਾਨੀ ਨੱਡੀ
ਕਿੱਥੇ ਗੱਡੀ ਚ ਬਿਠਾਉਂਦਾ
ਓਹ ਯਾਰ ਨੇੜੇ ਦਿਲ ਦੇ
ਤੇ ਵੈਰੀ ਲਾਏ ਖੁੰਜੇ
ਓਹ ਗਹਿਰੇ ਬਹਿਕੇ ਅੱਲ੍ਹੜਾਂ ਦੇ
ਹੰਜੂ ਨਹੀਓ ਪੂੰਝੇ
ਓਹ ਜਾਨ ਸਾਡੀ ਡੇਅ ਨਾਈਟ
ਰਿਸਕਾਂ ਤੇ ਜੁੰਜੇ
ਓਹ ਡਾਲਰ ਗੂੰਜੇ
ਗੁੱਚੀ ਦੀ ਜੁੱਤੀ ਤੇ ਲਾਏ ਸੋਲੇ ਦੇ
ਰਕਾਨੇ ਘੱਟ ਬੋਲਦੇ
ਹਿੱਕਾਂ ਹੀ ਬੱਸ ਖੋਲਦੇ
ਜਿੰਨੇ ਵੀ ਨਾਲ ਖੜੇ ਨੇ
ਨਾ ਪੈਰ ਕਦੇ ਡੋਲ'ਦੇ
ਨਾ ਮੌਕੇ ਉੱਤੋ ਨੱਸ'ਦੇ
ਕਿਓਂ ਮੱਠਾ ਮੱਠਾ ਹੱਸਦੇ
ਇਹ ਕਿਸੇ ਨੂੰ ਨਾ ਦੱਸਦੇ
ਨਾ ਸਿਕ੍ਰੇਟ ਖੋਲ ਦੇ
ਰਕਾਨੇ ਘੱਟ ਬੋਲਦੇ
ਹਿੱਕਾਂ ਹੀ ਬੱਸ ਖੋਲਦੇ
ਜਿੰਨੇ ਵੀ ਨਾਲ ਖੜੇ ਨੇ
ਨਾ ਪੈਰ ਕਦੇ ਡੋਲ'ਦੇ
ਨਾ ਮੌਕੇ ਉੱਤੋ ਨੱਸ'ਦੇ
ਕਿਓਂ ਮੱਠਾ ਮੱਠਾ ਹੱਸਦੇ
ਇਹ ਕਿਸੇ ਨੂੰ ਨਾ ਦੱਸਦੇ
ਨਾ ਸਿਕ੍ਰੇਟ ਖੋਲ ਦੇ
ਓਹ ਚਾਂਦੀ ਰੰਗੀ ਡੱਬੀ
ਵਿਚੋ ਸੋਨੇ ਰੰਗੀ ਖਾਕੇ
ਅੱਖਾਂ ਚੜ੍ਹੀਆਂ ਤੇ ਬੁੱਲ ਨੇ ਮਿਊਟ ਸੋਹਣੀਏ
ਹੋ ਗੱਡੀ ਫਿਰੇ ਚੱਲਦੀ ਆ
ਘੋੜੇ ਵਾਲੀ ਚਾਲ
ਓਹਦੋਂ ਸ਼ੇਰੀਡਨ ਬਣੇ ਗੇੜੀ ਰੂਟ ਸੋਹਣੀਏ
ਜੇਹੜਿਆਂ ਜੱਟਾਂ ਨੂੰ ਪਿੰਡ ਵੈਲੀ ਦੱਸਦਾ
ਫਿਰਦੀ ਤੂੰ ਦੱਸੀ ਕਿਊਟ ਸੋਹਣੀਏ
ਓਹ ਤੂੰ ਸ਼ੂਟ ਕਰੇ ਮਿੱਤਰਾਂ ਦੇ ਔਫਰਾਂ ਤੇ
ਜੱਟ ਵੈਰੀਆਂ ਨੂੰ ਕਰਦੇ ਆ ਸ਼ੂਟ ਸੋਹਣੀਏ
ਓਹ ਜਿੱਦਾਂ ਮਰਜ਼ੀ ਹੋ ਭਾਵੇਂ ਵੱਡਾ ਬਦਮਾਸ਼
ਮਿਤਰਾਂ ਦੀ ਗੱਡੀ ਨੂੰ ਨਾ ਸੌਖਾ ਘੇਰ ਦਾ
ਅੱਡੀ ਉੱਤੇ ਆਇਆ ਇਹ ਵੀ ਜਾਣਦੇ ਆ ਜੱਟ
ਇਹ ਵੀ ਜਾਣਦੇ ਕਿ ਹੱਥ ਨਹੀਓ ਹੌਲਾ ਫੇਰਦਾ
ਓਹ ਗੱਲਾਂ ਵਿੱਚ ਪਾਈਆਂ ਸੋਨੇ ਦੀਆਂ ਚੈਨੀਆਂ
ਲੱਭਿਆ ਖਜ਼ਾਨਾ ਕਹਿੰਦੇ ਆ ਕੁਬੇਰ ਦਾ
ਖੜ੍ਹਿਆ ਵਰਾਂਡੇ ਵਿੱਚ ਬੁੱਲਟ ਸਟੈਂਡਰਡ
ਤੇ ਰੱਖਿਆ ਸ਼ਿਕਾਰੀ ਜੋੜਾ ਬੁੱਲ ਟੈਰੀਅਰ ਦਾ
ਨਾ ਪਿੱਠਾਂ ਤੇ ਬੇਗੈਰਤੀ ਬਲੇਡ ਖੋਬਦੇ
ਓਹ ਹਵਾ ਵੱਲ ਚੜ੍ਹ ਦੇ ਜਹਾਜ਼ ਡੋਬ'ਦੇ
ਨਾ ਮਿਤਰਾਂ ਨੂੰ ਸੱਚੇ ਸੁੱਚੇ ਪਿਆਰ ਸੋਭ'ਦੇ
ਹੋ ਪੱਟੂ ਨਿੱਤ ਨੇ ਸ਼ਿਕਾਰ ਨਵਾਂ ਟੋਲ'ਦੇ
ਹੋ ਰਕਾਨੇ ਘੱਟ ਬੋਲਦੇ
ਹਿੱਕਾਂ ਹੀ ਬੱਸ ਖੋਲਦੇ
ਜਿੰਨੇ ਵੀ ਨਾਲ ਖੜੇ ਨੇ
ਨਾ ਪੈਰ ਕਦੇ ਡੋਲ'ਦੇ
ਨਾ ਮੌਕੇ ਉੱਤੋ ਨੱਸ'ਦੇ
ਕਿਓਂ ਮੱਠਾ ਮੱਠਾ ਹੱਸਦੇ
ਇਹ ਕਿਸੇ ਨੂੰ ਨਾ ਦੱਸਦੇ
ਨਾ ਸਿਕ੍ਰੇਟ ਖੋਲ ਦੇ
ਰਕਾਨੇ ਘੱਟ ਬੋਲਦੇ
ਹਿੱਕਾਂ ਹੀ ਬੱਸ ਖੋਲਦੇ
ਜਿੰਨੇ ਵੀ ਨਾਲ ਖੜੇ ਨੇ
ਨਾ ਪੈਰ ਕਦੇ ਡੋਲ'ਦੇ
ਨਾ ਮੌਕੇ ਉੱਤੋ ਨੱਸ'ਦੇ
ਕਿਓਂ ਮੱਠਾ ਮੱਠਾ ਹੱਸਦੇ
ਇਹ ਕਿਸੇ ਨੂੰ ਨਾ ਦੱਸਦੇ
ਨਾ ਸਿਕ੍ਰੇਟ ਖੋਲ ਦੇ
ਹੋ ਗੱਡੀ ਨਿਕਲੀ ਤੇ ਹੋਈ ਪਰਾਉਣੇ ਓਹ ਫ਼ਰਾਰ
ਮਾਮੇ ਲੱਭਦੇ ਸੀ ਮੌਕਾ ਫੈਲ ਕਰਤੇ ਰਡਾਰ
ਮੱਥੇ ਪਾਉਂਦੇ ਨਾ ਤਿਉੜੀ ਸਿਰ ਕਿਸੇ ਦਾ ਨਾ ਭਾਰ
ਕੰਨ ਲਾ ਕੇ ਸੁਣੀ ਕਿੱਥੇ ਕਿੱਥੇ ਸਾਡੇ ਸਾਡੇ ਯਾਰ
ਹੋ ਨੱਚਣ ਸਟੈਂਗਾਂ ਤੇ
ਪਲੇਜ਼ ਪਾਉਣ ਥੁੱਕ ਨੀ
ਬੀ-ਟਾਊਨ ਬੈਠਾ 47 ਆ ਗਰੁੱਪ ਨੀ
ਦਿਲਾਂ ਤੋਂ ਵੀ ਖੁੱਲ੍ਹੇ ਤੇ ਸੁਬਾਹ ਦੇ ਵੀ ਆ ਹੀਰੇ ਬਿੱਲੋ
ਸੁਰੇ ਸ਼ਹਿਰ ਕਹਿੰਦੇ ਬੈਠੇ ਮਿੱਤਰ'ਆਂ ਦੇ ਵੱਟੇ ਵੀਰੇ
ਕਹਿੰਦੇ ਚੰਦਰੇ ਮੋਹਾਲੀ ਦੇ ਮੈਂ ਭੇਤ ਵੀ ਨਾ ਖੋਲਾਂ ਨੀ
ਪੁੱਛੀ ਤੂੰ ਸ਼ਿਕਾਰੀਆਂ ਦਾ 65-65 ਤੋਲਾ ਨੀ
23 ਵੱਸੇ ਹੁੱਡ ਤੇ, ਸ਼ਲਾਰੂ ਰੱਖੇ ਠੁੱਡ ਤੇ
ਨੀ ਪਾਣੀਆਂ ਦੇ ਵਾਂਗੂ ਖੂਨ ਡੋਲ'ਦੇ
ਓਹ ਰਕਾਨੇ ਘੱਟ ਬੋਲਦੇ
ਹਿੱਕਾਂ ਹੀ ਬੱਸ ਖੋਲਦੇ
ਜਿੰਨੇ ਵੀ ਨਾਲ ਖੜੇ ਨੇ
ਨਾ ਪੈਰ ਕਦੇ ਡੋਲ'ਦੇ
ਨਾ ਮੌਕੇ ਉੱਤੋ ਨੱਸ'ਦੇ
ਕਿਓਂ ਮੱਠਾ ਮੱਠਾ ਹੱਸਦੇ
ਇਹ ਕਿਸੇ ਨੂੰ ਨਾ ਦੱਸਦੇ
ਨਾ ਸਿਕ੍ਰੇਟ ਖੋਲ ਦੇ
ਰਕਾਨੇ ਘੱਟ ਬੋਲਦੇ
ਹਿੱਕਾਂ ਹੀ ਬੱਸ ਖੋਲਦੇ
ਜਿੰਨੇ ਵੀ ਨਾਲ ਖੜੇ ਨੇ
ਨਾ ਪੈਰ ਕਦੇ ਡੋਲ'ਦੇ
ਨਾ ਮੌਕੇ ਉੱਤੋ ਨੱਸ'ਦੇ
ਕਿਓਂ ਮੱਠਾ ਮੱਠਾ ਹੱਸਦੇ
ਇਹ ਕਿਸੇ ਨੂੰ ਨਾ ਦੱਸਦੇ
ਨਾ ਸਿਕ੍ਰੇਟ ਖੋਲ ਦੇ
Written by: Zehr Vibe
instagramSharePathic_arrow_out􀆄 copy􀐅􀋲

Loading...