Music Video

Bahut Nede | Amrinder Gill | Ammy Virk | Pari Pandher | from Annhi Dea Mazaak Ae in cinemas now
Watch {trackName} music video by {artistName}

Featured In

Credits

PERFORMING ARTISTS
Amrinder Gill
Amrinder Gill
Performer
COMPOSITION & LYRICS
Raj Fatehpur
Raj Fatehpur
Lyrics
PRODUCTION & ENGINEERING
VS5 Music
VS5 Music
Producer

Lyrics

(ਬਹੁਤ ਨੇੜੇ, ਬਹੁਤ ਨੇੜੇ ਆ ਕੇ ਦੱਸਿਆ) ਜਿਹਨੂੰ ਸੀ ਤੂੰ, ਜਿਹਨੂੰ ਸੀ ਤੂੰ ਪਿਆਰ ਕਰਦਾ ਓਹ ਚੇਹਰਾ ਨਹੀਂ ਆਂ ਮੈਂ ਜਿਹਨੂੰ ਸੀ ਤੂੰ, ਜਿਹਨੂੰ ਸੀ ਤੂੰ ਪਿਆਰ ਕਰਦਾ ਓਹ ਚੇਹਰਾ ਨਹੀਂ ਆਂ ਮੈਂ ਬਹੁਤ ਨੇੜੇ, ਬਹੁਤ ਨੇੜੇ ਆ ਕੇ ਦੱਸਿਆ ਕਿ ਤੇਰਾ ਨਹੀਂ ਆਂ ਮੈਂ ਹੋ, ਬਹੁਤ ਨੇੜੇ, ਬਹੁਤ ਨੇੜੇ ਆ ਕੇ ਦੱਸਿਆ ਕਿ ਤੇਰਾ ਨਹੀਂ ਆਂ ਮੈਂ ਅੱਖਾਂ ਮੂਹਰੇ ਜ਼ਾਲਮਾਂ ਹਨ੍ਹੇਰਾ ਲੱਗੀ ਜਾਂਦਾ ਏ ਹਰ ਚਿਹਰੇ ਵਿੱਚ ਤੇਰਾ, ਚੇਹਰਾ ਲੱਗੀ ਜਾਂਦਾ ਏ ਅੱਖਾਂ ਮੂਹਰੇ ਜ਼ਾਲਮਾਂ ਹਨ੍ਹੇਰਾ ਲੱਗੀ ਜਾਂਦਾ ਏ ਹਰ ਚਿਹਰੇ ਵਿੱਚ ਤੇਰਾ, ਚੇਹਰਾ ਲੱਗੀ ਜਾਂਦਾ ਏ ਪਹਿਲਾਂ ਮੇਰੀ ਜ਼ਿੰਦਗੀ ਨੂੰ ਰਾਤ ਕਰਕੇ ਹੁਣ ਮੈਨੂੰ ਕਹਿਨਾਂ ਏ, ਸਵੇਰਾ ਨਹੀਂ ਆਂ ਮੈਂ ਬਹੁਤ ਨੇੜੇ, ਬਹੁਤ ਨੇੜੇ ਆ ਕੇ ਦੱਸਿਆ ਕਿ ਤੇਰਾ ਨਹੀਂ ਆਂ ਮੈਂ ਹੋ, ਬਹੁਤ ਨੇੜੇ, ਬਹੁਤ ਨੇੜੇ ਆ ਕੇ ਦੱਸਿਆ ਕਿ ਤੇਰਾ ਨਹੀਂ ਆਂ ਮੈਂ ਚੁੱਪ-ਚਾਪ ਰਹਿਣ ਦਾ ਅਸੀਂ ਸਿੱਖਿਆ ਸੱਚ ਤੇ ਨਹੀਂ Raj ਜੋ ਤੂੰ ਮੇਰੇ ਲਈ ਸੀ ਲਿਖਿਆ ਹੋ, ਚੁੱਪ-ਚਾਪ ਰਹਿਣ ਦਾ ਅਸੀਂ ਸਿੱਖਿਆ ਸੱਚ ਤੇ ਨਹੀਂ Raj ਜੋ ਤੂੰ ਮੇਰੇ ਲਈ ਸੀ ਲਿਖਿਆ ਕਿਸੇ ਦਾ ਕੀ ਹੋਵੇਗਾ ਇਹ ਦਿਲ ਕਮਲ਼ਾ! ਕਦੇ-ਕਦੇ ਲੱਗਦਾ ਏ ਮੇਰਾ ਨਹੀਂ ਆਂ ਮੈਂ ਬਹੁਤ ਨੇੜੇ, ਬਹੁਤ ਨੇੜੇ ਆ ਕੇ ਦੱਸਿਆ ਕਿ ਤੇਰਾ ਨਹੀਂ ਆਂ ਮੈਂ ਹੋ, ਬਹੁਤ ਨੇੜੇ, ਬਹੁਤ ਨੇੜੇ ਆ ਕੇ ਦੱਸਿਆ ਕਿ ਤੇਰਾ ਨਹੀਂ ਆਂ ਮੈਂ
Lyrics powered by www.musixmatch.com
instagramSharePathic_arrow_out